Breaking News
Home / ਪੰਜਾਬ / ਔਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਦੀਆਂ ਕਿਸਾਨੀ ਲੀਡਰਸ਼ਿਪ ਨੂੰ ਖਰੀਆਂ ਖਰੀਆਂ..

ਔਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਦੀਆਂ ਕਿਸਾਨੀ ਲੀਡਰਸ਼ਿਪ ਨੂੰ ਖਰੀਆਂ ਖਰੀਆਂ..

ਅੱਗ ‘ਚ ਘਿਰੇ ਬੰਦੇ ਨੂੰ ਸੇਕ ਅਤੇ ਧੂੰਏ ਕਾਰਨ ਬਾਹਰ ਨਿਕਲਣ ਦਾ ਰਾਹ ਨੀ ਦਿਸਦਾ ਹੁੰਦਾ। ਪਰ ਦੂਰੋਂ ਬਾਜ਼ ਅੱਖ ਰੱਖ ਰਹੇ ਬੰਦੇ ਨੂੰ ਦਿਸਦਾ ਹੁੰਦਾ ਕਿ ਬਚ ਕੇ ਨਿਕਲਣ ਦਾ ਰਾਹ ਕਿੱਧਰ ਹੈ।

ਪ੍ਰੋ ਪ੍ਰੀਤਮ ਸਿੰਘ ਆਕਸਫੋਰਡ ਪੰਜਾਬ ਹਿਤੈਸ਼ੀ ਹਨ ਅਤੇ ਸੂਝ-ਬੂਝ ਵੀ ਕਾਫੀ ਰੱਖਦੇ ਹਨ। ਇਸ 38 ਮਿੰਟ ਦੀ ਇੰਟਰਵਿਊ ਵਿੱਚ ਉਨ੍ਹਾਂ ਸਾਡੇ ਸਭ ਦੇ ਸਾਂਝੇ ਕਿਸਾਨ ਸੰਘਰਸ਼ ਬਾਰੇ ਕਾਫੀ ਨਿਰਪੱਖਤਾ ਨਾਲ ਪੜਚੋਲ ਕੀਤੀ ਹੈ ਤੇ ਜਿੱਥੇ-ਜਿੱਥੇ ਜਿਹੜੀ ਧਿਰ ਗਲਤ ਹੈ, ਉਸਨੂੰ ਗਲਤ ਕਿਹਾ ਹੈ ਤੇ ਅਗ਼ਾਂਹ ਤੁਰਨ ਦਾ ਰਾਹ ਵੀ ਦਿਖਾਇਆ ਹੈ।

ਜਿਹੜੇ ਲੋਕ ਸੱਚੇ ਮਨੋਂ ਕਿਸਾਨ ਸੰਘਰਸ਼ ਦੀ ਸਫਲਤਾ ਚਾਹੁੰਦੇ ਹਨ, ਉਨ੍ਹਾਂ ਦੇ ਚਰਨਾਂ ‘ਚ ਬੇਨਤੀ ਹੈ ਕਿ ਉਹ ਸਮਾਂ ਕੱਢ ਕੇ ਇਹ ਜ਼ਰੂਰ ਦੇਖਣ। ਜ਼ਰੂਰੀ ਨਹੀਂ ਕਿ ਤੁਹਾਨੂੰ ਉਨ੍ਹਾਂ ਦੀ ਕਹੀ ਹਰ ਗੱਲ ਪਸੰਦ ਆਵੇ ਪਰ ਕੁਝ ਤੱਥਾਂ ਬਾਰੇ ਸਪੱਸ਼ਟਤਾ ਆਵੇਗੀ।

ਬੇਨਤੀ ਹੈ ਕਿ ਬਿਨਾ ਦੇਖੇ ਲਾਈਕ ਜਾਂ ਕੁਮੈਂਟ ਨਾ ਕਰਨਾ ਜੀ। ਇੰਟਰਵਿਊ ਲਈ ਵੀਰ ਹਰਜਿੰਦਰ ਸਿੰਘ ਰੰਧਾਵਾ ਦਾ ਬਹੁਤ ਧੰਨਵਾਦ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: