Breaking News
Home / ਦੇਸ਼ / ਧੀ ਦੇ ਵਿਆਹ ‘ਚ ਕੈਪਟਨ ਦੇ ਪੁੱਤ ਰਣਇੰਦਰ ਨੇ ਪਾਏ ਭੰਗੜੇ, ਦੇਖੋ ਵੀਡੀਓ

ਧੀ ਦੇ ਵਿਆਹ ‘ਚ ਕੈਪਟਨ ਦੇ ਪੁੱਤ ਰਣਇੰਦਰ ਨੇ ਪਾਏ ਭੰਗੜੇ, ਦੇਖੋ ਵੀਡੀਓ

CM ਕੈਪਟਨ ਅਮਰਿੰਦਰ ਸਿੰਘ ਦਾ ਵੱਖਰਾ ਅੰਦਾਜ਼..ਪੋਤੀ ਦੇ ਵਿਆਹ ‘ਚ ਭਾਵੁਕ ਹੋਏ ਕੈਪਟਨ ਅਮਰਿੰਦਰ..ਮੁੱਖ ਮੰਤਰੀ ਨੇ ਬੇਟੀਆਂ ਦੀ ਵਿਦਾਈ ਤੋਂ ਜੁੜਿਆ ਗਾਇਆ ਗੀਤ
28 ਫਰਵਰੀ ਨੂੰ ਸੀ ਮੁੱਖ ਮੰਤਰੀ ਦੀ ਪੋਤੀ ਦਾ ਵਿਆਹ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪੋਤਰੀ ਦੇ ਵਿਆਹ ਵਿੱਚ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ, ਜਿਸ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਇਦ ਹੀ ਪਹਿਲਾਂ ਕਿਸੇ ਨੇ ਵੇਖਿਆ ਹੋਵੇਗਾ, ਬਚਪਨ ਤੋਂ ਆਪਣੇ ਸਾਹਮਣੇ ਵੱਡੀ ਹੁੰਦੇ ਹੋਏ ਵੇਖ ਹੁਣ ਜਦੋਂ ਵਿਦਾਈ ਦਾ ਵੇਲਾ ਆਇਆ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੋਤਰੀ ਦੇ ਲਈ ਇੱਕ ਭਾਵੁਕ ਗਾਣਾ ਗਾਇਆ,ਤੁਸੀਂ ਵੀ ਸੁਣੋ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੋਤਰੀ ਸਹਿਰਇੰਦਰ ਦਾ ਵਿਆਹ ਦਿੱਲੀ ਦੇ ਅਦਿੱਤਿਆ ਨਾਰੰਗ ਨਾਲ ਹੋਇਆ ਹੈ, ਸਹਿਰਇੰਦਰ ਉਸ ਵੇਲੇ ਸੁਰੱਖਿਆ ਵਿੱਚ ਆਈ ਸੀ ਜਦੋਂ ਉਸ ਨੇ ਆਪਣੇ ਦਾਦਾ ਕੈਪਟਨ ਅਰਮਿੰਦਰ ਸਿੰਘ ਦੀ ਕੈਂਪੇਨਿੰਗ ਵਿੱਚ ਹਿੱਸਾ ਲਿਆ ਸੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੌਤਰੀ ਦੇ ਵਿਆਹ ਦੇ ਲਈ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਨੂੰ 25 ਫਰਵਰੀ ਨੂੰ ਲੰਚ ‘ਤੇ ਬੁਲਾਇਆ ਸੀ, ਪਰ ਨਵਜੋਤ ਸਿੰਘ ਸਿੱਧੂ ਨਹੀਂ ਪਹੁੰਚੇ ਸਨ ਪਰ ਪ੍ਰਤਾਪ ਸਿੰਘ ਬਾਜਵਾ ਇਸ ਮੌਕੇ ਜ਼ਰੂਰ ਪਹੁੰਚੇ ਸਨ

ਮਹਾਰਾਣੀ ਪ੍ਰਨੀਤ ਕੌਰ ਨੇ ਫੇਸਬੁੱਕ ਤੇ ਲਿਖਿਆ-
ਆਪਸੀ ਪਿਆਰ ਦਾ ਬੰਧਨ ਤੁਹਾਡੇ ਦੋਵਾਂ ਦਰਮਿਆਨ ਹਰ ਰੋਜ਼ ਹੋਰ ਮਜ਼ਬੂਤ ​​ਹੁੰਦਾ ਜਾਵੇ। ਮੇਰੀ ਪੋਤੀ ਸਹਿਰਿੰਦਰ ਕੌਰ ਅਤੇ ਉਸਦੇ ਪਤੀ ਆਦਿੱਤਿਆ ਨਾਰੰਗ ਨੂੰ ਉਨ੍ਹਾਂ ਦੇ ਵਿਆਹ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਅਤੇ ਦਿਲੋਂ ਮੁਬਾਰਕਾਂ। ਮੈਂ ਇਹ ਅਰਦਾਸ ਅਤੇ ਆਸ ਕਰਦੀ ਹਾਂ ਕਿ ਵਾਹਿਗੁਰੂ ਜੀ ਹਮੇਸ਼ਾਂ ਇਸ ਪਿਆਰੇ ਜੋੜੇ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ।

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: