BJP ਲੀਡਰ ਦਾ ਮੂੰਹ ਕਾਲਾ ਕਰ ਸ਼ਰੇਆਮ ਕੀਤਾ ਗਿਆ ਬੇਇਜ਼ਤ, ਵੀਡੀਓ ਹੋਈ Social Media ਤੇ ਵਾਇਰਲ
ਮਹਾਰਾਸ਼ਟਰ ‘ਚ ਕਈ ਪ੍ਰਦਰਸ਼ਨਕਾਰੀ ਹਿਰਾਸਤ ‘ਚ ਲਏ
ਮੁੰਬਈ-ਮਹਾਰਾਸ਼ਟਰ ‘ਚ ਚੱਕਾ ਜਾਮ ਦੌਰਾਨ ਕਾਰਦ, ਕੋਹਲਾਪੁਰ ਅਤੇ ਹੋਰ ਸ਼ਹਿਰਾਂ ‘ਚ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਗਏ | ਕਾਰਦ ‘ਚ ਪ੍ਰਦਰਸ਼ਨ ਦੌਰਾਨ ਪੁਲਿਸ ਵਲੋਂ ਕਾਂਗਰਸ ਦੇ ਸੀਨੀਅਰ ਨੇਤਾ ਪਿ੍ਥਵੀਰਾਜ ਚਵਾਨ ਦੀ ਪਤਨੀ ਸਤਵਸ਼ੀਲਾ ਚਵਾਨ ਸਮੇਤ ਘੱਟੋਂ ਘੱਟ 40 ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਿਰਾਸਤ ‘ਚ ਲਿਆ ਗਿਆ, ਜਿਨ੍ਹਾਂ ਨੂੰ ਬਾਅਦ ‘ਚ ਛੱਡ ਦਿੱਤਾ ਗਿਆ | ਕਿਸਾਨਾਂ ਵਲੋਂ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸਾਰੇ ਹਾਈਵੇਅ ‘ਤੇ ਚੱਕਾ ਜਾਮ ਕੀਤਾ ਗਿਆ |
ਚੱਕਾ ਜਾਮ ਮਗਰੋਂ ਰੁਲਦੂ ਸਿੰਘ ਮਾਨਸਾ ਨੇ ਆਖੀ ਵੱਡੀ ਗੱਲ, ਅਗਲਾ ਪ੍ਰੋਗਰਾਮ ਦੇਖਣ ਲਈ ਤਿਆਰ ਰਹੇ ਕੇਂਦਰ ਸਰਕਾਰ
ਰਾਜ ਸਭਾ ‘ਚ ਕਿਸਾਨਾਂ ਖਾਤਰ ਇਕੱਠੇ ਗੱਜੇ 3 ਮੰਤਰੀ,ਸਰਕਾਰ ਦੀ ਕੀਤੀ ਚੰਗੀ ਝਾੜ ਝੰਬ ! ਪਾਰਟੀਆਂ ਦੇ
https://t.co/2p5n2oFoD1 pic.twitter.com/aokcuV5qJA
— Punjab Spectrum (@PunjabSpectrum) February 7, 2021
ਸਾਡੀ ਚਾਹ ਨੂੰ ਬਦਨਾਮ ਕਰਨ ਲਈ ਵਿਦੇਸ਼ਾਂ ਵਿਚ ਸਾਜ਼ਿਸ਼ – ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਗੁਹਾਟੀ, 7 ਫਰਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੋ ਚੋਣਾਵੀ ਰਾਜਾਂ ਪੱਛਮੀ ਬੰਗਾਲ ਤੇ ਅਸਮ ਦੇ ਦੌਰੇ ‘ਤੇ ਹਨ। ਅਸਮ ਵਿਚ ਇਕ ਰੈਲੀ ਨੂੰ ਸੰਬੋਧਨ ਦੌਰਾਨ ਪੀ.ਐਮ. ਮੋਦੀ ਨੇ ਗ੍ਰੇਟਾ ਥਨਬਰਗ ਤੇ ਟੂਲਕਿੱਟ ‘ਤੇ ਬੋਲਦਿਆਂ ਕਿਹਾ ਕਿ ਦੇਸ਼ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਰਚੀ ਜਾ ਰਹੀ ਹੈ।