Breaking News
Home / ਪੰਜਾਬ / ਰਜਿੰਦਰ ਕਾਮਰੇਡ ਦੀਆਂ ਕ ਰ ਤੂ ਤਾਂ ਸੁਣ ਲਓ- ਜਿਹੜੇ ਆਪਣਿਆਂ ਨੂੰ ਨਹੀਂ ਬਖਸ਼ਦੇ ਹੋਰਾਂ ਨੂੰ ਕੀ ਬਖਸਣਗੇ

ਰਜਿੰਦਰ ਕਾਮਰੇਡ ਦੀਆਂ ਕ ਰ ਤੂ ਤਾਂ ਸੁਣ ਲਓ- ਜਿਹੜੇ ਆਪਣਿਆਂ ਨੂੰ ਨਹੀਂ ਬਖਸ਼ਦੇ ਹੋਰਾਂ ਨੂੰ ਕੀ ਬਖਸਣਗੇ

ਰਜਿੰਦਰ ਕਾਮਰੇਡ ਦੀਪ ਸਿੰਘ ਵਾਲਾ ਦੀਆਂ ਕਰਤੂਤਾਂ ਸੁਣ ਲਓ। ਜਿਹੜੇ ਆਪਣਿਆਂ ਨੂੰ ਨਹੀਂ ਬਖਸ਼ਦੇ ਹੋਰਾਂ ਨੂੰ ਕੀ ਬਖਸਣਗੇ। ਅਜਿਹੇ ਲੋਕਾਂ ਤੋਂ ਬਚਣ ਦੀ ਲੋੜ ਹੈ। ਨੋਟ :- ਜਖਮੀ ਨੌਜਵਾਨ ਦੀਪ ਸਿੰਘ ਵਾਲਾ ਪਿੰਡ ਤੋਂ ਕਾਲਾ ਬਰਾੜ ਹੈ ਅਤੇ ਗੱਲਬਾਤ ਕਰ ਰਿਹਾ ਨੌਜਵਾਨ ਗੁਰਸੇਵਕ ਸਿੰਘ ਭਾਣਾ ਹੈ।

ਮੋਦੀ ਦੇ ਰਾਜ ‘ਚ ਵੀ ਕਾਮਰੇਡਾਂ ਖਿਲਾਫ ਨਹੀਂ ਬੋਲਿਆ ਜਾ ਸਕਦਾ, ਕਾਮਰੇਡਾਂ ਦੇ ਰਾਜ ‘ਚ ਕੀ ਬਣੂੰ ?
ਕਾਲਾ ਬਰਾੜ ਮੁਹੰਮਦ ਕੋਈ ਸਰਮਾਏਦਾਰ ਨਹੀਂ, ਇਕ ਸਾਬਕਾ ਕਾਮਰੇਡ ਹੈ। ਕਿਸੇ ਸਮੇਂ ਕਿਰਤੀ ਕਿਸਾਨ ਯੂਨੀਅਨ ਵਾਲੇ ਰਜਿੰਦਰ ਦਾ ਚੇਲਾ ਸੀ। ਪਰ ਇਸਨੇ ਪਤਾ ਨਹੀਂ ਰਜਿੰਦਰ ਦਾ ਕੀ ਗੁ ਨਾ ਹ ਦੇਖਿਆ ਕਿ ਇਹ ਉਸ ਦੇ ਵਿਰੁੱਧ ਹੋ ਗਿਆ। ਚਾਰ ਦਿਨ ਪਹਿਲਾਂ ਇਸ ਨੇ ਰਜਿੰਦਰ ਦੀ ਅਲੋਚਨਾ ਕਰਦੀ ਇਕ ਪੋਸਟ ਪਾਈ ਸੀ। ਅੱਜ ਇਸਦਾ ਸਿਰ ਪਾਟਿਆ ਹੋਇਆ ਅਤੇ ਲੱਤ ਟੁੱਟੀ ਹੋਈ ਆ। ਇਸਦਾ ਕਹਿਣਾ ਕਿ ਹ ਮ ਲਾ ਰਜਿੰਦਰ ਨੇ ਕਰਵਾਇਆ।


ਕਾਮਰੇਡਾਂ ਦੀ ਰੂਸ ਆਲੀ ਮਾਂ ਮਰਗੀ ਜਦੋਂ ਸਿੰਗੂ ਬਾਰਡਰ ਤੇ ਇਕ ਮਾਤਾ ਨੇ Deep Sidhu ਲੱਖਾ ਸਿੰਘ ਸਿਧਾਣਾ ਦੇ ਹੱਕ ਵਿੱਚ ਸਟੇਜ ਤੋਂ ਨਾਹਰਾ ਲਾਇਆ ਤਾਂ ਰੋਕ ਦਿੱਤਾ ਗਿਆ,,
ਵੈਸੇ ਅੱਜ ਇਕ ਗੱਲ ਤਾਂ ਸਪਸ਼ਟ ਹੋਗੀ ਕਿ ਇਹਨਾਂ ਦੀਆਂ ਗੱਲਾਂ ਸੁਣਨ ਲਈ ਜੋ ਸਾਹਮਣੇ ਬੈਠਦੇ ਨੇ ਉਹ ਸਿੱਖ ਨੇ ਅੰਮ੍ਰਿਤਧਾਰੀ ਨੇ ਪਰ ਇਹ ਕਾਮਰੇਡ ਆਪਣੇ ਜਾਲ ਵਿੱਚ ਫਸਾਈ ਬੈਠੇ ਹਨ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: