Breaking News
Home / ਪੰਜਾਬ / ਰਜਿੰਦਰ ਕਾਮਰੇਡ ਦੇ ਪਿੰਡ ਤੋਂ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੇ ਹੱਕ ਵਿੱਚ ਮਾਰਚ

ਰਜਿੰਦਰ ਕਾਮਰੇਡ ਦੇ ਪਿੰਡ ਤੋਂ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੇ ਹੱਕ ਵਿੱਚ ਮਾਰਚ

ਰਜਿੰਦਰ ਕਾਮਰੇਡ ਦੇ ਪਿੰਡ ਦੀਪਸਿੰਘਵਾਲਾ ਤੋਂ ਲੱਖਾ ਸਿਧਾਣਾ, ਦੀਪ ਸਿੱਧੂ ਅਤੇ ਗ੍ਰਿਫ਼ਤਾਰ ਕੀਤੇ ਹੋਰ ਨੌਜਵਾਨਾਂ ਦੇ ਹੱਕ ਵਿੱਚ ਮਾਰਚ ਕੱਢਿਆ ਗਿਆ।
ਐਤਵਾਰ 21 ਫ਼ਰਬਰੀ ਨੂੰ ਇੱਕ ਵੱਡਾ ਮਾਰਚ ਪਿੰਚ ਹਰੀ ਨੌ ਤੋਂ ਦੀਪ ਸਿੱਧੂ ਦੇ ਪਿੰਡ ਉਦੈਕਰਨ ਵੱਲ ਕੱਢਿਆ ਜਾਵੇਗਾ। ਇਹ ਪੰਜਾਬ ਦਾ ਸੰਘਰਸ਼ ਹੈ; ਖੇਤੀ ਕਾਨੂੰਨ ਰੱਦ ਹੋਣ ਤੱਕ ਇਸ ਸੰਘਰਸ਼ ਦੀ ਤਾਕਤ ਬਰਕਰਾਰ ਰੱਖਣ ਲਈ ਨੌਜਵਾਨਾਂ ਦਾ ਸਾਥ ਦੇਣਾ ਜ਼ਰੂਰੀ ਹੈ। ਜੇਕਰ ਨੌਜਵਾਨ ਹੌਸਲੇ’ਚ ਰਹਿਣਗੇ ਤਾਂ ਜਿੱਤ ਜ਼ਰੂਰ ਹੋਵੇਗੀ।
– ਸਤਵੰਤ ਸਿੰਘ

ਭਾਨਾ ਸਿੱਧੂ ਨੇ ਕਾਮਰੇਟਾਂ ਦੀ ਕੀਤੀ ਐਸੀ ਦੀ ਤੈਸੀ, ਕਹਿੰਦਾ ਜਦ ਤੁਸੀਂ ਹੀ ਅਗਵਾਈ ਕਰਦੇ ਸੀ ਤਾਂ ਸ਼ਹੀਦੀਆ ਵੀ ਤੁਹਾਡੀਆਂ ਹੁੰਦੀਆਂ ਤਾਂ ਕੀ ਫਰਕ ਪੈਂਦਾ..ਟਾਕਰਾ ਲੈਣਾ ਤਾਂ ਚੰਗੀ ਤਰ੍ਹਾਂ ਲਉ..ਸਾਨੂੰ ਲਾਉ ਅਗੇ ਮ ਰ ਕੇ ਆਵਾਂਗੇ

ਪੰਜਾਬ ਦੇ ਕਾਮਰੇਡ ਅਤੇ ਮੁਖ਼ਬਰੀਆਂ ਦਾ ਬੜਾ ਨੇੜੇ ਦਾ ਨਾਤਾ ਹੈ। ਕਾਮਰੇਡ ਕਿਸੇ ਨੂੰ ਬਰਦਾਸ਼ਤ ਹੀ ਨਹੀਂ ਕਰਦੇ, ਲੱਖਾ ਸਿਧਾਣਾ ਤੇ ਦੀਪ ਸਿੱਧੂ ਤਾਂ ਫਿਰ ਪੰਜਾਬ ਦੇ ਚਮਕਦੇ ਚਿਹਰੇ ਹੋਏ।

ਜਿਨ੍ਹਾਂ ਨੂੰ ਨੌਜਵਾਨੀ ਆਪਣੀ ਰੂਹ ਤੋਂ ਮੁਹੱਬਤ ਦੇਂਦੀ ਹੈ। ਇਨ੍ਹਾਂ ਦਾ ਜ਼ਿਕਰ ਆਉਂਦਿਆਂ ਕਾਮਰੇਡ ਰਾਜਿੰਦਰ ਦੇ ਹੁਣ ਬੁੱਲ ਸੀਤੇ ਜਾਂਦੇ ਹਨ, ਇਸ ਤੋੰ ਪਹਿਲਾਂ ਸਾਡੇ ਭਰਾਵਾਂ ਖਿਲਾਫ਼ ਮੁ ਰ ਦਾ ਬਾ ਦ ਦੇ ਨਾਅਰੇ ਲਵਾ ਚੁੱਕਾ ਹੈ ਤੇ ਸਮਾਜਿਕ ਬਾਈਕਾਟ ਦਾ ਸੱਦਾ ਵੀ ਦੇ ਚੁੱਕਾ ਹੈ।
– ਪਪਲਪ੍ਰੀਤ ਸਿੰਘ


ਜਿਉੁਂਦੇ ਰਹੋ ਫਰੀਦਕੋਟੀਓ!!
ਗੱਲ ਉਹ, ਜੋ ਸਮੇਂ ਸਿਰ ਹੋਵੇ।
(ਕਾਮਰੇਡ ਰਾਜਿੰਦਰ ਦੇ ਪਿੰਡ ਤੋਂ ਦ੍ਰਿਸ਼)

About admin

Check Also

ਦੀਪ ਸਿੱਧੂ ਦੀ ਮਦੱਦ ਨਹੀਂ ਕਰਾਂਗੇ – ਬਿਕਰਮ ਮਜੀਠੀਆ, ਦੀਪ ਸਿੱਧੂ ਨੂੰ ਦੱਸਿਆ ਭਾਜਪਾ ਦਾ ਬੰਦਾ

ਚੰਡੀਗੜ੍ਹ, 2 ਮਾਰਚ 2021 – ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ …

%d bloggers like this: