Breaking News
Home / ਪੰਜਾਬ / ਕਮੇਟੀ ਬਣਾਓ, ਦੀਪ ਅਤੇ ਲੱਖਾ ਨੂੰ ਅੱਗੇ ਲਾਓ , ਜੱਸ ਬਾਜਵਾ ਹੋ ਗਿਆ ਸਿੱਧਾ

ਕਮੇਟੀ ਬਣਾਓ, ਦੀਪ ਅਤੇ ਲੱਖਾ ਨੂੰ ਅੱਗੇ ਲਾਓ , ਜੱਸ ਬਾਜਵਾ ਹੋ ਗਿਆ ਸਿੱਧਾ

ਕਿਸਾਨੀ ਅੰਦੋਲਨ ਦੇ ਵਿਚ ਜੇਕਰ ਕੋਈ ਇਕ ਕਲਾਕਾਰ ਚੇਹਰਾ ਸ਼ੁਰੂਆਤੀ ਦਿੰਨਾਂ ਤੋਂ ਸਰਗਰਮ ਹੈ ਤਾਂ ਉਹ ਹੈ ਪੰਜਾਬੀ ਗਾਇਕ ਤੇ ਅਦਾਕਾਰ ਜੱਸ ਬਾਜਵਾ | ਹਾਲ ਹੀ ਦੇ ਵਿਚ
ਪੰਜਾਬ ਦੇ ਬੰਗਾ ਵਿਚ ਕਿਸਾਨੀ ਮਹਾਂਪੰਚਾਇਤ ਹੋਈ ਜਿਥੇ ਜੱਸ ਬਾਜਵਾ ਵੀ ਪਹੁੰਚੇ | ਜਦ ਜੱਸ ਬਾਜਵਾ ਆਪਣੀ ਸਪੀਚ ਦੇ ਸਟੇਜ ਤੋਂ ਥੱਲੇ ਆਏ ਤਾਂ ਕਿਸੇ ਸ਼ਖਸ ਨੇ ਓਹਨਾ ਦਾ
ਮੋਬਾਈਲ ਫੋਨ ਚੋਰੀ ਕਰ ਲਿਆ | ਮੋਬਾਈਲ ਚੋਰੀ ਕਰਨ ਵਿਅਕਤੀ ਨੂੰ ਜੱਸ ਬਾਜਵਾ ਨੇ ਆਫਰ ਦਿਤੀ ਕਿ ਉਹ ਇਕ ਲੱਖ ਰੁਪਏ ਕੈਸ਼ ਲੈ ਲਵੇ ਤੇ ਉਨ੍ਹਾਂ ਦਾ ਫੋਨ ਵਾਪਸ ਕਰ ਦੇਵੇ |

ਜੱਸ ਬਾਜਵਾ ਨੇ ਆਪਣੇ ਸੋਸ਼ਲ ਮੀਡਿਆ ਤੇ ਇਕ ਵੀਡੀਓ ਸ਼ੇਅਰ ਕਰ ਅਨਾਊਂਸ ਕੀਤਾ ਕਿ ਕਿਸਾਨ ਮਹਾਂਪੰਚਾਇਤ ਵਿਚ ਉਨ੍ਹਾਂ ਦਾ ਫੋਨ ਚੋਰੀ ਹੋਇਆ ਹੈ | ਉਨ੍ਹਾਂ ਲੈ ਉਨ੍ਹਾਂ ਦਾ
ਫੋਨ ਕਾਫੀ ਜਰੂਰੀ ਹੈ | ਜੱਸ ਨੇ ਅੱਗੇ ਕਿਹਾ ਕਿ ਮੇਰੇ ਫੋਨ ਦੇ ਵਿਚ ਬੇਹੱਦ ਜਰੂਰੀ ਕੋਨਟੈਕਟਸ , ਡੌਕੂਮੈਂਟ , ਜਥੇਬੰਦੀਆਂ ਦੇ ਨੰਬਰ ਤੇ ਤਿਆਰ ਹੋਏ ਗੀਤਾਂ ਦੇ ਵੋਇਸ ਨੋਟਸ
ਪਏ ਨੇ , ਜਿਨ੍ਹਾਂ ਦੇ ਬਿਨਾ ਉਸ ਲੈ ਕਾਫੀ ਔਖਾ ਹੋ ਜਾਵੇਗਾ |

ਜਿਸ ਕਿਸੇ ਨੇ ਵੀ ਉਨ੍ਹਾਂ ਦਾ ਫੋਨ ਲਿਆ ਹੈ ਉਹ ਸਾਨੂੰ ਫੋਨ ਵਾਪਸ ਕਰ ਦੇਵੇ ਮੈਂ ਉਸਨੂੰ ਫੋਨ ਜਿਨੀ ਕੀਮਤ ਦੇਣ ਨੂੰ ਤਿਆਰ ਹਾਂ | ਅਗਰ ਉਹ ਸਾਨੂੰ ਸਾਡਾ ਮੋਬਾਈਲ ਮੋੜ
ਦੇਵੇ ਤਾਂ ਅੱਸੀ ਉਸਦਾ ਨਾਮ ਗੁਪਤ ਰੱਖਾਂਗੇ ਤੇ ਉਸਨੂੰ ਇਕ ਲੱਖ ਕੈਸ਼ ਵੀ ਦੇਵਾਗੇ , ਬਸ ਉਨ੍ਹਾਂ ਦਾ ਮੋਬਾਈਲ ਫੋਨ ਵਾਪਸ ਕਰ ਦਿਓ |

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: