Breaking News
Home / ਦੇਸ਼ / “ਗਊ ਸਾਇੰਸ” ਤੋਂ ਬਾਅਦ ਹੁਣ ਇਕ ਨਵਾਂ ਦਾਵਾ; ਗਾਂ ਨੂੰ ਜੱਫੀ ਪਾਉਣ ਨਾਲ ਰੋਗ ਦੂਰ ਹੁੰਦੇ ਹਨ।

“ਗਊ ਸਾਇੰਸ” ਤੋਂ ਬਾਅਦ ਹੁਣ ਇਕ ਨਵਾਂ ਦਾਵਾ; ਗਾਂ ਨੂੰ ਜੱਫੀ ਪਾਉਣ ਨਾਲ ਰੋਗ ਦੂਰ ਹੁੰਦੇ ਹਨ।

“ਗਊ ਸਾਇੰਸ” ਤੋਂ ਬਾਅਦ ਹੁਣ ਇਕ ਨਵਾਂ ਦਾਵਾ; ਗਾਂ ਨੂੰ ਜੱਫੀ ਪਾਉਣ ਨਾਲ ਰੋਗ ਦੂਰ ਹੁੰਦੇ ਹਨ।

ਇਸ ਵਿਸ਼ਵਾਸ ਨੂੰ ਲੈ ਕੇ ਹੁਣ ਹਰਿਆਣਾ ਦੇ ਵਿੱਚ ਇਕ ਹਿੰਦੂਵਾਦੀ ਸੰਸਥਾ ਵਲੋਂ ਅਜਿਹਾ ਸੈਂਟਰ ਖੋਲਿਆ ਜਾ ਰਿਹਾ ਹੈ, ਜਿਥੇ ਜਾ ਕੇ ਉਹਨਾਂ ਦੇ ਦਾਵੇ ਅਨੁਸਾਰ, “ਲੋਕ ਗਾਂ ਨੂੰ ਜੱਫੀ ਪਾ ਕੇ ਆਪਣੇ ਦੁੱਖ ਦੂਰ ਕਰ ਸਕਣਗੇ” ।


ਭੌਤਿਕ ਵਿਗਿਆਨ, ਰਸਾਇਣਕ ਵਿਗਿਆਨ, ਜੀਵ ਵਿਗਿਆਨ, ਤਾਰਾ ਵਿਗਿਆਨ, ਕੰਪਿਉਟਰ ਵਿਗਿਆਨ ਤੇ ਕੁਝ ਹੋਰ ਵਿਗਿਆਨ ਤਾਂ ਸੁਣੇ ਸਨ ਪਰ ਗਊ-ਭਗਤਾਂ ਨੇ ਨਵਾਂ ਵਿਗਿਆਨ ਬਣਾ ਧਰਿਆ, ਗਊ-ਵਿਗਿਆਨ।

ਭਾਰਤ ਸਰਕਾਰ ਵਲੋਂ ਬਣਾਏ ‘ਰਾਸ਼ਟਰੀ ਗਊ ਕਮਿਸ਼ਨ’ ਵਲੋਂ ਪੂਰੇ ਭਾਰਤ ‘ਚ ਆਨਲਾਈਨ ਪ੍ਰੀਖਿਆ ਲਈ ਜਾਣੀ ਸੀ ਇਸ ਵਿਸ਼ੇ ‘ਤੇ ਪਰ ਸਿਲੇਬਸ ਨੂੰ ਲੈ ਕੇ ਰੌਲਾ ਪੈ ਗਿਆ, ਜਿਸ ਵਿੱਚ ਇਹ ਵੀ ਲਿਖਿਆ ਸੀ ਕਿ ਗਾਂ ਦੇ ਦੁੱਧ ‘ਚ ਸੋਨਾ ਹੁੰਦਾ ਤੇ ਗਾਂਵਾਂ ਵੱਢਣ ਨਾਲ ਭੂਚਾਲ ਆ ਜਾਂਦਾ।

ਇਹ ਖਬਰ ਅੱਜ ਦੁਨੀਆ ਦੇ ਵੱਡੇ ਮੀਡੀਆ ਅਦਾਰਿਆਂ ਨੇ ਪ੍ਰਮੁੱਖਤਾ ਨਾਲ ਛਾਪੀ ਹੈ। ਗਊ-ਗਧੇ, ਦੋਵਾਂ ਬਾਰੇ ਚਾਨਣਾ ਪਾਇਆ।

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: