Breaking News
Home / ਪੰਜਾਬ / ਨੌਜਵਾਨਾਂ ਦਾ ਕਿਸਾਨ ਲੀਡਰਾਂ ਤੇ ਗੁੱਸਾ

ਨੌਜਵਾਨਾਂ ਦਾ ਕਿਸਾਨ ਲੀਡਰਾਂ ਤੇ ਗੁੱਸਾ

ਨੌਜਵਾਨਾਂ ਦਾ ਕਿਸਾਨ ਲੀਡਰਾਂ ਤੇ ਗੁੱਸਾ | ਕਹਿੰਦੇ ‘Stage ਤੋਂ ਓਹੀ ਬੋਲ ਸਕਦਾ ਜੋ ਕਿਸਾਨ ਜਥੇਬੰਦੀ ਨਾਲ ਸਬੰਧ ਰੱਖਦਾ’

ਸਰਕਾਰ ਨਾਲ ਸ਼ਾਂਤੀ, ਲੋਕਾਂ ਖਿਲਾਫ ਹ ਥਿ ਆ ਰ !
ਥੋੜੇ ਦਿਨ ਪਹਿਲਾਂ ਦੀਪ ਸਿੱਧੂ ਦੀ ਮੌਬ ਲਿੰ ਚਿੰ ਗ ਦੀ ਕੋਸ਼ਿਸ਼ ‘ਤੇ ਜੋ ਲੋਕ ਠਹਾਕੇ ਲਾ ਰਹੇ ਸਨ‌। ਅੱਜ ਉਨ੍ਹਾਂ ਦੇ ਆਗੂਆਂ ਨੂੰ ਹੀ ਲੋਕਾਂ ਵਿੱਚ ਜਾਣ ਵੇਲੇ ਆਪਣੀ ਸੁਰੱਖਿਆ ਦਾ ਇੰਤਜ਼ਾਮ ਕਰਨਾ ਪੈ ਰਿਹਾ ਹੈ। ਜੇ ਕਿਤੇ ਲੋਕ ਹਿੱਤਾਂ ਦੀ ..ਗੱਲ ਕੀਤੀ ਹੁੰਦੀ ਤਾਂ ਅੱਜ ਇਸ ਤਰ੍ਹਾਂ ਟਿਕਰੀ ਬਾਡਰ ‘ਤੇ ਲੋਕਾਂ ਵਿਚੋਂ ਲੰਘਣ ਲਈ ਵੀ ਹ ਥਿ ਆ ਰ ਨਾ ਰੱਖਣੇ ਪੈਂਦੇ। ਸਰਕਾਰ ਨਾਲ ਤਾਂ ਕਿਸਾਨ ਆਗੂਆਂ ਨੇ ਸ਼ਾਂਤੀ ਰੱਖਣੀ ਆ। ਪਰ ਲੱਗਦਾ ਅਜਿਹੇ ਆਗੂਆਂ ਨੇ ਹੁਣ ਹ ਥਿ ਆ ਰ ਲੋਕਾਂ ਖਿਲਾਫ ਹੀ ਚੁੱਕ ਲਏ ਨੇ।
ਇਹ ਕਾਮਰੇਡ ਆਗੂ ਰਜਿੰਦਰ ਸਿੰਘ ਹੈ। ਜਿਸ ਨੇ ਹੁਣ ਆਪਣੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਹੈ। ਇਸ ਨੇ ਹੀ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਨੂੰ ਸਟੇਜ ਤੋਂ ਗੱ ਦਾ ਰ ਕਿਹਾ ਸੀ।

ਜੇ ਐਡਾ ਵੱਡਾ ਕਿਸਾਨ ਸੰਘਰਸ਼ ਚੱਲਦੇ ਸਮੇਂ ਵੀ ਪੰਜਾਬ ਸਰਕਾਰ ਪਿੰਡ ਵਾਸੀਆਂ ਦੀ ਮਰਜ਼ੀ ਦੇ ਵਿਰੁੱਧ ਉਨ੍ਹਾਂ ਦੀ ਜ਼ਮੀਨ ਦੀ ਨਿਲਾਮੀ ਕਰ ਰਹੀ ਹੈ ਤਾਂ ਸਾਰੇ ਕਿਸਾਨ ਆਗੂਆਂ ਵਾਸਤੇ ਸ਼ਰਮ ਦੀ ਗੱਲ ਹੈ। ਅੱਜ ਮਾਛੀਵਾੜੇ ਕੋਲ ਢੋਲਰਾਂ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਨਿਲਾਮੀ ਹੋ ਰਹੀ ਹੈ।

ਕੀ ਉਗਰਾਹਾਂ ਨੂੰ ਬੇਗਮਪੁਰਾ ਮੰਨਜ਼ੂਰ ਹੈ ? ?

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: