Breaking News
Home / ਦੇਸ਼ / ਯਾਦਵ ਦੀ ਸ਼ੱਕੀ ਭੂਮਿਕਾ, ਟਿਕੈਤ ਦਾ ਉਭਾਰ

ਯਾਦਵ ਦੀ ਸ਼ੱਕੀ ਭੂਮਿਕਾ, ਟਿਕੈਤ ਦਾ ਉਭਾਰ

ਯੋਗੇਂਦਰ ਯਾਦਵ ਨੂੰ ਕੋਈ ਪੁੱਛੇ ਕਿ ਦੀਪ ਸਿੱਧੂ ਨੂੰ ਸਵਾਲ ਕਰਦਾ ਹਾਂ ਕਿ ਉਹ ਗ੍ਰਿਫਤਾਰ ਕਿਉਂ ਨਹੀ ਕੀਤਾ ਜਾ ਸਕਿਆ , ਭਾਈ ਪਰਚਾ ਤਾਂ ਤੇਰੇ ਤੇ ਵੀ ਓਹੀ ਧਾਰਾ ਹੇਠ ਆ ਤੂੰ ਕਿਵੇਂ ਖੁੱਲਾ ਫਿਰਦਾ ਹੈ । ਛੱਬੀ ਤਰੀਕ ਵਾਲੀ ਟਰੈਕਟਰ ਰੈਲੀ ਤੇਰਾ idea ਸੀ ਤੂੰ ਹੀ ਪਲੈਨ ਕੀਤਾ , ਦਿੱਲੀ ਵੜਨ ਅਤੇ ਬੈਰੀਅਰ ਭਨਣ ਵਾਲੇ ਬਿਆਨ ਵੀ ਹਨ ਤੇਰੇ ।ਕਿਸਾਨ ਤੂੰ ਹੈ ਨਹੀਂ ।ਟਰਾਲੀ ਤਾਂ ਦੂਰ ਤੂੰ ਦੋ ਬੰਦੇ ਨਹੀਂ ਲਿਆਂਦੇ ਮੋਰਚੇ ਚ ।ਫੇਰ ਤੇਰੇ ਤੇ ਸਰਕਾਰ ਦਾ ਰਹਿਮੋ ਕਰਮ ਕਿਉੰ ਹੈ । ।ਤੇਰੇ ਤੇ ਤਾਂ ਇਨਾਮ ਵੀ ਨਹੀਂ ਰਖਿਆ ਸਰਕਾਰ ਨੇ । ਕੀ ਸੰਬੰਧ ਹਨ ਤੇਰੇ ਸਰਕਾਰ ਨਾਲ ?
Ajaypal Singh

ਦੀਪ ਸਿੱਧੂ ਦੀ ਵੱਡੇ ਮਗਰਮੱਛ ਨਾਲ ਹੈ ਯਾਰੀ, ਕਿਉਂ ਨਹੀਂ ਹੋ ਰਹੀ ਗ੍ਰਿਫਤਾਰੀ..ਸਿੱਖ ਨੌਜੁਆਨਾਂ ਦੇ ਖਿਲਾਫ ਖੁੱਲ ਕੇ ਨਿਤਰੇ ਕਾਮਰੇਟ..ਸਿੱਖੋ ਤੁਸੀਂ ਨਾ ਬੋਲਿਓ ਮੋਰਚੇ ਵਿੱਚ ਫੁੱਟ ਪੈਂਦੀ ਆ… ਬੋਲਣ ਨੂੰ ਯੋਗਿੰਦਰ ਯਾਦਵ ਆ… ਕਿੰਨਾ ਸੋਹਣਾ ਏਕਤਾ ਦਾ ਸੰਦੇਸ਼..ਸਿੱਖੋ ਤੁਸੀਂ ਕੁੱਝ ਨਾ ਬੋਲਿਓ ! ਤੁਹਾਡੇ ਬੋਲਣ ਨਾਲ ਕਿਸਾਨ ਮੋਰਚੇ ਵਿਚ ਫੁੱਟ ਪੈਂਦੀ ਹੈ। ਤੁਸੀਂ ਚੁੱਪ-ਚਾਪ ਤਮਾਸ਼ਾ ਦੇਖੋ। ਜੇ ਤੁਹਾਡੀ ਗੱਲ ਕਰਨ ਵਾਲੇ ਮੋਰਚੇ ਵਿਚੋਂ ਬਾਹਰ ਕਰ ਦਿੱਤੇ ਜਾਣ ਤਾਂ ਵੀ ਨਾ ਬੋਲਿਓ । ਤੁਹਾਡਾ ਕੰਮ ਇਹਨਾਂ ਦੀ ਆਰਥਿਕ ਮਦਦ ਕਰਨੀ ਅਤੇ ਲੰਗਰ ਦਾ ਪ੍ਰਬੰਧ ਕਰਨਾ ਹੈ ਬਸ। ਇਹ ਸਟੇਟ ਦਾ ਯਾਰ ਤਾਂ ਸਾਫ ਕਹਿ ਰਿਹਾ ਹੈ ਕਿ ਅਸੀਂ ਪਹਿਲੇ ਦਿਨ ਤੋਂ ਹੀ ਦੀਪ ਸਿੱਧੂ ਹੁਰਾਂ ਨੂੰ ਫੜਨ ਦੀ ਮੰਗ ਕਰ ਰਹੇ ਸਾਂ

ਕਿਸਾਨ ਆਗੂ ਜੇ ਲਾਲ ਕਿਲੇ ਤੇ ਚੜੇ ਨਿਸ਼ਾਨ ਸਾਹਿਬ ਤੇ ਮਾਣ ਕਰਕੇ ਇਸ ਸ਼ਹੀਦ ਨੌਜਵਾਨ ਦਾ ਸੰਸਕਾਰ ਮੋਰਚੇ ਚ ਕਰਦੇ ਤਾਂ ਅੱਜ ਜੋ ਨਿਰਾਸ਼ਾ ਫੈਲੀ ਹੈ ਉਹ ਨਾਂ ਫੈਲਦੀ .. ਪਰ ਕਿਸਾਨ ਆਗੂ ਚਾਹੁੰਦੇ ਸਨ ਕਿ ਮੋਰਚੇ ਚ ਨਿਰਾਸ਼ਾ ਫੈਲੇ .. ਉਹ ਚਾਹੁੰਦੇ ਸਨ ਕਿ ਲੋਕ ਅੱਕ ਕੇ ਬਿੱਲਾਂ ਚ ਸੋਧ ਵਾਸਤੇ ਤਿਆਰ ਹੋ ਜਾਣ .. ਤੇ ਜਿਹੜੇ ਵੀ ਨੌਜਵਾਨ ਉਹਨਾਂ ਨੂੰ ਇਸ ਗੱਲੋਂ ਰੋਕ ਰਹੇ ਸਨ ਉਹਨਾਂ ਨੂੰ ਗਦਾਰ ਐਲਾਨ ਕੇ ਪਾਸੇ ਕਰ ਦਿੱਤਾ .. ਹੁਣ ਰਾਹ ਪੱਧਰਾ ਹੈ .. ਜਿਹੜੇ ਕਹਿੰਦੇ ਸਨ ਕਿ ਦੀਪ ਸਿੱਧੂ ਸ਼ਹੀਦ ਹੋਣ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਦੱਸੇ .. ਪਰ ਪਰਿਵਾਰ ਨੇਂ ਕਿਹਾ ਸ਼ਹਾਦਤ ਦਾ ਦੁੱਖ ਨਹੀੰ ਸਾਡੇ ਪੁੱਤਰ ਦੀ ਸ਼ਹਾਦਤ ਨੂੰ ਰੋਲਣ ਵਾਲੇ ਕਿਸਾਨ ਆਗੂ ਹਨ .. ਜਿਹੜੇ ਏਕਤਾ ਦਾ ਪਾਠ ਪੜਾਉਦੇ ਸਨ ਉਹ ਦੱਸਣ ਵੀ ਏਕਤਾ ਕਿਸ ਅਧਾਰ ਤੇ ਹੋਵੇ ਜਦੋਂ ਆਗੂ ਖੁਦ ਮੋਰਚੇ ਨੂੰ ਖਤਮ ਕਰਨ ਦੇ ਚਾਹਵਾਨ ਹੋਣ।
– ਅਮ੍ਰਿਤਪਾਲ ਸਿੰਘ

ਦੀਪ ਸਿੱਧੂ ਦੀ ਗ੍ਰਿਫ਼ਤਾਰੀ ‘ਤੇ ਇਨਾਮ ਰੱਖਣ ਦੇ ਸਰਕਾਰੀ ਐਲਾਨ ‘ਤੇ ਸੁਖਪਾਲ ਸਿੰਘ ਖਹਿਰੇ ਦਾ ਬਿਆਨ।

About admin

Check Also

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ …

%d bloggers like this: