ਲੱਖਾਂ ਦੇ ਇਕੱਠ ਵਿੱਚ ਗੱਜਿਆ ਲੱਖਾ ਸਿਧਾਣਾ । ਇੱਕ ਇੱਕ ਗੱਲ ਸੁਣ ਲਵੋ ਲੱਖਾ ਸਿਧਾਣਾ ਨੇ ਰਾਜੇਵਾਲ ਨੂੰ ਕਿਹਾ, ‘ਤੁਸੀਂ ਭਾਵੇਂ ਮੈਨੂੰ ਤੇ ਦੀਪ ਸਿੱਧੂ ਨੂੰ ਗੱ ਦਾ ਰ ਆਖੋ, ਅਸੀਂ ਇਹ ਇਕੱਠ ਦਿੱਲੀ ਮੋਰਚੇ ਦੇ ਹੱਕ ‘ਚ ਕੀਤਾ ਹੈ’
26 ਜਨਵਰੀ ਲਾਲ ਕਿਲ੍ਹਾ ਘਟਨਾਕ੍ਰਮ ਤੋਂ ਬਾਅਦ ਲੋੜੀਂਦਾ ਲੱਖਾ ਸਿਧਾਣਾ ਬਠਿੰਡਾ ਦੇ ਪਿੰਡ ਮਹਿਰਾਜ ‘ਚ ਚੱਲ ਰਹੀ ਰੈਲੀ ‘ਚ ਦੁਬਾਰਾ ਪਹੁੰਚ ਗਿਆ। ਇਸ ਤੋਂ ਪਹਿਲਾਂ ਲੱਖਾ ਸਿਧਾਣਾ ਰੈਲੀ ‘ਚ ਆਪਣੇ ਸਮਰਥਕਾਂ ਨੂੰ ਸੰਬੋਧਨ ਮਗਰੋਂ ਉਹ ਚਲਾ ਗਿਆ ਹੈ। ਦੱਸ ਦਈਏ ਕਿ ਲਾਲ ਕਿਲ੍ਹਾ ਮਾਮਲੇ ਨੂੰ ਲੈ ਕੇ ਉਸ ‘ਤੇ ਦਿੱਲੀ ਪੁਲਿਸ ਨੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ।
ਬਿਨਾ ਪ੍ਰਤੀ ਕਿੱਲਾ ਜ ਬ ਰੀ ਉਹਰਾਹੀ ਕੀਤੇ, ਬਿਨਾਂ ਕਿਸੇ ਸਿਆਸੀ ਪਾਰਟੀ ਦੇ ਸਹਿਯੋਗ ਤੋੰ ਪੰਜਾਬ ਦੇ ਨੋਜਵਾਨਾਂ ਨੇ ਮਹਿਰਾਜ ‘ਚ ਕੀਤਾ ਇਤਿਹਾਸਕ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ । ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਸਣੇ ਕਿਸਾਨੀ ਸੰਘਰਸ਼ ‘ਚ ਸਰਗਰਮ ਰਹੇ ਗਾਇਕ ਕਲਾਕਾਰ ਰਹੇ ਦੂਰ । ਤਸਵੀਰਾਂ ‘ਚ ਵੇਖੋ ਇਕੱਠ, ਵਿਰੋਧੀਆਂ ਨੇ ਨੌਜਵਾਨਾਂ ਨੇ ਕੀਤੇ ਮੂੰਹ ਬੰਦ ।
पंजाब के बठिंडा की महराज मंडी में दिल्ली पुलिस द्वारा गिरफ्तार किए गए किसानों की रिहाई के लिए यूथ किसान रैली हो रही है. 9 एकड़ की महराज मंडी में पैर रखने की जगह नहीं बची है.
Photo Credits – Mandeep Punia@mandeeppunia1 pic.twitter.com/kY61IWMPNU— Punjab Spectrum (@PunjabSpectrum) February 23, 2021
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ, ਮਹਿਰਾਜ ਪਿੰਡ ਵਿਖੇ ਨੌਜਵਾਨਾਂ ਵੱਲੋਂ ਕੀਤੀ ਗਈ ਰੈਲੀ
“ਏਜੰਸੀਆਂ ਦੀ ਸੰਘਰਸ਼ ਤਾਰਪੀਡੋ ਕਰਨ ਦੀ ਕੋਸ਼ਿਸ” ਕਰਾਰ। ਮਾਓਵਾਦੀ ਪਾਰਟੀ ਦੀ ਕਿਸਾਨ ਯੂਨੀਅਨ, ਡਕੌਂਦਾ ਗਰੁੱਪ ਦੇ ਕਾਮਰੇਡ ਜਗਮੋਹਨ ਸਿੰਘ ਨੇ ਕਿਹਾ ਕਿ ‘ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਜੁਆਬ ਦੇਣ ਕਿ ਲੱਖੇ ਸਿਧਾਣੇ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ? ਜਦੋਂ ਕਿ ਉਸਦੇ ਵਰੰਟ ਨਿਕਲੇ ਹੋਏ ਹਨ’
ਅੱਜ ਮੇਰੇ ਕੋਲੋਂ ਲਿਖਵਾ ਲਵੋ, ਲੱਖਾ ਸਿਧਾਣਾ ਤੋਂ ਜੇ ਲ੍ਹ ਵਿਚ ਚੱਕੀ ਪਿਸਵਾਵਾਂਗੇ: ਭਾਜਪਾ ਆਗੂ
ਦੀਪ ਸਿੱਧੂ ਦਾ ਪੁਲਿਸ ਰਿਮਾਂਡ ਹੋਇਆ ਪੂਰਾ, ਅਦਾਲਤ ਨੇ ਭੇਜਿਆ ਤਿਹਾੜ ਜੇ ਲ੍ਹ