ਪੱਤਰਕਾਰ ਮਨਦੀਪ ਪੂਨੀਆਂ ਨੇ ਅੱਜ ਮਹਿਰਾਜ ਦੀ ਸਟੇਜ ਤੋਂ ਬੋਲਦਿਆਂ ਕਿਹਾ। ਜਦੋਂ ਮੈਂ ਜੇ ਲ੍ਹ ਵਿਚ ਸੀ ਤਾਂ ਤੀਹ ਦੇ ਨਜਦੀਕ ਕਿਸਾਨ ਮੇਰੇ ਤੋਂ ਇਹੀ ਪੁੱਛਦੇ ਸਨ ਕਿ ਕਿਸਾਨ ਆਗੂ ਸਾਡੇ ‘ਤੇ ਪਏ ਝੂ ਠੇ ਪਰਚਿਆਂ ਲਈ ਕੀ ਕਰ ਰਹੇ ਨੇ? ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਡੇ ‘ਤੇ ਕਿਹੜੀਆਂ ਧਰਾਵਾਂ ਲਾਈਆਂ ਨੇ!
ਅਖੀਰ ‘ਚ ਮੈਂ ਕਿਸਾਨ ਆਗੂਆਂ ਬਾਰੇ ਇਹੀ ਕਹਾਂਗਾ, ਕਿ ਡ ਰੇ ਹੋਏ ਨੇਤਾ ਮ ਰਿ ਆ ਹੋਇਆ ਅੰਦੋਲਨ ਪੈਦਾ ਕਰਦੇ ਨੇ। ਮਹਿਰਾਜ ਦਾ ਇਕੱਠ ਦੱਸਦਾ ਕਿ ਦਿੱਲੀ ਦੀਆਂ ਸੀਮਾਵਾਂ ਤੇ ਨੌਜਵਾਨੀ ਤੇ ਸਿੱਖ ਆਦਰਸ਼ਾਂ ਨੂੰ ਪ੍ਰਨਾਏ ਬੰਦਿਆਂ ਦੀ ਸਟੇਜ ਨਾ ਲੱਗਣਾ ਸਾਡੇ ਲਈ ਇਕ ਇਤਿਹਾਸਕ ਗਲ਼ਤੀ ਸਾਬਤ ਹੋਇਆ ਹੈ। ਇਹ ਸਾਨੂੰ ਇਸ ਅੰਦੋਲਨ ਵਿਚ ਕਈ ਮਹੀਨੇ ਪਿੱਛੇ ਲੈ ਗਿਆ, ਸ਼ਾਇਦ ਇਹੀ ਵਜ੍ਹਾ ਹੈ ਕਿ ਘੜੰਮ ਚੌਧਰੀ ਸਾਡੀ ਇਸ ਨਲਾਇਕੀ ਨੂੰ ਆਪਣੀ ਜਿੱਤ ਸਮਝ ਬੈਠੇ ਸੀ। ਪਰ ਸਾਡਾ ਅਸਲ ਸਫ਼ਰ ਹੁਣ ਸ਼ੁਰੂ ਹੁੰਦਾ…
~ਪਰਮਿੰਦਰ ਸਿੰਘ ਸ਼ੌਂਕੀ.
ਬਿਨਾ ਪ੍ਰਤੀ ਕਿੱਲਾ ਜ ਬ ਰੀ ਉਹਰਾਹੀ ਕੀਤੇ, ਬਿਨਾਂ ਕਿਸੇ ਸਿਆਸੀ ਪਾਰਟੀ ਦੇ ਸਹਿਯੋਗ ਤੋੰ ਪੰਜਾਬ ਦੇ ਨੋਜਵਾਨਾਂ ਨੇ ਮਹਿਰਾਜ ‘ਚ ਕੀਤਾ ਇਤਿਹਾਸਕ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ । ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਸਣੇ ਕਿਸਾਨੀ ਸੰਘਰਸ਼ ‘ਚ ਸਰਗਰਮ ਰਹੇ ਗਾਇਕ ਕਲਾਕਾਰ ਰਹੇ ਦੂਰ । ਤਸਵੀਰਾਂ ‘ਚ ਵੇਖੋ ਇਕੱਠ, ਵਿਰੋਧੀਆਂ ਨੇ ਨੌਜਵਾਨਾਂ ਨੇ ਕੀਤੇ ਮੂੰਹ ਬੰਦ ।
लखा सिधाना ने स्टेज से बोलते हुए कहा है कि दिल्ली पुलिस अगर पंजाब में किसी भी गांव में गिरफ्तारी करने आएगी तो किसान डटकर विरोध करेंगे और दिल्ली पुलिस को पकड़कर गांव में बैठा लेंगे..
— Mandeep Punia (@mandeeppunia1) February 23, 2021
लखा सिधाना ने स्टेज से बोलते हुए कहा है कि दिल्ली पुलिस अगर पंजाब में किसी भी गांव में गिरफ्तारी करने आएगी तो किसान डटकर विरोध करेंगे और दिल्ली पुलिस को पकड़कर गांव में बैठा लेंगे..