Breaking News
Home / ਪੰਜਾਬ / ਲੱਖੇ ਸਿਧਾਣੇ ਦੀ ਰੈਲੀ ਦੇ ਖਿਲਾਫ ਖੁੱਲ ਕੇ ਨਿੱਤਰੇ ਕਾਮਰੇਟ

ਲੱਖੇ ਸਿਧਾਣੇ ਦੀ ਰੈਲੀ ਦੇ ਖਿਲਾਫ ਖੁੱਲ ਕੇ ਨਿੱਤਰੇ ਕਾਮਰੇਟ

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ, ਮਹਿਰਾਜ ਪਿੰਡ ਵਿਖੇ ਨੌਜਵਾਨਾਂ ਵੱਲੋਂ ਕੀਤੀ ਗਈ ਰੈਲੀ “ਏਜੰਸੀਆਂ ਦੀ ਸੰਘਰਸ਼ ਤਾਰਪੀਡੋ ਕਰਨ ਦੀ ਕੋਸ਼ਿਸ” ਕਰਾਰ।
ਮਾਓਵਾਦੀ ਪਾਰਟੀ ਦੀ ਕਿਸਾਨ ਯੂਨੀਅਨ, ਡਕੌਂਦਾ ਗਰੁੱਪ ਦੇ ਕਾਮਰੇਡ ਜਗਮੋਹਨ ਸਿੰਘ ਨੇ ਕਿਹਾ ਕਿ ‘ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਜੁਆਬ ਦੇਣ ਕਿ ਲੱਖੇ ਸਿਧਾਣੇ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ? ਜਦੋਂ ਕਿ ਉਸਦੇ ਵਰੰਟ ਨਿਕਲੇ ਹੋਏ ਹਨ’


ਕਾਮਰੇਡ ਕਹਿੰਦੇ ਅੱਜ ਮਹਿਰਾਜ ਵਾਲਾ ਇਕੱਠ ਫੇਲ ਆ ਤੇ ਆਹ ਰਜਿੰਦਰ ਕਾਮਰੇਡ ਦਾ ਇਕੱਠ ਵਿਸ਼ਾਲ ਰੈਲੀ ਆ .. ਰਜਿੰਦਰ ਦੀ ਰੈਲੀ ਏਨੀ ਵਿਸ਼ਾਲ ਸੀ ਕਿ ਇਹਨੂੰ ਸੈਟੇਲਾਇਟ ਤੋੰ ਵੇਖਿਆ ਜਾ ਸਕਦਾ ਸੀ .. ਇਸਦੇ ਅੱਗੇ ਚੀਨ ਦੀ ਦਿਵਾਰ ਵੀ ਬੌਣੀ ਲਗਦੀ ਸੀ …

ਧਰਤੀ ਦੇ ਇੱਕੋ ਖਿੱਤੇ ਤੇ ਏਨੀ ਵਿਸ਼ਾਲ ਰੈਲੀ ਦਾ ਭਾਰ ਪੈਣ ਕਰਕੇ ਇਸਦੇ ਆਪਣੇ ਧੁਰੇ ਤੇ ਘੁੰਮਣ ਦੀ ਗਤੀ ਚ ਫਰਕ ਪੈ ਗਿਆ .. ਵਿਗਿਆਨੀਆਂ ਨੇਂ ਚਿਤਾਵਨੀ ਦਿੱਤੀ ਕਿ ਜੇ ਇਹ ਵਿਸ਼ਾਲ ਰੈਲੀ ਖਤਮ ਨਾਂ ਹੋਈ ਤਾਂ ਧਰਤੀ ਸੋਲਰ ਸਿਸਟਮ ਤੋਂ ਬਾਹਰ ਨਿਕਲ ਸਕਦੀ ਹੈ .. ਨਾਸਾ ਦੀ ਖਾਸ ਬੇਨਤੀ ਤੇ ਇਹ ਰੈਲੀ ਨੂੰ ਖਤਮ ਕਰਕੇ ਧਰਤੀ ਨੂੰ ਤਬਾਹ ਹੋਣ ਤੋਂ ਬਚਾਇਆ ਗਿਆ ..
– ਅਮ੍ਰਿਤਪਾਲ ਸਿੰਘ


ਦਿੱਲੀ ਪੁਲਿਸ ਜੇ ਸਾਨੂੰ ਗ੍ਰਿਫ਼ਤਾਰ ਕਰਨ ਆਊਗੀ ਤਾਂ ਅਸੀਂ ਪੁਲਿਸ ਦਾ ਡੱਟ ਕੇ ਵਿਰੋਧ ਕਰਾਂਗੇ ਘਿਰਾਓ ਕਰਾਂਗੇ-ਲੱਖਾ ਸਿਧਾਣਾ,ਲੱਖਾ ਸਿਧਾਣਾ,LIVE

ਕਾਮਰੇਡਾਂ ਨੇ ਰੋਕਿਆ ਨੌਜੁਆਨਾਂ ਦੀ ਰੈਲੀ ਨੂੰ ਜਾਂਦਾ ਰਾਹ-ਮਹਿਰਾਜ ਜਾਂਦੇ ਨੌਜਵਾਨਾਂ ਨੂੰ ਰੋਕਣ ਵਾਲੇ ਜਿਹੜੇ ਵੀ ਪਿੰਡਾਂ ਦਾ ਬੰਦੇ ਹਨ ਉਹਨਾਂ ਦੇ ਨਾਮ ਪਤੇ ਜਰੂਰ ਲਿਖਿਓ .. ਫਿਰ ਵੇਖਾਂਗੇ ਜਿਹੜੇ ਯੁਨੀਅਨ ਵਾਲਿਆਂ ਦੇ ਕਹਿਣ ਤੇ ਇਹ ਰਾਹ ਰੋਕੀ ਖੜੇ ਆ ਉਹ ਇਹਨਾਂ ਪਿੱਛੇ ਕਿੰਨਾ ਕ ਆਉਦੇ ਆ

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: