Breaking News
Home / ਪੰਜਾਬ / ਇਸ ਵੀਡੀਉ ਕਾਰਨ ਮਨਦੀਪ ਨੂੰ ਗ੍ਰਿਫਤਾਰ ਕੀਤਾ ਗਿਆ

ਇਸ ਵੀਡੀਉ ਕਾਰਨ ਮਨਦੀਪ ਨੂੰ ਗ੍ਰਿਫਤਾਰ ਕੀਤਾ ਗਿਆ

ਇਹ ਪੱਤਰਕਾਰ ਮਨਦੀਪ ਪੂਨੀਆ ਹੈ। ਜਿਸ ਨੂੰ ਕੱਲ੍ਹ ਦਿੱਲੀ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਨੇ ਲਾਈਵ ਹੋ ਕੇ ਬਹੁਤ ਹੀ ਅਹਿਮ ਖੁਲਾਸੇ ਕੀਤੇ ਸਨ। ਜਿਨ੍ਹਾਂ ਵਿਚ ਸਭ ਤੋਂ ਹੈਰਾਨਕੁੰਨ ਖੁਲਾਸਾ ਇਹ ਹੈ ਕਿ 26 ਜਨਵਰੀ ਨੂੰ ਪੁਲਸ ਵੱਲੋਂ ਦਿੱਤੇ ਜਿਸ ਸਰਕਾਰੀ ਰੂਟ ਉੱਤੇ ਜਾਣ ਲਈ ਰਾਜੇਵਾਲ, ਕਾਮਰੇਡ ਰਜਿੰਦਰ ਅਤੇ ਕਿਸਾਨ ਯੂਨੀਅਨਾਂ ਜ਼ੋਰ ਲਾ ਰਹੀਆਂ ਸਨ ਉਸ ਰੂਟ ਉੱਤੇ ਆਰਐੱਸਐੱਸ/ਭਾਜਪਾ ਦੇ ਕਾਰਕੁਨ ਪੈਟਰੌਲ ਬੰ ਬ ਦੀਆਂ ਬੋਤਲਾਂ ਲੈ ਕੇ ਹ ਮ ਲਾ ਕਰਨ ਲਈ ਖੜ੍ਹੇ ਸਨ।

ਮਨਦੀਪ ਪੂਨੀਆ ਉਨ੍ਹਾਂ ਪੈਟਰੋਲ ਬੰ ਬ ਵਾਲੇ ਕਾਰਕੁਨਾਂ ਦੀਆਂ ਵੀਡੀਓ ਹੋਣ ਦਾ ਦਾਅਵਾ ਕਰਦਾ ਹੈ। ਉਸ ਦਾ ਇਹ ਵੀ ਮੰਨਣਾ ਹੈ ਕਿ ਬਵਾਨਾ ਪਿੰਡ ਦੇ ਲੋਕਾਂ ਨੇ ਕਿਸਾਨਾਂ ਨੂੰ ਕਿਹਾ ਕਿ ਤੇ ਜਾ ਬੀ ਹ ਮ ਲੇ ਤੋਂ ਬਚਣ ਲਈ ਰਿੰਗ ਰੋਡ ਤੇ ਜਾਓ। ਹਾਲਾਂਕਿ ਕਾਮਰੇਡ ਰਜਿੰਦਰ ਅਤੇ ਰਾਜੇਵਾਲ ਹੋਰਾਂ ਨੇ ਰਿੰਗ ਰੋਡ ਤੇ ਜਾਣ ਵਾਲਿਆਂ ਨੂੰ ਗੱ ਦਾ ਰ ਐਲਾਨ ਦਿੱਤਾ ਪਰ ਜੇ ਮਨਦੀਪ ਪੂਨੀਆ ਦੀ ਮੰਨੀ ਜਾਏ ਤਾਂ ਉਸ ਦਿਨ ਕਿਸਾਨਾਂ ਨੇ ਯੂਨੀਅਨਾਂ ਦੇ ਸਰਕਾਰੀ ਰੂਟ ਨੂੰ ਨਾ ਮੰਨ ਕੇ ਬਹੁਤ ਵੱਡਾ ਨੁ ਕ ਸਾ ਨ ਹੋਣ ਤੋਂ ਬਚਾ ਲਿਆ!
ਮਨਦੀਪ ਪੂ ਨੀ ਆ ਦਾ ਇਹੀ ਖੁਲਾਸਾ ਉਸ ਦੀ ਗ੍ਰਿਫਤਾਰੀ ਦੀ ਵਜ੍ਹਾ ਬਣਿਆ।
#ਮਹਿਕਮਾ_ਪੰਜਾਬੀ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: