Breaking News
Home / ਪੰਜਾਬ / ਮਨਜਿੰਦਰ ਸਿਰਸਾ ਨੇ ਦੀਪ ਸਿੱਧੂ ਖਿਲਾਫ ਬੋਲਣ ਵਾਲਿਆ ਨੂੰ ਸੁਣਾਈਆਂ ਖਰੀਆ ਖਰੀਆ

ਮਨਜਿੰਦਰ ਸਿਰਸਾ ਨੇ ਦੀਪ ਸਿੱਧੂ ਖਿਲਾਫ ਬੋਲਣ ਵਾਲਿਆ ਨੂੰ ਸੁਣਾਈਆਂ ਖਰੀਆ ਖਰੀਆ

ਮਨਜਿੰਦਰ ਸਿਰਸਾ ਨੇ ਦੀਪ ਸਿੱਧੂ ਖਿਲਾਫ ਬੋਲਣ ਵਾਲਿਆ ਨੂੰ ਸੁਣਾਈਆਂ ਖਰੀਆ ਖਰੀਆ- ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੜਾਉਣ ਬਾਰੇ ਵੀ ਕਹੀ ਵੱਡੀ ਗਲ

ਅਕਾਲੀ ਆਗੂ ਬਿਕਰਮ ਸਿੰਘ ਮਜੀਠਿਆ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦੀਪ ਸਿੱਧੂ ਦੇ ਨਾਲ ਖੜੇ ਹੋਣ ਦੀ ਗੱਲ ਕਰਨ ‘ਤੇ ਸਹਿਮਤੀ ਨਹੀਂ ਜਤਾਈ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜ਼ਰਿਏ ਇਹ ਕਿਹਾ ਸੀ ਕਿ ਉਨ੍ਹਾਂ ਦੀ ਦੀਪ ਸਿੱਧੂ ਨਾਲ ਫ਼ੋਨ ‘ਤੇ ਗੱਲਬਾਤ ਹੋਈ ਹੈ ਅਤੇ ਉਹ ਪੂਰੀ ਤਰ੍ਹਾਂ ਠੀਕ ਹੈ।

ਉਨ੍ਹਾਂ ਨੇ ਉਸ ਵੀਡੀਓ ‘ਚ ਅੱਗੇ ਕਿਹਾ ਸੀ ਕਿ ਉਹ ਦੀਪ ਸਿੱਧੂ ਦੇ ਨਾਲ ਖੜ੍ਹੇ ਹਨ ਅਤੇ ਉਸ ਦੀ ਹਰ ਸੰਭਵ ਮਦਦ ਕਰਨਗੇ।

ਜਦੋਂ ਬਿਕਰਮ ਸਿੰਘ ਮਜੀਠਿਆ ਨੂੰ ਮਨਜਿੰਦਰ ਸਿੰਘ ਸਿਰਸਾ ਦੇ ਬਿਆਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, “ਮਨਜਿੰਦਰ ਸਿੰਘ ਸਿਰਸਾ ਨੇ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਕਾਰਨ ਜੇ ਲ੍ਹਾਂ ‘ਚ ਬੰਦ ਹੋਏ ਲੋਕਾਂ ਨੂੰ ਛੁਡਾਉਣ ਦੇ ਉਪਰਾਲੇ ਕੀਤੇ ਹਨ। ਮੈਂ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ।”

“ਪਰ ਜਿਸ ਬੰਦੇ ਨੇ ਕਿਸਾਨ ਅੰਦੋਲਨ ਨੂੰ ਬੀਜੇਪੀ ਦੇ ਇਸ਼ਾਰੇ ‘ਤੇ ਟੋਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨਾਲ ਖੜ੍ਹੇ ਹੋਣਾ ਠੀਕ ਨਹੀਂ ਹੈ।”

ਅਜੇ ਦੇਵਗਨ ਨੂੰ ਖਰੀਆਂ ਖਰੀਆਂ ਸੁਣਾਉਣ ਦੇ ਦੋਸ਼ ਵਿਚ ਮੁੰਬਈ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਰਾਜਦੀਪ ਸਿੰਘ ਧਾਲੀਵਾਲ ਦੀ ਦਿੱਲੀ ਕਮੇਟੀ ਦੇ ਐਡਵੋਕੇਟ ਅਮ੍ਰਿਤਪਾਲ ਸਿੰਘ ਖਾਲਸਾ ਨੇ ਕਰਾਈ ਰਿਹਾਈ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੁੰਬਈ ਦੇ ਸਿੱਖਾਂ ਦੀ ਪਹਿਲਕਦਮੀ ਅਤੇ ਅਣਥੱਕ ਕੋਸ਼ਿਸ਼ਾਂ ਸਦਕਾ ਸਿੱਖ ਨੌਜਵਾਨ ਰਾਜਦੀਪ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ, ਜਿਸ ਨੇ ਫਿਲਮੀ ਅਦਾਕਰ ਅਜੈ ਦੇਵਗਨ ਦੀ ਕਾਰ ਰੋਕ ਕੇ ਉਸਨੂੰ ਖਰੀਆਂ ਖਰੀਆਂ ਸੁਣਾਈਆਂ ਸਨ।ਰਾਜਦੀਪ ਨੇ ਬਾਹਰ ਆ ਕੇ ਮਨਜਿੰਦਰ ਸਿੰਘ ਸਿਰਸਾ ਸਮੇਤ ਸਭ ਵੀਰਾਂ-ਭੈਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਹਾਅ ਦਾ ਨਾਅਰਾ ਮਾਰਿਆ।ਰਾਜਦੀਪ ਸਿੰਘ ਨੇ ਕਿਹਾ ਕੀ ਸੀ, ਨਾਲ ਵੀਡਿਓ ‘ਚ ਸੁਣ ਲਵੋ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: