Breaking News
Home / ਦੇਸ਼ / ਕੰਗਨਾ ਰਨੌਤ ਨੇ ਸਿੱਖਾਂ ਨੂੰ “ਕੈਂਸਰ” ਕਿਹਾ ਅਤੇ ਸਿੱਖਾਂ ਦੇ ਕ ਤ ਲੇ ਆ ਮ ਵਾਸਤੇ ਹਿੰਦੂ ਕੌਮ ਨੂੰ ਸੁਨੇਹਾ ਦਿੱਤਾ

ਕੰਗਨਾ ਰਨੌਤ ਨੇ ਸਿੱਖਾਂ ਨੂੰ “ਕੈਂਸਰ” ਕਿਹਾ ਅਤੇ ਸਿੱਖਾਂ ਦੇ ਕ ਤ ਲੇ ਆ ਮ ਵਾਸਤੇ ਹਿੰਦੂ ਕੌਮ ਨੂੰ ਸੁਨੇਹਾ ਦਿੱਤਾ

ਕੰਗਨਾ ਨੇ ਟਵੀਟ ਡਲੀਟ ਕਰਨ ਤੇ ਟਵਿਟਰ ਨੂੰ ਦੱਸਿਆ ਚੀਨ ਦੀ ਕਠਪੁਤਲੀ, ਸੰਘੀ ਵੈਬਸਾਈਟ ਦੇ ਦਾਅਵੇ ਕਿ ਖਾਲਿਸਤਾਨੀਆ ਨੇ ਰਿਹਾਨਾ ਨੂੰ 18 ਕਰੋੜ ਦਿੱਤਾ ਤਾਂ ਉਸ ਤੇ ਵੀ ਟਵੀਟ ਕੀਤਾ ਕਹਿੰਦੇ ਇੰਨੇ ਘਟ ..ਇੰਨੇ ਦੇ ਤਾਂ ਮੈਂ ਆਪਣੇ ਦੋਸਤਾਂ ਨੂੰ ਗਿਫਟ ਦਿੰਦੀ…ਆਹੋ ਗਿਫਟ ਦਿੰਦੀ ਸੀ ਇਸ ਲਈ ਤਾਂ ਕਦੇ ਰਿਤਿਕ ਰੋਸ਼ਨ ਤੇ ਕਦੇ ਅਦਿਤਿਆ ਪੰਚੋਲੀ,…ਛੱਡੋ ਕੀ ਮੂੰਗ ਖਰਾਬ ਕਰਨਾ ਇਹਦੀ ਗਲ ਕਰਕੇ..ਕੰਗਨਾ ਰਨੌਤ ਨੇ ਟਵੀਟ ਕੀਤਾ ਹੈ ਕਿ
“ਮੈਂਨੂੰ ਬਹੁਤ ਖੁਸ਼ੀ ਹੋ ਰਹੀ ਹੈ, ਮੈਨੂੰ ਨਹੀਂ ਚੇਤਾ ਕਿ ਮੈਂ ਇੰਨੀ ਖੁਸ਼/ੳਤਸ਼ਾਹਿਤ ਕਦੇ ਵੀ ਹੋਈ ਸੀ, ਕੌਮ ਦੇ ਸਰੀਰ ‘ਚ ਜੇਹੜਾ ਕੈਂਸਰ ਹੋਇਆ ਸੀ ਅਤੇ ਅਸੀਂ ਲਭ ਰਹੇ ਸੀ, ਉਹ ਲਭ ਗਿਆ ਹੈ, ਉਸਦਾ ਪਤਾ ਲਗ ਗਿਆ ਹੈ ਅਤੇ ਹੁਣ ਉਸਦੇ ਖਾ ਤ ਮੇ ਦੀ ਕਾਰਵਾਹੀ ਸ਼ੁਰੂ ਹੋਵੇਗੀ, ਅਸੀਂ ਇਕੱਠੇ ਇਸਨੂੰ ਵੇਖਾਂਗੇ, ਅਸੀਂ ਕੇਵਲ ਬਚਣਾ ਹੀ ਨਹੀਂ (ਕੈਂ ਸ ਰ ਤੋਂ) ਸਗੋਂ ਅੱਗੇ ਵੀ ਵਧਣਾ ਹੈ”

• ਇੱਕ ਹੋਰ Tweet ਵਿੱਚ ਕੰਗਨਾ ਨੇ ਉਨਾਂ ਕ੍ਰਿਕਟਰਾਂ ਨੂੰ ਗਾ ਲਾਂ ਕੱਡੀਆਂ ਜਿਨਾਂ ਨੇ “ਰਿਹਾਨਾ” ਦੇ ਟਵੀਟ ਤੋਂ ਬਾਅਦ ਬਿਆਨ ਦਿੱਤੇ ਸਨ
ਕੰਗਨਾ ਨੇ ਕ੍ਰਿਕਟਰਾਂ ਨੂੰ ਕਿਹਾ ਕਿ “ਤੁਸੀਂ ਧੋਬੀ ਦੇ ਕੁੱ ਤੇ ਹੋ, ਨਾ ਘਰ ਦੇ ਨਾਂ ਘਾਟ ਦੇ” ਕੰਗਨਾ ਨੇ ਕਿਹਾ ਕਿ “ਇਹ (ਸਿੱਖ) ਕਿਸਾਨ ਨਹੀਂ, ਇਹ ਅੱ ਤ ਵਾ ਦੀ ਹਨ” ਕਿਉਂਕਿ ਕ੍ਰਿਕਰਰਾਂ ਦੇ ਬਿਆਨ ਕੰਗਨਾ ਨੂੰ ਜਾਦਾ ਸ ਖ ਤ ਨਹੀਂ ਜਾਪੇ

(ਗਾਂਧੀ VS ਗੋਡਸੇ)
• ਟਵਿਟਰ ਨੇ ਕੰਗਨਾ ਦੇ ਇਹ ਟਵੀਟ ਡਲੀਟ ਕਰ ਦਿੱਤੇ ਹਨ
ਇਸਤੋਂ ਕੁਝ ਸਮਾਂ ਪਹਿਲਾਂ twitter ਨੇ ਕੁਝ ਸਮੇਂ ਵਾਸਤੇ ਕੰਗਨਾ ਦਾ ਖਾਤਾ ਬੰਦ ਕਰ ਦਿੱਤਾ ਸੀ ਜਦੋਂ ਇਸਨੇ ਲਿਖਿਆ ਸੀ ਕਿ “ਹੁਣ ਸਮਾਂ ਆ ਗਿਆ ਹੈ ਕਿ ਇਨਾਂ ਦੇ ਹੱਥ ਵੱ ਢ ਦਿੱਤੇ ਜਾਣ” (ਸਿੱਖਾਂ ਦੇ)


• ਕੰਗਨਾ ਇੱਕ ਫਿਲਮ ਵਿੱਚ ਇਂਦਿਰਾ ਗਾਂਧੀ ਬਣ ਰਹੀ ਹੈ
• ਜਿਕਰਯੋਗ ਹੈ ਕਿ ਸਿੱਖਾਂ ਕੋਲੋਂ ਲੰਗਰ ਛਕਣ ਵਾਲੇ ਵੀ ਸਿੱਖਾਂ ਨੂੰ ਮਾ ਰ ਣ ਵਾਸਤੇ ਕਾਹਲੇ ਹਨ ਜਾਂ ਚੁਪ ਹਨ ਜਾਂ ਗੋਲ ਮੋਲ ਬਿਆਨ ਦੇਂਦੇ ਹਨ (ਉੰਗਲਾਂ ਤੇ ਗਿਨਣ ਜੋਗੇ ਕੁਝ ਸਹੀ ਬਿਆਨ ਤਾਂ ਦੇ ਦੇਂਦੇ ਹਨ ਪਰ ਅਜਾਦੀ ਪਸੰਦ ਸਿੱਖ ਉਨਾਂ ਨੂੰ ਵੀ ਕੈਂ ਸ ਰ ਹੀ ਜਾਪਦੇ ਹਨ ਉਹ ਸਿੱਖਾਂ ਨੂੰ ਕੇਵਲ ਆਪਣਾ ਸੇਵਾਦਾਰ ਸਮਝਦੇ ਹਨ)


Baagi Singh Paramjeet Singh

About admin

Check Also

ਇਹ ਦੇਖੋ ਗੋਦੀ ਮੀਡੀਆ ਦਾ ਹਾਲ

ਦਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਸੈਫ ਅਲੀ ਖ਼ਾਨ ਦੀ ਅਦਾਕਾਰੀ ਵਾਲੀ ‘ਤਾਂਡਵ’ ਵੈੱਬ …

%d bloggers like this: