Breaking News
Home / ਪੰਜਾਬ / ਸੋਨੀਆ ਮਾਨ ਜੀ, ਉਗਰਾਹਾਂ ਵਾਲਿਆਂ ਨੇ ਕਥਿਤ ਨ ਕ ਸ ਲੀ ਆਂ ਦੀ ਰਿਹਾਈ ਦੀ ਮੰਗ ਕਿਉਂ ਕੀਤੀ ਸੀ ?

ਸੋਨੀਆ ਮਾਨ ਜੀ, ਉਗਰਾਹਾਂ ਵਾਲਿਆਂ ਨੇ ਕਥਿਤ ਨ ਕ ਸ ਲੀ ਆਂ ਦੀ ਰਿਹਾਈ ਦੀ ਮੰਗ ਕਿਉਂ ਕੀਤੀ ਸੀ ?

ਇਹ ਬੀਬੀ ਸੋਨੀਆ ਮਾਨ ਹੈ। ਤੀਜੇ ਕੁ ਦਿਨ ਉਗਰਾਹਾਂ ਆਲਿਆਂ ਦੀ ਸਟੇਜ ਤੋਂ ਪ੍ਰਵਚਨ ਦਿੰਦੀ ਹੈ। ਨ ਸ਼ੇ ੜੀ ਬਾਬਿਆਂ ਦੀ ਚੇਲੀ ਹੈ। ਉਹ ਇਸ ਦਾ ਨਿੱਜੀ ਮਸਲਾ। ਅਸੀਂ ਇਸ ਬਾਰੇ ਕੁਝ ਨਹੀਂ ਕਹਿੰਦੇ।

ਕੱਲ ਇਸ ਨੇ ਉਗਰਾਹਾਂ ਦੀ ਸਟੇਜ ਤੋਂ ਸੱਜਰਾ ਪ੍ਰਵਚਨ ਕੀਤਾ ਹੈ। ਕਹਿੰਦੀ ਅੰਦੋਲਨਾਂ ‘ਚ ਗ੍ਰਿਫਤਾਰੀਆਂ ਤਾਂ ਹੁੰਦੀਆਂ ਹੀ ਆ। ਕੱਲ ਨੂੰ ਮੇਰੀ ਵੀ ਹੋ ਸਕਦੀ ਹੈ। ਇਸ ਬਾਰੇ ਬਹੁਤਾ ਰੌਲਾ ਨਹੀਂ ਪਾਉਣਾ ਚਾਹੀਦਾ। ਕਿਸਾਨ ਆਗੂ ਪਹਿਲਾਂ ਹੀ ਚਿੰਤਾ ‘ਚ ਨੇ।

ਠੀਕ ਹੈ ਬੀਬੀ! ਤੇਰੀ ਗੱਲ ਮੰਨ ਲੈਂਦੇ ਹਾਂ। ਨਹੀਂ ਕਰਦੇ ਗ੍ਰਿਫ਼ਤਾਰੀਆਂ ਦੀ ਗੱਲ। ਪਰ ਸਾਨੂੰ ਉਗਰਾਹਾਂ ਤੋਂ ਇੱਕ ਗੱਲ ਪੁੱਛਦੇ। ਉਗਰਾਹਾਂ ਜਥੇਬੰਦੀ ਨੇ ਦਸ ਦਿਸੰਬਰ ਨੂੰ ਸਾਰਾ ਗੋਦੀ ਮੀਡੀਆ ਇਕੱਠਾ ਕਰਕੇ ਨ ਕ ਸ ਲੀ ਕੇਸਾਂ ਦੇ ਸਬੰਧ ‘ਚ ਫ ੜੇ ਮੁ ਲ ਜ਼ ਮਾਂ ਨੂੰ ਰਿਹਾ ਕਰਨ ਦੀ ਮੰਗ ਕਿਉਂ ਕੀਤੀ ਸੀ ?

ਮਗਰੋਂ ਗੋਦੀ ਮੀਡੀਆ ਇਸ ਗੱਲ ਨੂੰ ਇਕ ਹਫਤੇ ਤੱਕ ਚੱ ਬੀ ਗਿਆ ਸੀ।

ਉਹ ਕਥਿਤ ਨ ਕ ਸ ਲੀ ਨਾ ਤਾਂ ਪੰਜਾਬੀ ਸਨ। ਨਾ ਹੀ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਕਿਸਾਨ ਮੋਰਚੇ ਦੀਆਂ ਮੰਗਾਂ ਨਾਲ ਕੋਈ ਲੈਣਾ ਦੇਣਾ ਸੀ। ਪਰ ਫੇਰ ਵੀ ਉਗਰਾਹਾਂ ਨੇ ਕਿਸਾਨ ਮੋਰਚੇ ਦੀ ਸਟੇਜ ਦੀ ਵਰਤੋਂ ਉਨ੍ਹਾਂ ਕਥਿਤ ਨ ਕ ਸ ਲੀ ਆਂ ਦੀਆਂ ਗ੍ਰਿਫ਼ਤਾਰੀਆਂ ਦਾ ਮਸਲਾ ਚੁੱਕਣ ਲਈ ਕੀਤੀ।

ਜੇ ਤਹਾਨੂੰ ਉਦੋਂ ਕੋਈ ਮਸਲਾ ਨਹੀਂ ਸੀ। ਤਾਂ ਹੁਣ ਕਿਸਾਨ ਅੰਦੋਲਨ ਨਾਲ ਜੁਡ਼ੇ ਨੋਦੀਪ ਕੌਰ, ਦੀਪ ਸਿੱਧੂ, ਲੱਖੇ ਸਿਧਾਣੇ ਅਤੇ ਸੈਕੜੇ ਹੋਰਾਂ ਪੰਜਾਬੀ ਭੈਣ ਭਰਾਵਾਂ ਦੀ ਗ੍ਰਿਫ਼ਤਾਰੀ ਦਾ ਮਸਲਾ ਚੁੱਕਣ ਵਾਲਿਆਂ ਖਿਲਾਫ ਉਗਰਾਹਾਂ ਦੀ ਸਟੇਜ ਤੋਂ ਪ੍ਰਵਚਨ ਕਿਉਂ ਕਰ ਰਹੇ ਹੋ ?
#ਮਹਿਕਮਾ_ਪੰਜਾਬੀ

About admin

Check Also

‘ਲੱਖਾ ਸਿਧਾਣਾ ਸਾਡਾ ਬੱਚਾ ਪਰ ਦੀਪ ਸਿੱਧੂ ਸੰਘਰਸ਼ ਦਾ ਹਿੱਸਾ ਨਹੀਂ’ – ਜਗਜੀਤ ਡੱਲੇਵਾਲ

ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਪਿੰਡ ਦੋਦਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਮਾਗਮ ਕੀਤਾ …

%d bloggers like this: