Breaking News
Home / ਵਿਦੇਸ਼ / ਕੰਗਣਾ ਰਣੌਤ ਨੇ ਅਮਰੀਕਨ ਰਾਸ਼ਟਰਪਤੀ ਨੂੰ ਚੀਨ ਅੱਗੇ ਪੂਛ ਹਿਲਾਉਣ ਵਾਲਾ ਪਾਲਤੂ ਕਿਹਾ

ਕੰਗਣਾ ਰਣੌਤ ਨੇ ਅਮਰੀਕਨ ਰਾਸ਼ਟਰਪਤੀ ਨੂੰ ਚੀਨ ਅੱਗੇ ਪੂਛ ਹਿਲਾਉਣ ਵਾਲਾ ਪਾਲਤੂ ਕਿਹਾ

ਕੰਗਣਾ ਰਣੌਤ ਨੇ ਅਮਰੀਕਨ ਰਾਸ਼ਟਰਪਤੀ ਨੂੰ ਚੀਨ ਅੱਗੇ ਪੂਛ ਹਿਲਾਉਣ ਵਾਲਾ ਪਾਲਤੂ ਲਿਖ ਕੇ ਪੁੱਛਿਆ ਹੈ ਕਿ ਕੀ ਇਹ ਅਮਰੀਕਨ ਰਾਸ਼ਟਰਪਤੀ ਹੋ ਜਾਂ ਚੀਨ ਦਾ ਰਾਜਦੂਤ?

ਅਮਰੀਕਨਾਂ ਨੂੰ ਕਹਿੰਦੀ ਸ਼ਰਮ ਕਰੋ, ਤੁਸੀਂ ਚੀਨ ਨੂੰ ਦੁਨੀਆ ਦੀ ਵੱਡੀ ਤਾਕਤ ਬਣਾ ਦਿੱਤਾ। ਕੰਗਣਾ! ਤੇਰੇ ਵਿਚਾਰ ਸੰਘੀਆਂ ਦੇ ਦਿਲ ਦੀ ਗੱਲ ਕਹਿ ਗਏ। ਉਹ ਦੱਬ ਲੈਂਦੇ, ਤੂੰ ਦਬਦੀ ਕਿੱਥੇ ਆਂ। ਭਗਵਾਨ ਤੈਨੂੰ ਜਲਦ ਭਾਰਤ ਦਾ ਸੂਚਨਾ ਤੇ ਪ੍ਰਸਾਰਨ ਮੰਤਰੀ ਬਣਾਵੇ।


ਯਾਦ ਰਹੇ ਕਿ ਅਮਰੀਕਾ ਦੀ ਪ੍ਰਸਿੱਧ ਗਾਇਕਾ ਨੇ ਕਿਸਾਨਾਂ ਦੇ ਹੱਕ ਵਿੱਚ ਟਵੀਟ ਕਰਣ ਤੋਂ ਬਾਅਦ ਦੁਨੀਆਂ ਦੀਆਂ ਸਖਸ਼ੀਅਤਾਂ ਨੇ ਵੀ ਬਹੁਤ ਟਵੀਟ ਕੀਤੇ ਅਤੇ ਉਹਨਾਂ ਵਿਰੁੱਧ ਭਾਰਤ ਨੇ ਕੰਗਨਾ ਰਣਾਵਤ ਤੇ ਹੋਰ ਫ਼ਿਲਮੀ ਸਤਾਰਿਆਂ ਤੋਂ ਭਾਰਤ ਸਰਕਾਰ ਦੇ ਹੱਕ ਵਿੱਚ ਟਵੀਟ ਕਰਵਾਏ। ਟਵਿਟਰ ਦੇ ਮਾਲਕ ਜੈਕ ਡੋਰਸੀ ਨੇ ਵੀ ਗਾਇਕਾ ਰਿਹਾਨਾ ਦੀ ਟਵੀਟ ਨੂੰ ਲਾਈਕ ਕੀਤਾ ਤੇ ਕੰਗਨਾ ਵੱਲੋਂ ਭੱਦੀ ਭਾਸ਼ਾ ਵਾਲੇ ਟਵੀਟ ਮਿਟਾ (ਡਲੀਟ) ਕੀਤੇ ਗਏ।

ਇਸਤੇ ਭ ੜ ਕੀ ਕੰਗਨਾ ਨੇ ਟਵਿਟਰ ਨੂੰ ਹੀ ਧਮ ਕੀ ਕੱਢ ਮਾਰੀ ਕਿ ਜੇ ਟਵਿਟਰ ਨੇ ਭਾਰਤ ਵਿੱਚ ਰਹਿਣਾ ਹੈ ਤਾਂ ਇਹ ਕੰਮ ਨਾਂ ਕਰੇ ਨਹੀਂ ਤਾਂ ਚੀਨ ਦੇ ਟਿੱਕ ਟੋਕ ਵਾਲੀ ਹੋਵੇਗੀ ਭਾਵ ਭਾਰਤ ਵਿੱਚ ਟਵਿਟਰ ਬੰਦ ਕੀਤਾ ਜਾਵੇਗਾ।

About admin

Check Also

ਕਨੇਡਾ – ਬਰੈਂਪਟਨ ਵਿਚ ਮੋਦੀ ਸਮਰਥਕਾਂ ਵਲੋਂ ਗੁਰਦੁਆਰਾ ਸਾਹਿਬਾਨ ਨੂੰ ਨਿਸ਼ਾਨਾ ਬਣਾਉਣ ਦਾ ਐਲਾਨ

ਇਨ੍ਹਾਂ ਸ਼ਰਾਰਤੀ ਅਨਸਰਾਂ ਦੀਆਂ ਢੂਹੀਆਂ ‘ਤੇ ਖਾਜ ਹੁੰਦੀ, ਖਰਖਰਾ ਭਾਲਦੇ। ਕਹਿੰਦੇ ਬਰੈਂਪਟਨ ਦੇ ਗੁਰਦੁਆਰਿਆਂ ਅੱਗੇ …

%d bloggers like this: