Breaking News
Home / ਪੰਜਾਬ / ਅੱਧੀ ਰਾਤ ਨੂੰ ਸਿੰਘੂ ਬਾਰਡਰ ‘ਤੇ ਚੱਲੀਆਂ ਗੋ ਲੀ ਆਂ

ਅੱਧੀ ਰਾਤ ਨੂੰ ਸਿੰਘੂ ਬਾਰਡਰ ‘ਤੇ ਚੱਲੀਆਂ ਗੋ ਲੀ ਆਂ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ 100 ਦਿਨਾਂ ਤੋਂ ਵੱਖ-ਵੱਖ ਸੂਬਿਆਂ ਤੋਂ ਆਏ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ। 8 ਮਾਰਚ ਨੂੰ ਕਿਸਾਨ ਜੱਥੇਬੰਦੀਆਂ ਵਲੋਂ ਮਹਿਲਾ ਦਿਵਸ ਮਨਾਇਆ ਜਾਣਾ ਹੈ। ਇਸ ਤੋਂ ਪਹਿਲਾਂ ਹੀ ਸਿੰਘੂ ਹੱਦ ‘ਤੇ ਅ-ਣ-ਪ-ਛਾ-ਤੇ ਨੌਜਵਾਨਾਂ ਵਲੋਂ ਫਾ-ਇ-ਰਿੰ-ਗ ਕਰ ਦਿੱਤੀ ਗਈ, ਜਿਸ ਤੋਂ ਬਾਅਦ ਉਥੇ ਦ-ਹਿ-ਸ਼-ਤ ਦਾ ਮਾਹੌਲ ਬਣ ਗਿਆ।

ਮੌਕੇ ‘ਤੇ ਮੌਜੂਦ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਸਿੰਘੂ ਹੱਦ ਤੋਂ 3 ਗੋ-ਲੀ-ਆਂ ਦੇ ਖੋ-ਲ ਬਰਾਮਦ ਹੋਏ ਹਨ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਵਲੋਂ ਅ-ਣ-ਪ-ਛਾ-ਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਇਸ ਹ-ਮ-ਲੇ ਵਿਚ ਕਿਸੇ ਤਰ੍ਹਾਂ ਦਾ ਕੋਈ ਜਾ-ਨੀ ਨੁ-ਕ-ਸਾ-ਨ ਨਹੀਂ ਹੋਇਆ ਹੈ।

ਕਿਸਾਨ ਆਗੂ ਹਰਮੀਤ ਨੇ ਦੱਸਿਆ ਕਿ ਜਿੱਥੇ ਪੰਜਾਬ-ਹਰਿਆਣਾ ਦਾ ਸਾਂਝਾ ਲੰਗਰ ਚੱਲਦਾ ਹੈ ਤੇ ਇਥੇ ਸਾਰੇ ਲੰਗਰ ਛੱਕਦੇ ਹਨ। ਉਥੇ 3 ਲੜਕੇ ਆਏ ਜੋ ਕਿ ਔਡੀ ਕਾਰ ਵਿਚ ਸਵਾਰ ਸਨ। ਕਾਰ ਦਾ ਨੰਬਰ ਸੀ.ਐੱਚ.04- 9595 ਦੱਸਿਆ ਜਾ ਰਿਹਾ ਹੈ। ਕਿਸਾਨ ਆਗੂ ਨੇ ਦੱਸਿਆ ਕਿ ਲੰਗਰ ਖਾਂਦੇ ਹੋਏ ਉਹ ਤਿੰਨੋ ਨੌਜਵਾਨ ਖ-ਹਿ-ਬ-ੜ ਪਏ। ਕਾਰ ਸਵਾਰ ਨੌਜਵਾਨ ਉਥੋਂ ਚਲੇ ਗਏ ਅਤੇ ਵਾਪਸ ਆ ਕੇ ਉਨ੍ਹਾਂ ਵਲੋਂ ਇਕ ਫਾਇਰ ਲੰਗਰ ਹਾਲ ਨੇੜੇ ਕੀਤਾ ਗਿਆ ਜਦੋਂ ਕਿ ਦੋ ਫਾ-ਇ-ਰ ਅੱਗੇ ਜਾਂਦੇ ਹੋਏ ਕੀਤੇ ਗਏ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: