ਕਿਸਾਨ ਮੋਰਚੇ ਦਾ ਸੱਭ ਤੋਂ ਪਹਿਲੇ ਹੀਰੋ ਨਵਦੀਪ ਨੇ ਕਿਸਾਨ ਲੀਡਰਸ਼ਿਪ ਨੂੰ ਦਿਖਾਇਆ ਸ਼ੀਸ਼ਾ। ਪੁੱਛਿਆ, ਕੀ ਲੋੜ ਸੀ ਚੋਵੀ ਤਰੀਕ ਨੂੰ ਪੁਲਿਸ ਨਾਲ ਮੀਟਿੰਗਾਂ ਕਰਨ ਦੀ? ਛੱਬੀ ਨੂੰ ਅਸੀਂ ਦਿੱਲੀ ਦੱਬੀ ਸੀ ਫੇਰ ਦੱਬਾਂਗੇ।
#ਮਹਿਕਮਾ_ਪੰਜਾਬੀ
ਨਵਦੀਪ ਵੀਰ ਹਮੇਸ਼ਾਂ ਵਾਂਗ ਬਾਕਮਾਲ ਬੋਲਿਆ…
ਬਹੁਤ ਦਿਨਾਂ ਬਾਅਦ ਅੱਜ ਇਕੋ ਸਪੀਚ ਨੇ ਸਾਨੂੰ ਵਾਪਸ ਜੋਸ਼ ਨਾਲ ਭਰ ਦਿੱਤਾ……ਨਵਦੀਪ ਵਰਗੇ ਨੌਜਵਾਨ ਬੁਲਾਰੇ ਹੋਣ ਤਾਂ ਇਹ ਮੋਰਚਾ ਕਦੀ ਠੰਡਾ ਨਹੀਂ ਪੈ ਸਕਦਾ….ਨਵਦੀਪ ਵੀਰ ਜਿੰਦਾਬਾਦ….ਤੇ ਬਹੁਤ ਸਾਰਾ ਪਿਆਰ ਇਸਨੂੰ….ਨੌਜਵਾਨਾਂ ਦੇ ਦਿਲਾਂ ਦੀ ਗੱਲ ਕਰਨ ਦਾ ਨਵਦੀਪ ਦਾ ਅੰਦਾਜ਼ ਦਿਲ ਜਿੱਤ ਗਿਆ…ਨਹੀਂ ਤਾਂ ਬਹੁਤੇ ਬੁਲਾਰੇ ਸੰਯੁਕਤ ਮੋਰਚੇ ਦੀ ਸਟੇਜ ਤੇ ਜਾ ਕੇ ਨਕਲੀ ਜਹੀਆਂ ਗੱਲਾਂ ਹੀ ਕਰਕੇ ਆ ਜਾਂਦੇ ਨੇ….ਲੀਡਰਾਂ ਦੀ ਚਾਪਲੂਸੀ ਹੀ ਕਰਕੇ ਮੁੜ ਆਉਂਦੇ ਨੇ…
#ਹਰਪਾਲਸਿੰਘ
ਗੁ: ਚਰਨ ਕੰਵਲ ਸਾਹਿਬ, ਪਾਤਿਸਾਹੀ ੬ਵੀਂ, ਬੰਗਾ ਵਿਖੇ ਕਿਸਾਨੀ ਸੰਘਰਸ਼ ਦੌਰਾਨ ਕੁਰਬਾਨ ਹੋਏ ਜੀਆਂ ਦੀ ਯਾਦ ਵਿੱਚ, ਅਤੇ ਜੇ ਲ੍ਹਾਂ ਵਿੱਚ ਨ ਜ਼ ਰ ਬੰ ਦ ਕੀਤੇ ਜੀਆਂ ਦੀ ਚੜ੍ਹਦੀਕਲਾ ਹਿਤ ਕਰਵਾਏ ਗਏ ਸਮਾਗਮ ਵਿੱਚ ਭਾਈ ਹਰਦੀਪ ਸਿੰਘ ਡਿਬਡਿਬਾ ਵੱਲੋਂ ਮਨ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ। ਉਨ੍ਹਾਂ ਵੱਲੋਂ ਕੀਤੀ ਗੱਲਬਾਤ ਦੀ ਪੂਰੀ ਵੀਡੀਓ ਅਸੀਂ ਤੁਹਾਡੇ ਨਾਲ ਸਾਝੀ ਕਰ ਰਹੇ ਹਾਂ।