ਜਦੋਂ ਬਿਕਰਮ ਮਜੀਠੀਆ ਨੂੰ ਭਾਜਪਾ ਦੇ ਵੱਡੇ ਨੇਤਾ ਦਾ ਫੋਨ ਆਇਆ… “ਭਾਜਪਾ ਦਾ ਕਿਸੇ ਵੱਡੇ ਲੀਡਰ ਦਾ ਫੋਨ ਆਇਆ, ਮੈਂ ਸੋਚਿਆ ਪਾਰਟੀ ਜੁਆਇਨ ਕਰਨੀ ਅੱਗੋਂ ਕਹਿੰਦਾ ਰਾਮ ਮੰਦਿਰ ਲਈ ਚੰਦਾ ਚਾਹੀਦਾ”- ਬਿਕਰਮ ਮਜੀਠੀਆ ਦੀ ਭਾਜਪਾ ਨੂੰ ਟਿੱਚ ਰ
ਕੇਂਦਰ ਸਰਕਾਰ ‘ਕਿਸਾਨੀ ਅੰਦੋਲਨ’ ਦਾ ਸ਼ਰਧਾਲੂਆਂ ‘ਤੇ ਗੁੱ ਸਾ ਕੱਢ ਰਹੀ ਹੈ, ਜਿਸਦੇ ਚਲਦੇ ਕੋਰੋਨਾ ਦੀ ਆ ੜ ‘ਚ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਭਾਰਤ ਸਰਕਾਰ ਦੇ ਇਸ ਫ਼ੈਸਲੇ, ਜਿਸ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਠੇ ਸ ਪੁੱਜੀ ਹੈ, ਦੀ ਪੁਰਜ਼ੋਰ ਨਿੰਦਿਆ ਕਰਦਾ ਹੈ।
ਪੰਜਾਬ ਦੇ ਲੋਕਾਂ ਨੇ ਮਿਉਂਸਪਲ ਚੋਣਾਂ ਵਿਚ ਇਹ ਸਪੱਸ਼ਟ ਸੰਕੇਤ ਦਿੱਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਸਿੱ ਧਾ ਮੁਕਾਬਲਾ ਹੋਵੇਗਾ। ਰਾਜ ਵਿਚ ਅਕਾਲੀ ਦਲ ਪ੍ਰਮੁੱਖ ਵਿਰੋਧੀ ਪਾਰਟੀ ਵਜੋਂ ਉੱਭਰਿਆ ਹੈ ਅਤੇ ਪਿਛਲਾ ਇਤਿਹਾਸ ਇਹ ਦਰਸਾਉਂਦਾ ਹੈ ਕਿ ਉਹ ਪਾਰਟੀ ਜੋ ਨਗਰ ਨਿਗਮ ਚੋਣਾਂ ਵਿਚ ਉਪ ਜੇਤੂ ਹੁੰਦੀ ਹੈ, ਉਹ ਵਿਧਾਨ ਸਭਾ ਵਿਚ ਯਕੀਨਨ ਜਿੱਤਦੀ ਹੈ। ਸਰਕਾਰੀ ਦਮਨ, ਵੱਡੇ ਪੱਧਰ ‘ਤੇ ਹਿੰ ਸਾ, ਜਾ ਅ ਲੀ ਵੋਟਿੰਗ ਅਤੇ ਬੂਥਾਂ ‘ਤੇ ਕ ਬ ਜ਼ਾ ਕਰਨ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਾਝੇ ਵਿਚ ਡੱ ਟ ਕੇ ਖੜ੍ਹੇ ਹੋਏ ਹਨ ਅਤੇ ਸਾਰੇ ਹੀ ਵਧਾਈ ਦੇ ਪਾਤਰ ਹਨ।