Breaking News
Home / ਪੰਜਾਬ / ਯੋਗਰਾਜ ਸਿੰਘ ਨੂੰ ਕਿਸ ਨੇ ਭੇਜਿਆ, ਕਿਸ ਨੇ ਬੁਲਾਇਆ ਮੈਨੂੰ ਨਹੀਂ ਪਤਾ: ਰਾਜੇਵਾਲ

ਯੋਗਰਾਜ ਸਿੰਘ ਨੂੰ ਕਿਸ ਨੇ ਭੇਜਿਆ, ਕਿਸ ਨੇ ਬੁਲਾਇਆ ਮੈਨੂੰ ਨਹੀਂ ਪਤਾ: ਰਾਜੇਵਾਲ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੂੰ ਜਗਾਉਣ ਵਾਸਤੇ ਕਿਸਾਨਾਂ ਨੂੰ ਫਿਰ ਦਿੱਲੀ ਅੰਦਰ ਵੜਨਾ ਪਵੇਗਾ ਤੇ ਬੈਰੀਕੇਡ ਤੋੜਨੇ ਪੈਣਗੇ।
ਜਿਨ੍ਹਾਂ ਨੇ ਦੋ ਮਹੀਨੇ ਪਹਿਲਾਂ ਹੀ ਇਹ ਸੋਚ ਕੇ ਇਹ ਪੈਂਤੜਾ ਛੱਬੀ ਜਨਵਰੀ ਨੂੰ ਖੇਡਿਆ ਸੀ, ਉਨ੍ਹਾਂ ਨੂੰ ਪੰਜਾਬ ਦੇ ਕੁਝ ਕਿਸਾਨ ਆਗੂਆਂ ਨੇ ਗ਼ਦਾਰ ਕਿਹਾ ਸੀ, ਜ਼ਾਬਤਾ ਭੰਗ ਕਰਨ ਦੇ ਦੋਸ਼ ਲਾਏ ਸਨ, ਭਾਜਪਾ ਦੇ ਬੰਦੇ ਕਿਹਾ ਕਿਹਾ ਸੀ। ਅਜਿਹੇ ਸਰਟੀਫਿਕੇਟ ਵੰਡਣ ਵਾਲੇ ਹੁਣ ਪਹਿਲਾਂ ਕਹੇ ਸ਼ਬਦ ਵਾਪਸ ਲੈਣਗੇ, ਮਾਫ਼ੀ ਮੰਗ ਕੇ? ਜਾਂ ਫਿਰ ਟਿਕੈਤ ਨੂੰ ਵੀ ਓਹੀ ਤਗਮੇ ਦਿੱਤੇ ਜਾਣਗੇ?

Yograj Singh ਦੀ ਜਜ਼ਬਾਤੀ ਅਤੇ ਜੋਸ਼ ਭਰ ਦੇਣ ਵਾਲੀ ਸਪੀਚ, ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਕੇਂਦਰ ਨੂੰ ਕਰਤਾ ਚੈਲੰਜ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ 26 ਮਾਰਚ ਦੇ ਭਾਰਤ ਬੰਦ ਨੂੰ ਸਫ਼ਲ ਕਰਨ ਲਈ ਕਿਸਾਨਾਂ,ਮਜਦੂਰਾਂ, ਬੀਬੀਆਂ ਦਾ ਵਿਸ਼ਾਲ ਇਕੱਠ ਕਰਕੇ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਲਈ ਲਾਮਬੰਦ ਕੀਤਾ ਗਿਆ। ਮੀਟਿੰਗ ਵਿਚ ਉਚੇਚੇ ਤੌਰ ‘ਤੇ ਪਹੁੰਚੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ, ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਦੇਸ਼ ਪੱਧਰੀ ਭਾਰਤ ਬੰਦ ਦੀ ਕਾਲ ਨੂੰ ਕਾਮਯਾਬ ਕਰਨ ਲਈ ਪਿੰਡ ਪੱਧਰ ਉਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ: ਮਹਿੰਦਰ ਸਿੰਘ ਖਾਲਸਾ (ਜੰਮੂ ਵਾਲੇ), ਸ: ਮਨਦੀਪ ਸਿੰਘ ਅਤੇ ਸ: ਧਰਮਿੰਦਰ ਸਿੰਘ ਹਰਮਨ ਨੂੰ ਅੱਜ ਸਨਮਾਨਿਤ ਕੀਤਾ ਗਿਆ । ਇਸ ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਅਧਿਕਾਰਾਂ ਲਈ ਖੜ੍ਹੇ ਹੋਣ ਵਿਚ ਇੰਨਾ ਦੇ ਹੌਂਸਲੇ ਦੀ ਦਿਲੋਂ ਸ਼ਲਾਘਾ ਕਰਦੇ ਹਨ |

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: