Breaking News
Home / ਦੇਸ਼ / ਦੇਖੋ ਸੰਘੀਆਂ ਨੂੰ ਸਾਰੀ ਦੁਨੀਆਂ ਦਾ ਮੀਡੀਆ ਕਿਵੇਂ ਲਾਹਣਤਾਂ ਪਾ ਰਿਹਾ..

ਦੇਖੋ ਸੰਘੀਆਂ ਨੂੰ ਸਾਰੀ ਦੁਨੀਆਂ ਦਾ ਮੀਡੀਆ ਕਿਵੇਂ ਲਾਹਣਤਾਂ ਪਾ ਰਿਹਾ..

ਗਰੀਟਾ ਥਨਬਰਗ ਅਤੇ “ਰਿਹਾਨਾ” ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਤੋਂ ਬਾਅਦ ਜਿਸ ਤਰਾਂ ਭਾਰਤੀਆਂ ਨੇ ਉਹਨਾਂ ਨੂੰ ਧ ਮ ਕੀ ਆਂ ਦਿੱਤੀਆਂ, ਉੱਚਾ ਨੀਵਾਂ ਬੋਲਿਆ ਅਤੇ ਯੂਨੀਟਿਡ ਹਿੰਦੂ ਫਰੰਟ ਵੱਲੋਂ ਉਹਨਾਂ ਦੇ ਪੁਤਲੇ ਤੱਕ ਫੂਕ ਦਿੱਤੇ।ਸਰਕਾਰ ਵੱਲੋਂ ਵੀ ਆਪਣਾ ਬਿਆਨ ਜਾਰੀ ਕੀਤਾ ਗਿਆ ਅਤੇ ਪੁਲਿਸ ਕੇਸ ਵੀ ਦਰਜ ਹੋਇਆ; ਟਵੀਟ ਉੱਤੇ ਐਨੀ ਹਾਹਾਕਾਰ ਦੀ ਚਰਚਾ ਪੂਰੀ ਦੁਨੀਆਂ’ਚ ਹੋ ਰਹੀ ਹੈ।


ਇਸ ਸਭ ਤੋਂ ਬਾਅਦ ਇਹਨਾਂ ਰਾਸ਼ਟਰਵਾਦੀ ਭਾਰਤੀਆਂ ਦੀ ਇਸ ਮਾਨਸਿਕਤਾ ਨੂੰ ਦੁਨੀਆਂ ਭਰ’ਚ ਲਾਹਣਤਾਂ ਪੈ ਰਹੀਆਂ ਹਨ। ਇਹਨਾਂ ਦੇ ਇਸ ਵਤੀਰੇ ਕਾਰਨ ਦੁਨੀਆਂ ਭਰ’ਚੋੰ ਕਿਸਾਨ ਸੰਘਰਸ਼ ਲਈ ਹਮਦਰਦੀ ਵਧੀ ਹੈ। ਕਾਸ਼ ਇਸ ਹਮਦਰਦੀ ਨੂੰ ਸਮਝਣ ਅਤੇ ਵਰਤਣ ਵਾਲੇ ਆਗੂ ਵੀ ਸਾਡੇ ਕੋਲ ਹੁੰਦੇ ਤਾਂ ਕਿ ਮਸਲੇ ਦਾ ਹੱਲ ਕੱਢਿਆ ਜਾ ਸਕਦਾ। ਹਲੇ ਤੱਕ ਇਸ ਹਮਾਇਤ ਨੂੰ ਵਰਤਣ ਦੀ ਕੋਈ ਕੋਸ਼ਿਸ਼ ਨਹੀੰ ਕੀਤੀ ਗਈ।
– ਸਤਵੰਤ ਸਿੰਘ


ਅੱਜ ਤੋਂ ਬਾਅਦ ਭਗਤਾਂ ਨਾਲ ਕਿਸੇ ਵੀ ਤਰਾਂ ਦੀ ਬਹਿਸ ਬੰਦ ਕਰ ਦਿਓ। ਕਿੰਨਾ ਨਾਲ ਮੱਥਾ ਮਾਰਦੇ ਹੋ ਤੁਸੀ? ਕੀ ਤੁਸੀਂ ਕਿਸੇ ਬੀਮਾਰ ਨਾਲ ਮੁਲਕ, ਲੋਕਤੰਤਰ, ਹੱਕਾਂ ਦੀ ਚਰਚਾ ਕਰ ਸਕਦੇ ਹੋ? ਨਹੀਂ, ਕਰ ਸਕਦੇ ਨਾ। ਆਪਣੀ energy ਹੋਰ ਕੰਮਾਂ ਵਿੱਚ ਲਗਾਓ। ਇਹਨਾ ਦਾ ਮਾਨਸਿਕ ਦੀਵਾਲੀਆ ਨਿਕਲ ਚੁੱਕਿਆ ਹੈ। ਇਹ ਲੋਕ ਬਾਡੀਗਾਰਡ ਲੈਣ ਲਈ, ਖਬਰਾਂ ਲਗਵਾਉਣ ਲਈ, ਜਾਂ ਆਪਣੇ ਆਕਾ ਖਾਤਰ ਨਫਤਰ ਫ਼ੈਲਾਉਣ ਦਾ ਹੀ ਕੰਮ ਕਰਦੇ ਨੇ। ਤਸਵੀਰ ਇਹਨਾ ਦੇ ਦਿਮਾਗ ਅੰਦਰ ਵੜੀ ਤੂੜੀ ਦਾ ਹਵਾਲਾ ਦਿੰਦੀ ਹੈ। ਤਰਸ ਆਉਂਦਾ ਹੈ ਹੁਣ ਤੁਹਾਡੇ ( ਭਗਤਾਂ) ਤੇ ਯਾਰ, ਕੀ ਹਾਲ ਬਣ ਗਿਆ ਤੁਹਾਡਾ ਇਸ ਨਿਜ਼ਾਮ ਵਿੱਚ।
ਮੱਕੜ

About admin

Check Also

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ …

%d bloggers like this: