Breaking News
Home / ਪੰਜਾਬ / ਵੀਡੀਉ- ਪੁਲਿਸ ਸੁਰੱਖਿਆ ਲੈਣ ਲਈ ਝੂਠਾ ਡਰਾਮਾ ਰਚਣ ਵਾਲਾ ਪਟਿਆਲਾ ਦਾ ਹਿੰਦੂਵਾਦੀ ਆਗੂ ਚੜਿਆ ਪੁਲਿਸ ਦੇ ਅੜਿੱਕੇ

ਵੀਡੀਉ- ਪੁਲਿਸ ਸੁਰੱਖਿਆ ਲੈਣ ਲਈ ਝੂਠਾ ਡਰਾਮਾ ਰਚਣ ਵਾਲਾ ਪਟਿਆਲਾ ਦਾ ਹਿੰਦੂਵਾਦੀ ਆਗੂ ਚੜਿਆ ਪੁਲਿਸ ਦੇ ਅੜਿੱਕੇ

ਪਟਿਆਲਾ: ਪਟਿਆਲਾ ਵਿਚ ਪੁਲਿਸ ਨੇ ਰਾਸ਼ਟਰੀ ਅਖਿਲ ਭਾਰਤੀ ਹਿੰਦੂ ਸੇਵਾ ਦਲ ਦੇ ਇਕ ਮੈਂਬਰ ਨੂੰ ਪੰਜਾਬ ਵਿੱਚ ਅਮਨ ਅਤੇ ਸਦਭਾਵਨਾ ਭੰ ਗ ਕਰਨ ਲਈ ਵੱਖ-ਵੱਖ ਹਿੰਦੂ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਦੀਆਂ ਫੋਟੋਆਂ ਅਪਲੋਡ ਕਰਕੇ ਧਾਰਮਿਕ ਨ ਫ਼ ਰ ਤ ਫੈਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

Patiala Police arrested self-styled Hindu Leader Sachin Goyal who was trying to get security by causing Animosity, Hatred and Disturbing Peace in different communities.

RSS/ਸ਼ਿਵ ਸੈ ਨਾ ਨਾਲ ਸਬੰਧਿਤ ਉਕਤ ਵਿਅਕਤੀ ਖੁਦ ਹੀ ਆਪਣੇ ਵਿਦੇਸ਼ ਰਹਿੰਦੇ ਸਾਥੀ ਦੀ ਮਦਦ ਨਾਲ ਕਿਸੇ ਵਿਦੇਸ਼ੀ ਨੰਬਰ ਤੋਂ ਵਟਸਅਐਪ ਰਾਹੀ ਆਪਣੇ ਆਪ ਨੂੰ ਅਤੇ ਆਪਣੇ ਹੋਰ ਸਾਥੀਆਂ ਨੂੰ ਪੁਲਿਸ ਸਿਕਉਰਟੀ ਦਿਵਾਉਣ ਲਈ ਧ ਮ ਕੀ ਭਰੇ ਮੈਸਜ ਭੇਜਦਾ ਸੀ। ਅਤੇ ਖੁਦ ਹੀ ਹਿੰਦੂ ਦੇਵੀ ਦੇਵਤਿਆਂ ਦੀਆਂ ਗਲਤ ਫੋਟੋਆਂ ਬਣਾ ਕੇ ਵਾਇਰਲ ਕਰਦਾ ਸੀ, ਤਾਂ ਕਿ ਸਮਾਜ ਵਿੱਚ ਨ ਫ ਰ ਤ ਤੇ ਫਿ ਰ ਕਾ ਪ੍ਰ ਸ ਤੀ ਦੇ ਮਹੌਲ ਨੂੰ ਹੋਰ ਭ ੜ ਕਾ ਇ ਆ ਜਾ ਸਕੇ।

Sh. Vikram Jeet Duggal IPS, SSP Patiala said that FIR has been registered against Sachin Goyal S/O Lalit Goyal President Rashtriya Akhil Bharatiya Hindu Seva Dal. Sachin Goyal is fully aware of the ongoing bitterness in the society over all religions, That’s why he posts photos of leaders of various Hindu religions, himself and senior Police offices on social media by marking a Cross on photos and using the names of banned extremist group to provoke general public. The real motive of this person is to get government protection for himself by spreading such false propaganda.

About admin

Check Also

‘ਲੱਖਾ ਸਿਧਾਣਾ ਸਾਡਾ ਬੱਚਾ ਪਰ ਦੀਪ ਸਿੱਧੂ ਸੰਘਰਸ਼ ਦਾ ਹਿੱਸਾ ਨਹੀਂ’ – ਜਗਜੀਤ ਡੱਲੇਵਾਲ

ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਪਿੰਡ ਦੋਦਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਮਾਗਮ ਕੀਤਾ …

%d bloggers like this: