Breaking News
Home / ਪੰਜਾਬ / ਦੀਪ ਸਿੱਧੂ ਨਾਲ ਮੁਲਾਕਾਤ ਕਰਕੇ ਆਏ ਦਲਜੀਤ ਕਲਸੀ ਨੇ ਦੱਸੇ ਅੰਦਰਲੇ ਹਾਲਾਤ

ਦੀਪ ਸਿੱਧੂ ਨਾਲ ਮੁਲਾਕਾਤ ਕਰਕੇ ਆਏ ਦਲਜੀਤ ਕਲਸੀ ਨੇ ਦੱਸੇ ਅੰਦਰਲੇ ਹਾਲਾਤ

ਦਿੱਲੀ ਤਿਹਾੜ ਜੇਲ੍ਹ ਵਿੱਚ ਬੰਦ ਦੀਪ ਸਿੱਧੂ ਨੇ ਆਪਣੇ ਛੋਟੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਦੇ ਰਾਹੀਂ ਮਸਤੂਆਣਾ ਸਾਹਿਬ ਦੇ ਇਤਿਹਾਸਕ ਇਕੱਠ ਬਾਰੇ ਕੁੱਝ ਸ਼ੁਕਰਾਨੇ ਦੇ ਸ਼ਬਦ ਕਹੇ ਹਨ,
“ਗੁਰੂ ਜੀ ਨੇ ਨਾਮ ਉੱਪਰ ਵੱਸਦੇ ਪੰਜਾਬ ਦੇ ਸਮੂਹ ਵਾਸੀਆਂ ਨੇ ਜਿਸ ਤਰ੍ਹਾਂ ਕੱਲ ਮਸਤੂਆਣਾ ਸਾਹਿਬ ਦੇ ਇਕੱਠ ਵਿੱਚ ਮੇਰੇ ਵਰਗੇ ਨਾਚੀਜ਼ ਅਤੇ ਤੁੱਛ ਜੀਵ ਨੂੰ ਮਾਣ ਅਤੇ ਪਿਆਰ ਬਖ਼ਸ਼ਿਆ ਹੈ ਮੈਂ ਸਵਾਸ ਸਵਾਸ ਗੁਰੂ ਜੀ ਦਾ ਅਤੇ ਸੰਗਤਾਂ ਦਾ ਸ਼ੁਕਰਾਨਾ ਕਰਦਾ ਹਾਂ।

ਪੰਜਾਬ ਦੀ ਹੋਂਦ, ਖੁਦਮੁਖਤਿਆਰੀ ਅਤੇ ਸਿੱਖਾਂ ਦੀ ਹੱਕੀ ਮੰਗਾਂ ਦੀ ਜੰਗ ਨਿਰੰਤਰ ਜਾਰੀ ਰੱਖਾਂਗੇ। ਕਿਸਾਨੀ ਸੰਘਰਸ਼ ਦੇ ਆਗੂ ਇਮਾਨਦਾਰੀ ਨਾਲ ਆਪਣਾ ਫ਼ਰਜ਼ ਨਿਭਾਉਣਗੇ ਤਾਂ ਪੰਜਾਬੀ ਕਿਸਾਨੀ,ਨੌਜਵਾਨੀ ਅਤੇ ਹਰ ਧਿਰ ਵਲੋਂ ਪੂਰਾ ਸਹਿਯੋਗ ਅਤੇ ਸਮਰਥਨ ਦਿੱਤਾ ਜਾਵੇਗਾ। ਪੰਥ ਅਤੇ ਪੰਜਾਬ ਦੀ ਸੇਵਾ ਲਈ ਆਖਰੀ ਸਾਹ ਤੱਕ ਤਤਪਰ ਰਹਾਂਗਾ।”

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾ ਰੀ ਹੈ ਅਤੇ ਕਿਸਾਨ ਆਪਣੇ ਹੱ ਕਾ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡ ਟੇ ਹੋਏ ਹਨ ਉੱਥੇ ਹੀ ਬੀਤੀ 26 ਜਨਵਰੀ ਮੌਕੇ ਦਿੱਲੀ ਦੇ ਲਾਲ ਕਿਲੇ ਤੇ ਵਾ ਪ ਰੀ ਘ ਟ ਨਾ ਤੋ ਬਾਅਦ ਦਿੱਲੀ ਪੁਲਿਸ ਵੱਲੋ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਗਿ੍ਰ ਫ ਤਾ ਰ ਕੀਤਾ ਗਿਆ ਹੋਇਆਂ ਹੈ ਅਤੇ ਉਸ ਉੱਪਰ ਦੇਸ਼ ਧ੍ਰੋ ਹ ਜਿਹਾ ਮਾ ਮ ਲਾ ਦ ਰ ਜ ਕੀਤਾ ਗਿਆ ਹੈ ਇਸੇ ਦੌਰਾਨ ਦੀਪ ਸਿੱਧੂ ਨਾਲ ਮੁ ਲਾਕਾਤ ਕਰਕੇ ਆਏ ਅਦਾਕਾਰ ਦਲਜੀਤ ਕਲਸੀ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਉਹ ਚਾਰ ਦਿਨ ਪਹਿਲਾ ਦੀਪ ਸਿੱਧੂ ਨਾਲ ਤਿ ਹਾ ੜ ਜੇ ਲ ਵਿੱਚ ਮੁਲਾਕਾਤ ਕਰਕੇ ਆਏ ਹਨ

ਉਹਨਾਂ ਦੱਸਿਆ ਕਿ ਦੀਪ ਸਿੱਧੂ ਦੇ ਕੇ ਸ ਦੀ ਸਾਰੀ ਦੇਖ ਰੇਖ ਦੀਪ ਸਿੱਧੂ ਦੇ ਛੋਟੇ ਭਰਾ ਮਨਦੀਪ ਸਿੱਧੂ ਦੁਆਰਾਂ ਕੀਤੀ ਜਾ ਰਹੀ ਹੈ ਜੋ ਕਿ ਖੁਦ ਵੀ ਵਕੀਲ ਹਨ ਉਹਨਾਂ ਆਖਿਆਂ ਕਿ ਦੀਪ ਸਿੱਧੂ ਇਸ ਕਿਸਾਨੀ ਅੰਦੋਲਨ ਦੇ ਨਾਲ ਜੁ ੜਿ ਆਂ ਰਿਹਾ ਜਿਸ ਦੌਰਾਨ ਲੋਕਾ ਵੱਲੋ ਉਸ ਤੇ ਬਹੁਤ ਗ ਲ ਤ ਇ ਲ ਜ਼ਾ ਮ ਵੀ ਲਗਾਏ ਗਏ ਪਰ ਉਹ ਚੁੱਪ ਰਿਹਾ ਕਿਉਂਕਿ ਉਸ ਦਾ ਸਾਫ ਕਹਿਣਾ ਸੀ ਕਿ ਉਸ ਦਾ ਮਕਸਦ ਇਹ ਹੈ ਕੋਈ ਕਿਸਾਨਾ ਦੇ ਇਸ ਅੰਦੋਲਨ ਨੂੰ ਵੇ ਚ ਨਾ ਸਕੇ ਉਹਨਾਂ ਦੱਸਿਆ ਕਿ ਉਹਨਾਂ ਦੀ ਦੀਪ ਸਿੱਧੂ ਦੇ ਨਾਲ ਕਰੀਬ 45 ਮਿੰਟ ਤੱਕ ਮੁਲਾਕਾਤ ਹੋਈ ਤੇ ਮੈ ਪਹਿਲਾ ਹੀ ਸਵਾਲ ਉਹਨਾਂ ਨੂੰ

ਇਹ ਪੁੱਛਿਆਂ ਕਿ ਬਾਈ ਤੇਰਾ ਦਿਲ ਲੱਗ ਗਿਆ ਤਾ ਉਹ ਅੱਗਿਉ ਹੱਸ ਪਏ ਤੇ ਉਹਨਾਂ ਕਿਹਾ ਹਾਂ ਮੇਰੇ ਨਾਲ ਇੱਥੇ ਬੈਰਕ ਦੇ ਵਿੱਚ ਵਧੀਆਂ ਤੇ ਸਾਫ ਸੁੱਥਰੇ ਲੋਕ ਹਨ ਜਿਹਨਾ ਵਿੱਚ ਕੁਝ ਇਕ ਪੰਜਾਬੀ ਜੋ ਕਿ ਬੰਗਾਲ ਚ ਲੀਡਰ ਹੈ ਅਤੇ ਚੰਡੀਗੜ ਦੀ ਪਰਲਜ ਕੰਪਨੀ ਦੇ ਕੁਝ ਕਰਮਚਾਰੀ ਵੀ ਇੱਥੇ ਹੀ ਹਨ ਅਤੇ ਮੇਰਾ ਜ਼ਿਆਦਾ ਸਮਾ ਕਿਤਾਬਾ ਪੜਨ ਅਤੇ ਕੁਝ ਨਾ ਕੁਝ ਲਿਖਣ ਚ ਗੁਜ਼ਰਦਾ ਹੈ ਦਲਜੀਤ ਕਲਸੀ ਨੇ ਦੱਸਿਆ ਕਿ ਦੀਪ ਸਿੱਧੂ ਪੂਰੀ ਤਰਾ ਚੜਦੀਕਲਾ ਦੇ ਵਿੱਚ ਹੈ ਅਤੇ ਜੇ ਲ ਵਿੱਚ ਵੀ ਉਸ ਦਾ ਦ ਬ ਕਾ ਹੈ ਉਹਨਾਂ ਦੱਸਿਆ ਕਿ ਜਦੋ ਮੇਰੇ ਵੱਲੋ ਦੀਪ ਸਿੱਧੂ ਨੂੰ ਇਹ ਦੱਸਿਆ ਗਿਆ ਕਿ ਬਾਈ ਤੇਰੇ ਜੇ ਲ੍ਹ ਵਿੱਚੋਂ ਬਾਹਰ ਆਉਣ ਦੀ ਉ ਡੀ ਕ ਸਾਰਾ ਯੂਥ ਕਰ ਰਿਹਾ ਹੈ ਤਾ ਦੀਪ ਸਿੱਧੂ ਬਾਈ ਦੀਆ ਅੱਖਾ ਵਿੱਚ ਚ ਮ ਕ ਦੇਖਣ ਨੂੰ ਮਿਲੀ ਅਤੇ ਉਸ ਵਿੱਚ ਉਤਸ਼ਾਹ ਵੀ ਨਜਰ ਆਇਆ ਉਹਨਾਂ ਆਖਿਆਂ ਕਿ ਦੀਪ ਸਿੱਧੂ ਦੇ ਕੇ ਸ ਦੀ ਪੈ ਰ ਵਾ ਹੀ ਵਧੀਆਂ ਢੰਗ ਨਾਲ ਹੋ ਰਹੀ ਹੈ ਤੇ ਜਲਦ ਹੀ ਦੀਪ ਸਿੱਧੂ ਜੇ ਲ੍ਹ ਵਿੱਚੋਂ ਬਾਹਰ ਆ ਕੇ ਆਪਣੇ ਸਾਰਿਆ ਦੇ ਵਿੱਚ ਸ਼ਾਮਿਲ ਹੋਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: