Breaking News
Home / ਪੰਜਾਬ / ਕਾਮਰੇਡੀ ਤੇ ਸ ਰ ਕਾ ਰੀ ਝੂਠ ਦਾ ਪਰਦਾਫਾਸ਼ ਕਰਦੀ ਵੀਡੀਉ

ਕਾਮਰੇਡੀ ਤੇ ਸ ਰ ਕਾ ਰੀ ਝੂਠ ਦਾ ਪਰਦਾਫਾਸ਼ ਕਰਦੀ ਵੀਡੀਉ

ਕਾਮਰੇਡੀ ਤੇ ਸਰਕਾਰੀ ਝੂਠ ਦਾ ਪਰਦਾਫਾਸ਼ ਕਰਦੀ ਵੀਡੀਉ – ਕਾਮਰੇਡਾਂ ਤੇ ਪੁਲਿਸ ਵਾਲੇ ਰੂਟ ਤੇ ਵੀ ਪੁਲਿਸ ਨੇ ਤੋੜੇ ਸ਼ੀਸ਼ੇ
ਇਹ ਗੱਡੀਆਂ ਯੋਗਿੰਦਰ ਯਾਦਵ ਦੇ ਵਲੋਂ ਤੈਅ ਕੀਤੇ ਰੂਟ ‘ਤੇ ਹੀ ਜਾ ਰਹੀਆਂ ਸਨ। ਪਰ ਫੇਰ ਵੀ ਪੁਲਿਸ ਵਾਲਿਆਂ ਨੇ ਸ਼ੀਸ਼ੇ ਤੋੜੇ ਦਿੱਤੇ। ਪਰ ਕਿਸਾਨ ਮੋਰਚੇ ਵਾਲਿਆਂ ਨੇ ਇਨ੍ਹਾਂ ਤੋੜੀਆਂ ਗੱਡੀਆਂ ਬਾਰੇ ਭਾਫ ਨਹੀਂ ਕੱਢੀ।

ਸਰਕਾਰ ਨਾਲ ਕੌਣ ਮਿਲਿਆ ਹੋਇਆ ? ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਦੀਪ ਨੇ ਕਿਸੇ ਪੁਲਿਸ ਵਾਲੇ ਨੂੰ ਦੇਸ ਦਾ ਗਦਾਰ ਨਹੀਂ ਕਿਹਾ ਅਤੇ ਨਾ ਨੀ ਤੈਅ ਰੂਟ ‘ਤੇ ਜਾਣ ਵਾਲੀਆਂ ਗੱਡੀਆਂ ਤੋੜਣ ਦਾ ਕੋਈ ਪਿਟ ਸਿਆਪਾ ਕੀਤਾ। ਜਿਹੜੀ ਗੱਲ ਦਾ ਰੌਲਾ ਪਾਉਣਾ ਸੀ ਉਸ ਨੂੰ ਲੁਕੋ ਗੲੇ। ਸ਼ਹੀਦਾਂ ਅਤੇ ਯੋਧਿਆਂ ਨੂੰ ਬਦਨਾਮ ਕਰਦੇ ਰਹੇ।
#ਮਹਿਕਮਾ_ਪੰਜਾਬੀ


ਵੱਧ ਤੋਂ ਵੱਧ ਸ਼ੇਅਰ ਕਰੋ – ਜੋ ਗੱਲਾਂ ਤੁਹਾਨੂੰ ਗੋਦੀ ਮੀਡੀਏ ਨੇ ਨਹੀਂ ਦੱਸੀਆਂ


ਇਸ ਵੀਡੀਓ ਵਿਚ ਤੁਸੀ ਤਿੰਨੇ ਝੰਡੇ ਦੇਖ ਸਕਦੇ ਹੋ। ਤਿਰੰਗਾ ਉਥੇ ਤੁਸੀ ਦੇਖ ਸਕਦੇ ਹੋ। ਤਿਰੰਗੇ ਨੂੰ ਕਿਸੇ ਨੇ ਅਪਮਾਨਿਤ ਨਹੀ ਕੀਤਾ

ਵੀਡੀਓ ਕਿਸਾਨ ਸੰਘਰਸ਼ ਦੌਰਾਨ ਦਿੱਲੀ ਪੁਲਿਸ ਤਿਰੰਗੇ ਵਾਲੀਆਂ ਗੱਡੀਆਂ ਭੰਨ੍ਹਦੀ ਹੋਈ

About admin

Check Also

ਲਾਲ ਲੀਰਾਂ: ਏਕਤਾ ਨੂੰ ਤਾਰ-ਤਾਰ ਕਰਦੇ ਹੋਏ ਇਹ ਲੋਕ ਕਿਸਾਨ ਸੰਘਰਸ਼ ਦੇ ਮੋਦੀ ਵਾਂਗ ਹੀ ਵੈਰੀ ਹਨ

ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਏਕਤਾ ਦੇ ਲੀੜੇ ਪਾੜੇ ਗਏ .. ਮਹਿਰਾਜ ਦੇ ਇੱਕਠ …

%d bloggers like this: