Breaking News
Home / ਪੰਜਾਬ / ਕਾਮਰੇਡ ਕਨੱਈਆ ਕੁਮਾਰ ਹੀਰੋ, ਲੱਖਾਂ ਸਿਧਾਣਾ ਅਤੇ ਦੀਪ ਸਿੱਧੂ ਜੀਰੋ..!

ਕਾਮਰੇਡ ਕਨੱਈਆ ਕੁਮਾਰ ਹੀਰੋ, ਲੱਖਾਂ ਸਿਧਾਣਾ ਅਤੇ ਦੀਪ ਸਿੱਧੂ ਜੀਰੋ..!

ਬਹੁਤ ਸਾਰੇ ਲੋਕ ਅਜਮਲ ਕਸਾਬ ਦੇ ਮਨੁੱਖੀ ਅਧਿਕਾਰਾਂ ਵਾਸਤੇ ਵੀ ਬੋਲੇ ਸੀ। ਅਫ਼ਜ਼ਲ ਗੁਰੂ ਦੇ ਵਾਰੀਂ ਵੀ ਬੋਲੇ ਸੀ। ਦੁਨਿਆਵੀ ਅਦਾਲਤਾਂ ‘ਚ ਬੰਦੇ ਦੇ ਗੁ ਨਾ ਹ ਗਾ ਰ ਸਾਬਤ ਹੋਣ ਦੇ ਬਾਵਜੂਦ ਵੀ ਉਸਦੇ ਮਨੁੱਖੀ ਅਧਿਕਾਰ ਖ ਤ ਮ ਨਹੀਂ ਹੋ ਜਾਂਦੇ। ਇਸ ਕਰਕੇ ਕੁਝ ਲੋਕ ਹਰੇਕ ਫਾਂ ਸੀ ਦਾ ਵਿਰੋਧ ਕਰਦੇ ਨੇ।

ਇਹ ਗੱਲ ਤਾਂ ਦੱਸੀ ਹੈ, ਕਿਉਂਕਿ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਉਹ ਸਿਰਫ ਬੇਕਸੂਰਾਂ ਲਈ ਲੜ੍ਹ ਰਹੇ ਨੇ। ਲੱਖੇ ਸਿਧਾਣਾ ਅਤੇ ਦੀਪ ਸਿੱਧੂ ਆਪਦਾ ਆਪੇ ਦੇਖਣ।
ਲੱਖੇ ਸਿਧਾਣੇ ਜਾਂ ਦੀਪ ਸਿੱਧੂ ਦਾ ਕੋਈ ਜੁਰ ਮ ਹਾਲੇ ਕਿਤੇ ਸਾਬਤ ਨਹੀਂ ਹੋਇਆ। ਦੀਪ ਸਿੱਧੂ ਫੜਿਆ ਗਿਆ। ਪੁਲਿਸ ਨੇ ਲੱਖੇ ਨੂੰ ਫੜਣ ਲਈ ਇੱਕ ਲੱਖ ਦਾ ਇਨਾਮ ਰੱਖਿਆ। ਪਰ ਲੱਖੇ ਸਿਧਾਣੇ ਬਾਰੇ ਕਿਸਾਨ ਮੋਰਚੇ ਦੀ ਬੇਰੁਖੀ ਉਸ ਦੀ ਜਾਨ ਲਈ ਖ ਤ ਰਾ ਹੋ ਸਕਦੀ ਹੈ। ਇਹ ਬੇਰੁਖੀ ਪੁਲਿਸ ਨੂੰ ਲੱਖੇ ਦਾ ਇੰ ਨ ਕਾ ਊ ਟ ਰ ਕਰਨ ਦਾ ਮੌਕਾ ਅਤੇ ਹੌਸਲਾ ਦੇ ਸਕਦੀ ਹੈ। ਇਸ ਤੋਂ ਪਹਿਲਾਂ ਦੀਪ ਸਿੱਧੂ ਦੀ ਮੌ ਬ ਲਿੰ ਚਿੰ ਗ ਦੀ ਕੋਸ਼ਿਸ਼ ਹੋ ਚੁੱਕੀ ਹੈ।

ਜੋ ਦੋਸ਼ ਦੀਪ ਸਿੱਧੂ ਜਾਂ ਲੱਖੇ ਸਿਧਾਣੇ ‘ਤੇ ਨੇ। ਉਸ ਤੋਂ ਕਿਤੇ ਜ਼ਿਆਦਾ ਗੰ ਭੀ ਰ ਦੋਸ਼ ਕਾਮਰੇਡ ਕਨੱਈਆ ਕੁਮਾਰ ‘ਤੇ ਵੀ ਨੇ। ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦੇ ਦੋਸ਼। ਕਨੱਈਆ ਕੁਮਾਰ ‘ਤੇ ਵੀ ਦਿੱਲੀ ਪੁਲਿਸ ਨੇ ਹੀ 2016 ਵਿੱਚ ਟੁਕੜੇ ਟੁਕੜੇ ਗੈਂ ਗ ਦਾ ਹਿੱਸਾ ਹੋਣ ਦਾ ਦੋ ਸ਼ ਲਗਾਏ ਸੀ। ਇਨਾਂ ਦੋ ਸ਼ਾਂ ਨੂੰ ਪੁਲਿਸ ਅੱਜ ਤੱਕ ਸਾਬਤ ਨਹੀਂ ਕਰ ਸਕੀ।

ਪਰ ਸ਼ਾਇਦ ਹੀ ਕਿਸਾਨ ਯੂਨੀਅਨਾਂ ਦਾ ਕੋਈ ਲੀਡਰ ਹੋਵੇ। ਜਿਹੜਾ ਕਾਮਰੇਡ ਕਨੱਈਆ ਕੁਮਾਰ ਨੂੰ ਦੋ ਸ਼ੀ ਮੰਨਦਾ ਹੋਵੇ। ਸਗੋਂ ਇਹ ਲੀਡਰ ਤਾਂ ਕਨੱਈਆ ਕੁਮਾਰ ਨੂੰ ਹੀਰੋ ਮੰਨਦੇ ਨੇ। ਕਨੱਈਆ ਕੁਮਾਰ ਜਦੋਂ ਵੋਟਾਂ ਚ ਖੜਾ ਹੋਇਆ ਸੀ ਤਾਂ ਪੰਜਾਬ ਤੋਂ ਬਹੁਤ ਲੋਕ ਉਸ ਦੀ ਮਦਦ ਲਈ ਗਏ ਸਨ।

ਪਰ ਕਿਸਾਨ ਆਗੂਆਂ ਲਈ ਦਿੱਲੀ ਪੁਲਿਸ ਵਲੋਂ ਨਾਮਜ਼ਦ ਕੀਤੇ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਗ ਦਾ ਰ ਨੇ। ਇਹਨਾ ਲਈ ਓਹ ਜ਼ੀਰੋ ਨੇ। ਕਿਉਂਕਿ ਇਹਨਾਂ ਦੋਵਾਂ ਦੇ ਕੋਈ ਮਨੁੱਖੀ ਅਧਿਕਾਰ ਨਹੀਂ ਹਨ..!

ਅਜਿਹਾ ਕਿਉਂ ?
#ਮਹਿਕਮਾ_ਪੰਜਾਬੀ

About admin

Check Also

ਲਾਲ ਲੀਰਾਂ: ਏਕਤਾ ਨੂੰ ਤਾਰ-ਤਾਰ ਕਰਦੇ ਹੋਏ ਇਹ ਲੋਕ ਕਿਸਾਨ ਸੰਘਰਸ਼ ਦੇ ਮੋਦੀ ਵਾਂਗ ਹੀ ਵੈਰੀ ਹਨ

ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਏਕਤਾ ਦੇ ਲੀੜੇ ਪਾੜੇ ਗਏ .. ਮਹਿਰਾਜ ਦੇ ਇੱਕਠ …

%d bloggers like this: