Breaking News
Home / ਵਿਦੇਸ਼ / ਅਮਰੀਕਾ- ਰਿਸ਼ਤੇ ਵਿਚ ਲੱਗਦੀ ਭੈਣ ਨਾਲ ਗਲਤ ਕੰਮ ਕਰਨ ਵਾਲਾ ਪੰਜਾਬੀ ਕਨੇਡਾ ਵਿਚ ਗ੍ਰਿਫਤਾਰ

ਅਮਰੀਕਾ- ਰਿਸ਼ਤੇ ਵਿਚ ਲੱਗਦੀ ਭੈਣ ਨਾਲ ਗਲਤ ਕੰਮ ਕਰਨ ਵਾਲਾ ਪੰਜਾਬੀ ਕਨੇਡਾ ਵਿਚ ਗ੍ਰਿਫਤਾਰ

ਇਹ ਉਹੀ ਬੇਅੰਤ ਧਾਲੀਵਾਲ ਵਾਲਾ ਕੇ ਸ ਹੈ ਜਿਸ ਵਿਚ ਔਰਤ ਨੇ ਆਪਣੀ ਨਾ ਬਾ ਲ ਗ ਬੱਚੀ ਦੇ ਨਵਜੰਮੇ ਬੱਚੇ ਦੀ ਜਾ ਨ ਲੈ ਲਈ ਸੀ


ਕੁ ਕ ਰ ਮ ਤੇ ਨਵ ਜੰਮੇ ਬੱਚੇ ਨੂੰ ਕ-ਤ- ਲ ਕਰਨ ਦੇ ਦੋ -ਸ਼ ਹੇਠ ਅਮਰੀਕਾ ਤੋ ਭ- ਗੋ -ੜੇ ਬਖਸ਼ਿੰਦਰ ਪਾਲ ਸਿੰਘ ਮਾਨ ਦੀ ਬਰੈਂਪਟਨ ਚ ਹੋਈ ਗ੍ਰਿਫਤਾਰੀ

ਆਪਣੀ ਨਾ ਬਾ ਲ ਗ ਰਿਸ਼ਤੇਦਾਰ ਕੁੜੀ (Cousin) ਨਾਲ ਕੀਤੇ ਕੁ ਕ ਰ ਮ ਤੋਂ ਬਾਅਦ ਹੋਏ ਬੱਚੇ ਦੇ ਕ -ਤ- ਲ ਦੇ ਦੋ-ਸ਼ ਹੇਠ ਬੀਤੇ ਦੋ ਸਾਲਾਂ ਤੋ ਕੈਲੀਫੋਰਨੀਆ ਦੇ ਸ਼ਹਿਰ ਬੇਕਰਜ਼ਫੀਲਡ ਤੋ ਭ ਗੋ ੜੇ ਬਖਸ਼ਿੰਦਰ ਪਾਲ ਸਿੰਘ ਮਾਨ (26) ਨੂੰ ਪੀਲ ਪੁਲਿਸ ਨੇ ਕੈਨੇਡੀਅਨ ਬਾਰਡਰ ਅਧਿਕਾਰੀਆਂ (CBSA) ਦੀ ਮੱਦਦ ਨਾਲ ਗ੍ਰਿਫਤਾਰ ਕਰਕੇ ਅਮਰੀਕਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਹੈ ।

ਨਵੰਬਰ 2018 ਵਿਖੇ ਆਪਣੀ ਨਾ ਬਾ ਲ ਗ ਰਿਸ਼ਤੇਦਾਰ ਕੁੜੀ ਤੋ ਪੈਦਾ ਹੋਏ ਆਪਣੇ ਨਵ ਜੰਮੇ ਬੱਚੇ ਦੇ ਕੁੜੀ ਦੇ ਘਰ ਦੀ ਬੈਕਯਾਰਡ ਵਿੱਚ ਮਿ-ਰ-ਤ-ਕ ਪਾਏ ਜਾਣ ਤੋ ਬਾਅਦ ਬਖਸ਼ਿੰਦਰ ਪਾਲ ਸਿੰਘ ਕੈਲੀਫੋਰਨੀਆ ਤੋ ਭੱ-ਜ-ਕੇ ਕੈਨੇਡਾ ਆ ਗਿਆ ਸੀ ਤੇ ਬਰੈਂਪਟਨ ਰਹਿ ਰਿਹਾ ਸੀ । ਬਖਸ਼ਿੰਦਰ ਪਾਲ ਸਿੰਘ ਆਪਣੇ ਗਿੱਟੇ ਨਾਲ ਲੱਗੇ ਜੀਪੀਐਸ ਨੂੰ ਸੁੱ ਟ ਕੇ ਫ ਰਾ ਰ ਹੋ ਗਿਆ ਸੀ ।

ਇਸ ਘ-ਟ-ਨਾ ਵਿੱਚ ਨਵੰਬਰ 2018 ਵਿਖੇ ਕੈਲੀਫੋਰਨੀਆ ਦੇ ਸ਼ਹਿਰ ਬੇਕਰਜ਼ਫੀਲਡ ਵਿਖੇ ਇੱਕ ਘਰ ਦੀ ਬੈਕਯਾਰਡ ਵਿੱਚ ਇੱਕ ਨਵ ਜੰਮੇ ਬੱਚੇ ਨੂੰ ਦ ਫ ਨ ਕਰ ਦਿੱਤਾ ਗਿਆ ਸੀ ਜਿਸਦੇ ਦੋ ਸ਼ ਵਿੱਚ ਬੱਚੇ ਦੀ ਨਾਨੀ ਬੇਅੰਤ ਧਾਲੀਵਾਲ ਨੂੰ 25 ਸਾਲ ਦੀ ਸ- ਜ਼ਾ ਹੋਈ ਸੀ , ਇਸੇ ਮਾਮਲੇ ਵਿੱਚ ਬਖਸ਼ਿੰਦਰ ਪਾਲ ਸਿੰਘ ਭ ਗੌ ੜਾ ਹੋ ਗਿਆ ਸੀ ਜੋ ਹੁਣ ਬਰੈਂਪਟਨ ਤੋਂ ਕਾ ਬੂ ਆਇਆ ਹੈ ।ਇਸ ਮਾਮਲੇ ਵਿੱਚ ਬੇਅੰਤ ਧਾਲੀਵਾਲ ਨੂੰ ਅਦਾਲਤ ਨੇ ਦੋ ਸ਼ੀ ਗਰਦਾਨਿਆ ਸੀ ।

ਇਸ ਮਾਮਲੇ ਵਿੱਚ ਸਹਿ ਦੋ ਸ਼ੀ ਵਜੋ ਨਾਮਜ਼ਦ ਕੁੜੀ ਦੇ ਨਾਨਾ ਜਗਸੀਰ ਸਿੰਘ ਵੱਲੋ ਬਾਅਦ ਵਿੱਚ ਖੁ -ਦ- ਕੁ -ਸ਼ੀ ਕਰ ਲਈ ਗਈ ਸੀ । ਪਿਛਲੇ ਦਿਨੀਂ ਬਰੈਂਪਟਨ ਤੋ ਪੀਲ ਪੁਲਿਸ ਨੂੰ ਸਥਾਨਕ ਲੋਕਾਂ ਵੱਲੋ ਸੂ ਹ ਦਿੱਤੀ ਗਈ ਸੀ ਕਿ ਅਮਰੀਕਾ ਤੋ ਭ ਗੋ ੜਾ ਇੱਕ ਸ਼ਖਸ ਬਰੈਂਪਟਨ ਵਿਖੇ ਰਹਿ ਰਿਹਾ ਹੈ ਜਿਸਤੋਂ ਬਾਅਦ ਇਹ ਗ੍ਰਿਫਤਾਰੀ ਹੋਈ ਸੀ ।

About admin

Check Also

ਬਰੈਂਪਟਨ ‘ਚ ਦੋ ਟਰੱਕਾਂ ਦਾ ਹਾਦਸਾ, ਪੰਜਾਬੀ ਦੀ ਮੌਤ

ਬਰੈਂਪਟਨ ਦੇ ਗੋਰਵੇਅ ਅਤੇ ਇੰਟਰਮੋਡਲ (Goreway and Intermodel) ਲਾਗੇ ਟ੍ਰੀਪਲ ਐਮ ਮੇਟਲ ਕੰਪਨੀ ( Triple …

%d bloggers like this: