Deep sidhu ਦੇ ਪਿੰਡ ਦੀ ਪੰਚਾਇਤ ਨੇ ਦੀਪ ਦੇ ਹੱਕ ਚ ਕੀਤਾ ਮਤਾ ਪਾਸ ਤੇ ਉਸਦੇ ਪਰਿਵਾਰ ਤੇ ਝੂੱਠੇ ਇਲਜ਼ਾਮ ਲਾਉਣ ਵਾਲੇ ਪੁਲਿਸ ਟਾਊਟ ਬਖਤੌਰ ਢਿੱਲੋਂ ਨੂੰ ਕਿਹਾ ਸਾਡੇ ਸਾਹਮਣੇ ਆਕੇ ਗੱਲ ਕਰੇ।
ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੇ ਪਿੰਡਾਂ ਸਿਧਾਣਾ ਅਤੇ ਉਦੇਕਰਨ ਦੀਆਂ ਪੰਚਾਇਤਾਂ ਅਤੇ ਪਿੰਡ ਨਿਵਾਸੀਆਂ ਨੇ ਦੋਹਾਂ ਨਾਲ ਡੱਟ ਕੇ ਖੜਨ ਦਾ ਕੀਤਾ ਐਲਾਨ, ਕਿਹਾ ਕਿਸਾਨ ਯੂਨੀਅਨਾਂ ਨੂੰ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਉਹਨਾਂ ਦਾ ਪੱਖ ਸੁਣਨਾ ਚਾਹਿਦਾ ਸੀ।
ਦੀਪ ਸਿੱਧੂ ਅਤੇ ਲੱਖਾ ਸਿਧਾਣਾ ਜਿਨ੍ਹਾਂ ਦਾ ਸੰਯੁਕਤ ਮੋਰਚੇ ਦੀ ਸਟੇਜ ਤੋਂ ਬਾਈਕਾਟ ਦਾ ਐਲਾਨ ਕੀਤਾ ਸੀ ਇਹਨਾਂ ਦੋਵੇਂ ਨੌਜਵਾਨ ਆਗੂਆਂ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਕਿਸਾਨ ਯੂਨੀਅਨ ਵੱਲੋੰ ਸੁਣਾਏ ਸਮਾਜਿਕ ਬਾਈਕਾਟ ਦੇ ਫੁਰਮਾਨ ਨੂੰ “ਰੱਦ” ਕੀਤਾ ਹੈ।
ਲੱਖੇ ਦੇ ਪਿੰਡ “ਸਿਧਾਣਾ”ਅਤੇ ਦੀਪ ਸਿੱਧੂ ਦੇ ਪਿੰਡ ਉਦੈਕਰਨ ਦੀਆਂ ਪੰਚਾਇਤਾਂ ਨੇ ਇਹਨਾਂ ਨੌਜਵਾਨਾਂ ਨਾਲ ਖੜਨ ਦਾ ਫੈਸਲਾ ਕੀਤਾ। ਸੰਯੁਕਤ ਮੋਰਚੇ ਦੇ ਕੁਝ ਆਗੂ ਖਾਸਕਰ ਰਜਿੰਦਰ ਸਿੰਘ ਦੀਪਸਿੰਘਵਾਲਾ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣਾ ਫੁੱਟ ਪਾਊ ਪ੍ਰਚਾਰ ਬੰਦ ਕਰੇ।
ਇਹਨਾਂ ਦੋਵੇਂ ਨੌਜਵਾਨ ਆਗੂਆਂ ਦਾ ਪੱਖ ਸੁਣੇ ਬਿਨਾਂ ਸੰਯੁਕਤ ਮੋਰਚੇ ਦੇ ਆਗੂਆਂ ਵੱਲੋੰ ਆਪਣੀ ਨਾਕਾਮੀ ਲੁਕਾਉਣ ਲਈ ਇਹਨਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਕਿਸੇ ਪਾਸੇ ਵੀ ਸਮੂਹਿਕ ਰੂਪ’ਚ ਪ੍ਰਵਾਨ ਨਹੀੰ ਕੀਤਾ ਜਾ ਰਿਹਾ।
– ਸਤਵੰਤ ਸਿੰਘ
ਜੇਕਰ ਤੁਸੀਂ ਅੱਜ ਫ਼ੈਸਲਾ ਕਰਕੇ ਪੰਜਾਬ ਦੇ ਪੁੱਤ ਨਾਲ ਨਾ ਖੜ੍ਹੇ ਤਾਂ ਸਾਰੀ ਉਮਰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਤੁਸੀਂ — ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਪੰਜਾਬ ਦੇ ਗ਼ੱ ਦਾ ਰ ਕਹਿ ਕੇ ਬੁਲਾਇਆ ਜਾਵੇਗਾ —- ਸਾਰੀ ਉਮਰ ਕਿਸਾਨਾਂ ਤੋਂ ਉਗਰਾਹੀਆਂ ਕਰਕੇ ਆਪਣੇ ਘਰ ਭਰਨ ਵਾਲ਼ੇ ਅਤੇ ਪੰਜਾਬ ਦੇ ਨਿ ਰ ਦੋ ਸ਼ ਮੁੰਡਿਆਂ ਦੇ ਝੂ ਠੇ ਮੁ ਕਾ ਬ ਲੇ ਬਣਵਾਉਣ ਵਾਲੇ ਟਾਊਟ ਇਕੱਠੇ ਹੋ ਕੇ ਤੁਹਾਡੇ ਸੰਘਰਸ਼ ਦੇ ਆਗੂ ਬਣ ਬੈਠੇ ਹਨ — ਦੀਪ ਅਤੇ ਲੱਖੇ ਵਰਗੇ ਪੜ੍ਹੇ ਲਿਖੇ ਨੌਜਵਾਨ ਇਹਨਾਂ ਲੁ ਟੇ ਰਿਆਂ ਦੀਆਂ ਅੱਖਾਂ ਚ ਰੜਕਦੇ ਸਨ ਅਤੇ ਇਹਨਾਂ ਨਕਲੀ ਆਗੂਆਂ ਨੇ ਭਾਰਤੀ ਏਜੰਸੀਆਂ ਨਾਲ ਮਿਲ਼ਕੇ ਦੋਵੇਂ ਨੌਜਵਾਨਾਂ ਤੇ ਕੇਸ ਪੁਆ ਕੇ ਉਹਨਾਂ ਨੂੰ ਆਪਣੇ ਰਾਹ ਚੋ ਪਾਸੇ ਕੀਤਾ ਅਤੇ ਤੁਹਾਨੂੰ ਸਭ ਨੂੰ ਗੁਮਰਾਹ ਕਰਕੇ ਦੋਵੇ ਨੌਜਵਾਨਾਂ ਖ਼ਿਲਾਫ਼ ” ਸਰਦਾਰ ਨਹੀਂ ਗ਼ੱ ਦਾ ਰ ” ਦੇ ਨਾਹਰੇ ਲਵਾਏ —
ਜੇਕਰ ਮਾੜੀ ਮੋਟੀ ਵੀ ਮੱਤ ਕੰਮ ਕਰਦੀ ਹੈ ਤਾਂ ਸਾਰੀ ਕਹਾਣੀ ਸੋਚ ਕੇ ਦੇਖੋ ਕਿ ਕੀ ਤੁਸੀਂ ਇਹਨਾਂ ਝੂਠੇ ਕਿਸਾਨ ਆਗੂਆਂ ਪਿੱਛੇ ਲੱਗ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਹੀਂ ਖ਼ਰਾਬ ਕਰ ਰਹੇ ????? ਲੱਖੇ ਦੀਪ ਵਰਗੇ ਨੌਜਵਾਨਾਂ ਦੀ ਬ ਲੀ ਦੇ ਕੇ ਬਚਾਈਆਂ ਜ਼ਮੀਨਾਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਖਾਤਮੇਂ ਦਾ ਕਾਰਨ ਬਣਨਗੀਆਂ — ਨਿਰਦੋਸ਼ ਮੁੰਡਿਆਂ ਦੀਆਂ ਜ਼ਿੰਦਗੀਆਂ ਬਰਬਾਦ ਕਰਕੇ ਆਪ ਤੁਸੀਂ ਰੱਬ ਦੀ ਲਾ ਠੀ ਤੋਂ ਬਚ ਨਹੀਂ ਸਕਦੇ — ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਬੇੜਾ ਗ਼ਰਕ ਹੋਣਾ ਤਹਿ ਹੈ ਜੇਕਰ ਤੁਸੀਂ ਅੱਜ ਵੀ ਸੱਚ ਦਾ ਸਾਥ ਨਾ ਦਿੱਤਾ ਤਾਂ —
ਸਰਦਾਰ ਜਪ ਸਿੰਘ