Breaking News
Home / ਦੇਸ਼ / ਵਾਇਰਲ ਵੀਡੀਉ – ਇਸ ਬੀਬੀ ਨੇ ਮੋਦੀ ਸਰਕਾਰ ਦੇ ਨਾ ਸੀਂ ਧੂੰ ਆਂ ਕੱਢ ਦਿੱਤਾ

ਵਾਇਰਲ ਵੀਡੀਉ – ਇਸ ਬੀਬੀ ਨੇ ਮੋਦੀ ਸਰਕਾਰ ਦੇ ਨਾ ਸੀਂ ਧੂੰ ਆਂ ਕੱਢ ਦਿੱਤਾ

“ਤੁਸੀਂ ਬਹਾਦਰ ਨਹੀਂ, ਕਾਇਰ ਹੋ,” ਉਸਨੇ ਮੋਦੀ ਦੀ ਹਾਜ਼ਰੀ ਵਿੱਚ ਉਸਨੂੰ ਜੰਮ ਕੇ ਲਿਤਾੜਿਆ। “ਰੰਜਨ ਗਗੋਈ ਦੇਸ਼ ਦੀ ਨਿਆਂ ਪਾਲਕਾ ਦੇ ਨਾਂ ਤੇ ਧੱ ਬਾ ਹੈ, ਜਿਹੜਾ ਤੁਸੀਂ ਸਿਰਫ ਤਿੰਨ ਮਹੀਨੇ ਵਿੱਚ ਸੈ ਕ ਸੂ ਅ ਲ ਹ ਰਾ ਸ ਮੈਂ ਟਾਂ ਦੇ ਦੋ ਸ਼ਾਂ ਵਿੱਚੋਂ ਕੱਢ ਕੇ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ,” ਉਸਨੇ ਭਾਜਪਾ ਆਗੂਆਂ ਦੇ ਵਿਰੋਧ ਬਾਵਜੂਦ ਵੀ ਵਾਰ-ਵਾਰ ਕਿਹਾ। ਦੋਸਤੋ! ਇਹ ਹੈ, ਤਰਿਣਮੂਲ ਕਾਂਗਰਸ ਬੰਗਾਲ ਦੀ ਮਹੂਆ ਮੋਇਤਰਾ ਜਿਸਨੇ ਪਾਰਲੀਮੈਂਟ ਵਿੱਚ ਮੋਦੀ ਸਰਕਾਰ ਦੇ ਨਾ ਸੀਂ ਧੂੰ ਆਂ ਕੱਢ ਦਿੱਤਾ। ਉਸਦੀ ਪੂਰੀ ਸਪੀਚ :

ਅੱਜ ਰਾਜ ਸਭਾ ਦੇ ਸੈਸ਼ਨ ਦੌਰਾਨ ਕਿਸਾਨ ਅੰਦੋਲਨ ਸਬੰਧੀ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ :ਸਭ ਵਰਗਾਂ ਵੱਲੋਂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਿਸਾਨ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਹੈ। ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ ਉਦੋ ਪੰਜਾਬ ਅਤੇ ਹਰਿਆਣਾ ਨੇ ਵੱਡੀ ਪੱਧਰ ਤੇ ਅਨਾਜ ਪੈਦਾ ਕੀਤਾ । ਕਿਸਾਨਾਂ ਦਾ ਦੇਸ਼ ਉੱਤੇ ਬਹੁਤ ਵੱਡਾ ਅਹਿਸਾਨ ਹੈ | ਕਿਸਾਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ । 26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਨਹੀਂ ਹੋਇਆ ।ਜਿਨ੍ਹਾਂ ਨੂੰ ਅ ਤਿ ਵਾ ਦੀ,ਖਾਲਿਸਤਾਨੀ ਜਾਂ ਦੇਸ਼ ਧ੍ ਰੋਹੀ ਕਿਹਾ ਜਾ ਰਿਹਾ ਹੈ ,ਦੇਸ਼ ਲਈ ਸਭ ਤੋਂ ਵੱਧ ਕੁ ਰ ਬਾ ਨੀ ਆਂ ਸਿੱਖਾਂ ਨੇ ਹੀ ਦਿੱਤੀਆਂ ਹਨ। ਜੋ ਮੀਡੀਆ ਹਿੰਦੂ-ਸਿੱਖ ਏਕਤਾ ਨੂੰ ਨੁ ਕ ਸਾ ਨ ਪਹੁੰਚਾ ਰਿਹਾ ਹੈ ਉਸ ਨੂੰ ਰੋਕਣਾ ਚਾਹੀਦਾ ਹੈ ।ਦੇਸ਼ ਦੇ ਸੰਘੀ – ਢਾਂਚੇ ਨੂੰ ਨੁਕ ਸਾ ਨ ਪਹੁੰਚਾਇਆ ਜਾ ਰਿਹਾ ਹੈ । ਪ੍ਰਧਾਨ ਮੰਤਰੀ ਨੂੰ ਖ਼ੁਦ ਸਨਮਾਨਯੋਗ ਢੰਗ ਨਾਲ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ।

ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ‘ਚ ਲੋਕ ਸਭਾ ‘ਚ ਰੱਖਾਂਗਾ ਦੋ ਮਿੰਟਾਂ ਦਾ ਮੌਨ- ਰਾਹੁਲ ਗਾਂਧੀ
ਅੱਜ ਮੈਂ ਲੋਕ ਸਭਾ ‘ਚ ਬਜਟ ‘ਤੇ ਨਹੀਂ ਬੋਲਾਂਗਾ, ਸਿਰਫ਼ ਕਿਸਾਨਾਂ ਬਾਰੇ ਬੋਲਾਂਗਾ- ਰਾਹੁਲ ਗਾਂਧੀ
ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਹੀ ਪੈਣਗੇ- ਰਾਹੁਲ ਗਾਂਧੀ
ਖੇਤੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ‘ਹਮ ਦੋ ਹਮਾਰੇ ਦੋ’ ਇਸ ਦੇਸ਼ ਨੂੰ ਚਲਾਉਣਗੇ- ਰਾਹੁਲ ਗਾਂਧੀ

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: