Breaking News
Home / ਪੰਜਾਬ / ਮਲੋਟ ‘ਚ BJP ਦੇ MLA ਨਾਲ ਕਿਸਾਨਾਂ ਨੇ ਕੀਤੀ ਕੁੱ ਟ ਮਾ ਰ

ਮਲੋਟ ‘ਚ BJP ਦੇ MLA ਨਾਲ ਕਿਸਾਨਾਂ ਨੇ ਕੀਤੀ ਕੁੱ ਟ ਮਾ ਰ

ਮਲੋਟ ਵਿਚ ਬੀਜੇਪੀ ਦੇ ਹਲਕਾ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਦਾ ਕਿਸਾਨਾਂ ਨੇ ਕੀਤਾ ਜ਼ ਬ ਰ ਦ ਸ ਤ ਵਿਰੋਧ

ਪ੍ਰਦਰਸ਼ਨਕਾਰੀਆਂ ਵਲੋਂ ਭਾਜਪਾ ਦਫ਼ਤਰ ਦੀ ਭੰ ਨ-ਤੋ ੜ, ਵਿਧਾਇਕ ਅਰੁਣ ਨਾਰੰਗ ਦੇ ਕਪੜੇ ਪਾੜੇ, ਕੁੱ ਟ ਮਾ ਰ ਕੀਤੀ..Bjp ਦੇ ਅਬੋਹਰ ਤੋਂ ਵਿਧਾਯਕ ਅਰੁਣ ਨਾਰੰਗ ਦਾ
ਮਲੋਟ ਪ੍ਰੈਸ ਕੋਨਫਰੈਸ ਦੌਰਾਨ ਮਲੋਟ ਚ ਵਿਰੋਧ ਜਾਰੀ

ਭਾਜਪਾ ਨੇਤਾ ਨੇ ਨ ਗ ਨ ਹਾਲਤ ਵਿਚ ਭੱਜ ਕੇ ਇਕ ਦੁਕਾਨ ਵਿਚ ਵੜ ਕੇ ਆਪਣਾ ਬਚਾਅ ਕੀਤਾ

ਮਲੋਟ 27 ਮਾਰਚ (ਪਾਟਿਲ) – ਮਲੋਟ ਵਿਖੇ ਅੱਜ ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਹੋਈ ਖਿੱਚ-ਧੂਹ ਅਤੇ ਭਾਜਪਾ ਦਫ਼ਤਰ ਮਲੋਟ ਵਿਖੇ ਹੋਈ ਭੰਨਤੋੜ ਤੋਂ ਬਾਅਦ ਵਿਧਾਇਕ ਅਰੁਣ ਨਾਰੰਗ ਦੇ ਕਪੜੇ ਪਾੜ ਦਿਤੇ ਗਏ ਹਨ। ਵਿਧਾਇਕ ਨੇ ਨ ਗ ਨ ਹਾਲਤ ਵਿਚ ਭੱਜ ਕੇ ਇਕ ਦੁਕਾਨ ਵਿਚ ਵੜ ਕੇ ਆਪਣਾ ਬਚਾਅ ਕੀਤਾ। ਪੁਲਿਸ ਨੇ ਮੁਸ਼ਕਿਲ ਨਾਲ ਵਿਧਾਇਕ ਨੂੰ ਭ ੜ ਕੀ ਭੀੜ ਵਿਚੋਂ ਬਾਹਰ ਕੱਢਿਆ |

ਭਾਰਤੀ ਜਨਤਾ ਪਾਰਟੀ ਹਲਕਾ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਨੂੰ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਵਿਖੇ ਪਹੁੰਚਣ ‘ਤੇ ਕਿਸਾਨਾਂ ਵਲੋਂ ਬੰ ਦੀ ਬਣਾ ਲਿਆ ਗਿਆ ਅਤੇ ਜਿਸ ਦੁਕਾਨ ਵਿਚ ਵਿਧਾਇਕ ਨੂੰ ਬੰ ਦ ਕੀਤਾ ਗਿਆ ਸੀ, ਉਸ ਦੇ ਅੱਗੇ ਕਿਸਾਨਾਂ ਵਲੋਂ ਧਰਨਾ ਲਾ ਦਿੱਤਾ ਗਿਆ।

ਇਸ ਦੌਰਾਨ ਜਦੋਂ ਪੁਲਿਸ ਨੇ ਵਿਧਾਇਕ ਅਰੁਣ ਨਾਰੰਗ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤਾ, ਤਾਂ ਕਿਸਾਨਾਂ ਨਾਲ ਹੋਈ ਖਿੱਚ-ਧੂਹ ਵਿਚ ਵਿਧਾਇਕ ਦੇ ਕੱ ਪ ੜੇ ਪਾ ੜ ਦਿੱਤੇ ਗਏ।

ਕਿਸਾਨਾਂ ਨੇ ਇਕਬਾਲ ਸਿੰਘ ਲਾਲਪੁਰਾ ਦਾ ਵਿਰੋਧ ਕਰਦਿਆਂ ਕੀਤੀ ਨਾਅਰੇਬਾਜ਼ੀ

ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਵਲੋਂ ਹੁਸ਼ਿਆਰਪੁਰ ਵਿਖੇ ਦਸਹਿਰਾ ਗਰਾਊਂਡ ਨਜ਼ਦੀਕ ਕੀਤੀ ਜਾਣ ਵਾਲੀ ਪ੍ਰੈੱਸ ਕਾਨਫ਼ਰੰਸ ਦਾ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਤਾਂ ਉਹ ਇਕੱਠੇ ਹੋ ਕੇ ਲਾਲਪੁਰਾ ਦਾ ਵਿਰੋਧ ਕਰਨ ਲਈ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਭਾਜਪਾ ਤੇ ਲਾਲਪੁਰਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੌਜੂਦ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਦੇਖਦੇ ਹੀ ਦੇਖਦੇ ਵੱਡੀ ਗਿਣਤੀ ‘ਚ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ ਅਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: