Breaking News
Home / ਦੇਸ਼ / ਕੰਗਨਾ ਦਾ ਨਵਾਂ ਪੈਂਤੜਾ – ਰਾਜਪੂਤਾਂ ਦੀ ਤਰ੍ਹਾਂ ਹੀ ਸਿੱਖ ਵੀ ਹਿੰਦੂ ਯੋਧਾ ਹੈ

ਕੰਗਨਾ ਦਾ ਨਵਾਂ ਪੈਂਤੜਾ – ਰਾਜਪੂਤਾਂ ਦੀ ਤਰ੍ਹਾਂ ਹੀ ਸਿੱਖ ਵੀ ਹਿੰਦੂ ਯੋਧਾ ਹੈ

ਕੰਗਨਾ ਰਣੌਤ ਲੰਬੇ ਸਮੇਂ ਤੋਂ ਹੀ ਕਿਸਾਨ ਅੰਦੋਲਨ ਦੇ ਵਿਰੋਧ ’ਚ ਹੈ। ਉਹ ਆਏ ਦਿਨ ਇਸ ਅੰਦੋਲਨ ਨੂੰ ਲੈ ਕੇ ਕਈ ਵਿਵਾਦਿਤ ਟਵੀਟ ਕਰਦੀ ਰਹਿੰਦੀ ਹੈ। ਇਨ੍ਹਾਂ ਵਿਵਾਦਿਤ ਟਵੀਟ ਦੇ ਚੱਲਦੇ ਉਹ ਕਈ ਬ੍ਰਾਂਡਾਂ ਤੋਂ ਹੱਥ ਵੀ ਧੋ ਚੁੱਕੀ ਹੈ। ਇਸ ਦੌਰਾਨ ਉਸ ਨੇ ਇਕ ਵਾਰ ਫਿਰ ਇਸ ਅੰਦੋਲਨ ਨੂੰ ਲੈ ਕੇ ਇਕ ਟਵੀਟ ਕੀਤਾ ਜੋ ਕਾਫ਼ੀ ਹੈਰਾਨ ਕਰ ਦੇਣ ਵਾਲਾ ਹੈ। ਇਸ ਟਵੀਟ ਨੂੰ ਦੇਖਣ ਤੋਂ ਬਾਅਦ ਅਜਿਹਾ ਕਿਹਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਕੰਗਨਾ ਨੇ ਨਵੀਂ ਬਕਵਾਸ ਕੀਤੀ ਹੈ।


ਇਸ ਵੀਡੀਓ ਨੂੰ ਸ਼ੇਅਰ ਕਰਕੇ ਕੰਗਨਾ ਨੇ ਲਿਖਿਆ ਹੈ ਕਿ ਮੇਰੀ ਸਾਰੇ ਰਾਸ਼ਟਰਵਾਦੀ ਸਿੱਖ ਦੋਸਤਾਂ ਨੂੰ ਬੇਨਤੀ ਹੈ ਕਿ ਤੁਸੀਂ ਸਭ ਲੋਕ ਭਾਰਤ ਦੀ ਜਾਨ ਅਤੇ ਸ਼ਾਨ ਹੋ, ਕੁਝ ਮੱਠੀ ਭਰ ਅੱ ਤ ਵਾ ਦੀ ਆਂ ਨੂੰ ਇਸ ਗੌਰਵਸ਼ਾਲੀ ਭਾਈਚਾਰੇ ਦੇ ਅਕਸ ਨੂੰ ਖਰਾਬ ਨਾ ਕਰਨ ਦੇਣ। ਰਾਜਪੂਤਾਂ ਦੀ ਤਰ੍ਹਾਂ ਹੀ ਸਿੱਖ ਵੀ ਹਿੰਦੂ ਯੋਧਾ ਹੈ।

About admin

Check Also

ਬੀ ਬੀ ਸੀ ਲਾਈਵ ਰੇਡੀਓ ਸ਼ੋ ਵਿੱਚ ਕਾਲਰ ਨੇ ਮੋਦੀ ਨੂੰ ਬੋਲੇ ਅ ਪ ਸ਼ ਬ ਦ, ਭਗਤਾਂ ਨੇ ਟਵਿਟਰ ਤੇ ਮਚਾਈ ਹਾ ਹਾ ਕਾ ਰ

ਬੀਬੀਸੀ ਰੇਡੀਓ ਦੇ ਲਾਈਵ ਸ਼ੋਅ ਦੌਰਾਨ ਪੀਐਮ ਮੋਦੀ ਨੂੰ ਅਪਮਾਨਜਨਕ ਸ਼ਬਦ ਕਹਿਣ ਦਾ ਇੱਕ ਮਾਮਲਾ …

%d bloggers like this: