Breaking News
Home / ਦੇਸ਼ / ਖੱਬੇ ਪੱਖੀ ਕਿਸਾਨ ਯੂਨੀਅਨਾ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਦੇ ਰਾਹ ਤੇ

ਖੱਬੇ ਪੱਖੀ ਕਿਸਾਨ ਯੂਨੀਅਨਾ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਦੇ ਰਾਹ ਤੇ

ਬੰਗਾਲ ਚ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਚੋਣ ਪ੍ਰਚਾਰ ਪੂਰਾ ਮਘਿਆ ਹੋਇਆ ਹੈ ਖੱਬੇ ਪੱਖੀਆਂ ਕਿਸਾਨ ਯੂਨੀਅਨ ਬੰਗਾਲ ਵਿੱਚ ਜਾ ਕੇ ਖੱਬੀ ਧਿਰ ਦੇ ਹੱਕ ਵਿੱਚ ਪ੍ਰਚਾਰ ਕਰ ਰਹੀਆਂ ਨੇ ਤੇ ਲੋਕਾਂ ਨੂੰ ਇਹ ਵੀ ਪ੍ਰਭਾਵ ਦੇ ਰਹੀਆਂ ਨੇ ਕੇ ਕਿਸਾਨ ਮੋਰਚਾ ਕਮਿਊਨਿਸਟ ਪੱਖੀ ਕਿਸਾਨ ਯੂਨੀਅਨ ਨੇ ਖੜ੍ਹਾ ਕੀਤਾ ਹੈ। ਬੰਗਾਲ ਵਿੱਚ ਇਸ ਵਾਰ ਤਿਕੋਣਾ ਮੁਕਬਲਾ ਹੈ।

ਅਸਲ ਟੱਕਰ ਮਮਤਾ ਬੇਨਜਰਜੀ ਦੀ ਤ੍ਰਿਮੂਲ ਕਾਂਗਰਸ ਅਤੇ ਬੀਜੇਪੀ ਵਿੱਚ ਹੈ। ਖੱਬੇ ਪੱਖੀ ਪਾਰਟੀਆਂ ਅਤੇ ਕਾਂਗਰਸ ਤੀਜੇ ਸਥਾਨ ਤੇ ਹਨ। ਕਿਸਾਨ ਯੂਨੀਅਨ ਬੰਗਾਲ ਵਿੱਚ ਕਮਿਊਨਿਸਟ ਪਾਰਟੀਆਂ ਦਾ ਪ੍ਰਚਾਰ ਕਰਕੇ ਤ੍ਰਿਮੂਲ ਕਾਂਗਰਸ ਦੀ ਵੋਟ ਖਰਾਬ ਕਰ ਰਹੀਆਂ ਹਨ ਅਤੇ ਇਹ ਵੋਟ ਕਾਂਗਰਸ ਅਤੇ ਖੱਬੇ ਪੱਖੀਆਂ ਨੂੰ ਪਵੇਗੀ ਜਿਸ ਦਾ ਸਿੱਧਾ ਨੁਕਸਾਨ ਮਮਤਾ ਬੇਨਜਰਜੀ ਦੀ ਤ੍ਰਿਮੂਲ ਕਾਂਗਰਸ ਨੂੰ ਹੋਵੇਗਾ ਅਤੇ ਬੀਜੇਪੀ ਸਿੱਧਾ ਫਾਇਦਾ।

ਕਮਿਊਨਿਸਟਾਂ ਨੂੰ ਬੰਗਾਲ ਵਿੱਚ ਲੋਕ ਨਕਾਰ ਚੁੱਕੇ ਨੇ ਇਹ ਬਿਲਕੁਲ ਉਹੀ ਕੰਮ ਕਰ ਰਹੀਆਂ ਨੇ ਜੋ ਬਿਹਾਰ ਵਿੱਚ ਓਬੀਸੀ ਨੇ ਮੁਸਲਿਮ ਵੋਟਾਂ ਨੂੰ ਤੋੜ ਕੇ ਕੀਤਾ ਇਹ ਲੋਕ ਆਪਣੇ ਪ੍ਰਚਾਰ ਨਾਲ ਤ੍ਰਿਣਮੂਲ ਕਾਂਗਰਸ ਦੀਆ ਵੋਟਾਂ ਨੂੰ ਖੋਰਾ ਲਾ ਰਹੇ ਨੇ ਬੰਗਾਲ ਵਿਚ ਸਿੱਖਾਂ ਦਾ ਅਕਸ ਵੀ ਬਿਗਾੜ੍ ਰਹੇ ਨੇ ਉੱਥੋਂ ਦੇ ਲੋਕਲ ਅਖਬਾਰਾਂ ਨੇ ਵੀ ਇਸ ਦਾ ਨੋਟਿਸ ਲਿਆ ਹੈ ਜੋ ਏਹ ਉੱਥੇ ਕੜੀ ਘੋਲ ਰਹੇ ਨੇ ਰਾਜਿੰਦਰ ਵਰਗੇ ਕਾਮਰੇਡ ਨੇ ਸ਼ਰ੍ਹੇਆਮ ਅਸਿੱਧੇ ਤਰੀਕੇ ਨਾਲ ਭਾਜਪਾ ਨੂੰ ਜਿਤਾਉਣ ਲਈ ਉੱਥੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ ਜਿੱਥੋਂ ਤਕ ਮੇਰੀ ਸਮਝ ਹੈ ਸਿੱਖਾਂ ਦੇ ਕੁਝ ਗਰੁੱਪਾਂ ਨੂੰ ਮਮਤਾ ਬੈਨਰਜੀ ਦੇ ਹੱਕ ਵਿੱਚ ਪ੍ਰਚਾਰ ਕਰਕੇ ਇਸ ਕ ਲੰ ਕ ਨੂੰ ਧੋਣਾ ਚਾਹੀਦਾ ਹੈ
K.S. Chatha

About admin

Check Also

ਯੋਗੀ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ ਨੇ ਕਿਹਾ ਫੇਕ ਹੈ ਵੀਡੀਉ, ਜਾਂਚ ਦੇ ਹੁਕਮ

ਯੋਗੀ ਅਦਿਤਿਆਨਾਥ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ …

%d bloggers like this: