Breaking News
Home / ਵਿਦੇਸ਼ / ਵੀਡੀਉ – ਕੀ ਲੱਖਾ ਸਿਧਾਣਾ ਤੇ ਦੀਪ ਸਿੱਧੂ ਨੂੰ ਖਤਮ ਕਰਨ ਦਾ ਪਲਾਨ ਬਣਾਇਆ ਗਿਆ ਸੀ?

ਵੀਡੀਉ – ਕੀ ਲੱਖਾ ਸਿਧਾਣਾ ਤੇ ਦੀਪ ਸਿੱਧੂ ਨੂੰ ਖਤਮ ਕਰਨ ਦਾ ਪਲਾਨ ਬਣਾਇਆ ਗਿਆ ਸੀ?

ਇਹ ਜੋ ਖੁਲਾਸੇ ਕੀਤੇ ਹਨ ਪੱਤਰਕਾਰ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਵਾਲੇ ਕਾਫੀ ਸੱਚ ਪ੍ਰਤੀਤ ਹੁੰਦੇ ਨੇ ਕਿਉਂਕਿ ਰਾਜੇਵਾਲ ਦੀ 26 ਤੋਂ ਪਹਿਲਾਂ ਦੀਆਂ ਵੀਡੀਓਜ ਸੁਣੋ ,ਉਸ ਚ ਓਹ ਕਹਿੰਦੇ ਕਿ ਅਸੀਂ ਇੰਤਜ਼ਾਮ ਕਰ ਲਿਐ ,ਟੀਮਾਂ ਬਣਾ ਲਈਆਂ ਹਨ,ਡਿਊਟੀਆਂ ਲਾ ਦਿੱਤੀਆਂ ਹਨ ,ਕੇ ਕਿਵੇਂ ਸ਼ਰਾਰਤੀ ਤੱਤ ਕਾਬੂ ਕਰਨੇ ਹਨ

ਕਾਫੀ ਸਮਾਂ ਪਹਿਲਾਂ ਹੀ ਇਹ ਗੱਲ ਬੁਝ ਲਈ ਸੀ ਕੇ ਰਾਜੇਵਾਲ ਤੇ ਇਸ ਦੇ ਕੁਝ ਸਾਥੀ ਬਹੁਤ ਗੰਦੀ ਰਾਜਨੀਤੀ ਖੇਡ ਰਹੇ ਹਨ ,ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ,ਸਰਕਾਰ ਨਾਲ ਤਾਲਮੇਲ ਇਹਨਾਂ ਦਾ ਹੋ ਚੁਕਿਆ ਸੀ

26 ਜਨਵਰੀ ਨੂੰ ਜਿਵੇਂ ਇਹਨਾਂ ਨੇ ਅਪਣੇ ਬੰਦੇ ਦੀਪ ਸਿੱਧੂ ਮਗਰ ਪਾਏ ,ਓਹ ਇਕ ਜਾ ਨ ਲੇ ਵਾ ਹ ਮ ਲਾ ਸੀ ,ਦੀਪ ਸਿੱਧੂ ਨੇ ਉਥੋਂ ਭੱਜ ਕੇ ਹੀ ਅਪਣੀ ਜਾ ਨ ਬਚਾਈ ,ਇਹ ਗੱਲ ਪੂਰੀ ਤਰ੍ਹਾਂ ਸਾਫ ਹੈ

ਇਸ ਅੰਦੋਲਨ ‘ਚ ਹੁਣ ਤੱਕ ਜੋਗਿੰਦਰ ਸਿੰਘ ਉਗਰਾਹਾਂ ਦੀ ਬੇਸ਼ੱਕ ਸਿੱਖ ਵਿਚਾਰਧਾਰਾ ਨਾਲੋਂ ਅਪਣੀ ਅਲੱਗ ਵਿਚਾਰਧਾਰਾ ਹੈ ਤੇ ਓਹ ਖੱਬੇ ਪੱਖੀ ਸੋਚ ਦਾ ਸਮਰਥਕ ਹੈ ਪਰ ਹੁਣ ਤੱਕ ਉਸਦੀ ਇਥੇ ਕੋਈ ਮਾੜੀ ਗੱਲ ਸਾਹਮਣੇ ਨਹੀਂ ਆਈ ,ਬਲਕਿ ਉਸਨੇ ਲੋਕਾਂ ਦਾ ਰੁਖ ਭਾਂਪ ਕੇ ਅਪਣੇ ਪਹਿਲੇ ਸਟੈਂਡ ਚ ਕੁਝ ਤਬਦੀਲੀਆਂ ਕੀਤੀਆਂ ਤੇ ਕੁਝ ਚੰਗੇ ਫੈਸਲੇ ਵੀ ਲਏ ਹਨ

ਪਰ ਸਿੰਘੂ ਬਾਰਡਰ ਦੀ ਸਟੇਜ ਤੇ ਕਾਬਜ ਰਾਜੇਵਾਲ & ਇਸਦੇ ਕੁਝ ਸਾਥੀਆਂ ਨੇ ਬਹੁਤ ਖ ਤ ਰ ਨਾ ਕ ਖੇਲ ਖੇਲਿਆ ,ਅੰਦੋਲਨ ਸਮਰਥਕ ਨੌਜਵਾਨ ਮੁੰਡਿਆਂ ਦੇ ਖਿਲਾਫ ਹੀ ਜਿਵੇਂ ਇਹ ਭੁਗਤੇ ਓਹ ਬਹੁਤ ਘਿਨੌਣਾ ਕੰਮ ਸੀ

ਹੁਣ ਵੀ ਜੋ ਸਖਤ ਬੈਰੀਕੇਡਿੰਗ ਕੀਤੀ ਜਾ ਰਹੀ ਹੈ ,ਇਸ ਕੰਮ ਪਿਛੇ ਸਰਕਾਰ ਦੇ ਨਾਲ ਇਹਨਾਂ ਦੀ ਮਿਲੀਭੁਗਤ ਹੋ ਸਕਦੀ ਹੈ ,ਕਿਉਂਕਿ ਇਸ ਧਰਨੇ ਚੋਂ ਲੋਕ ਹੋਰ ਪਾਸੇ ਨਾ ਜਾਣ ਇਹ ਚਿੰਤਾ ਸਰਕਾਰ ਦੇ ਨਾਲ ਇਹਨਾਂ ਦੀ ਵੀ ਹੈ

ਪਹਿਲਾਂ ਵੀ ਕਿਹਾ ਸੀ ਕੇ ਇਹ ਮੋਰਚਾ ਹੁਣ ਗੰਦੀ ਰਾਜਨੀਤੀ ਦਾ ਅਖਾੜਾ ਬਣ ਚੁਕਿਐ
ਗੁਰਸੇਵਕ ਸਿੰਘ ਚਹਿਲ

About admin

Check Also

ਕਨੇਡਾ – ਬਰੈਂਪਟਨ ਵਿਚ ਮੋਦੀ ਸਮਰਥਕਾਂ ਵਲੋਂ ਗੁਰਦੁਆਰਾ ਸਾਹਿਬਾਨ ਨੂੰ ਨਿਸ਼ਾਨਾ ਬਣਾਉਣ ਦਾ ਐਲਾਨ

ਇਨ੍ਹਾਂ ਸ਼ਰਾਰਤੀ ਅਨਸਰਾਂ ਦੀਆਂ ਢੂਹੀਆਂ ‘ਤੇ ਖਾਜ ਹੁੰਦੀ, ਖਰਖਰਾ ਭਾਲਦੇ। ਕਹਿੰਦੇ ਬਰੈਂਪਟਨ ਦੇ ਗੁਰਦੁਆਰਿਆਂ ਅੱਗੇ …

%d bloggers like this: