Breaking News
Home / ਪੰਜਾਬ / ਡਾ ਸੁਖਪ੍ਰੀਤ ਸਿੰਘ ਉਦੋਕੇ ਨੇ 26 ਜਨਵਰੀ ਨੂੰ ਲੈਕੇ ਕੀਤੇ ਅਹਿਮ ਖੁਲਾਸੇ

ਡਾ ਸੁਖਪ੍ਰੀਤ ਸਿੰਘ ਉਦੋਕੇ ਨੇ 26 ਜਨਵਰੀ ਨੂੰ ਲੈਕੇ ਕੀਤੇ ਅਹਿਮ ਖੁਲਾਸੇ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਬਾਹੀ ਉੱਪਰ ਅੱਜ ਫਿਰ ਸੰਘ ਦੇ ਭ ੜ ਕਾ ਏ ਹੋਏ ਲੋਕਾਂ ਨੇ ਹ ਮ ਲਾ ਕਰਨ ਦੀ ਅੰਸ਼ਕ ਜਿਹੀ ਕੋਸ਼ਿਸ਼ ਕੀਤੀ ਪਰ ਅੱਜ ਇਸ ਮੋਰਚੇ ਉੱਪਰ ਵਧੇਰੇ ਕੇਂਦਰੀ ਸੁਰੱਖਿਅਤ ਬਲ ਤਾਇਨਾਤ ਹੋਣ ਕਰਕੇ ਇਹ ਲੋਕ ਬਹੁਤ ਦੂਰੋਂ ਹੀ ਵਾਪਸ ਮੁੜ ਗਏ। ਵੈਸੇ ਹੁਣ ਇਹ ਮੋਰਚਾ ਸਭ ਤੋਂ ਵੱਡਾ ਅਤੇ ਸਭ ਤੋਂ ਬ ਲ ਸ਼ਾ ਲੀ ਹੈ। ਅੱਜ ਵੀ ਸਾਰੇ ਵੀਰਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਪੰਥਕ ਧਿਰਾਂ ਨੇ ਪੂਰਨ ਸਹਿਯੋਗ ਦਿੱਤਾ। ਸਭ ਦਾ ਧੰਨਵਾਦ। ਅੱਜ ਕੇਂਦਰੀ ਸੁਰੱਖਿਆ ਬਲ ਨੇ ਅਮਨ ਦੀ ਸਥਿਤੀ ਬਣਾਉਣ ਵਿੱਚ ਵਧੀਆ ਭੂਮਿਕਾ ਨਿਭਾਈ।

ਅੱਜ ਦਿੱਲੀ ਪੁਲਿਸ ਵਲੋਂ ਸੰਘਰਸ਼ ਕਮੇਟੀ ਦੇ ਪਟਰੋਲ ਪੰਪ ਉੱਪਰ ਬਣੇ ਦਫਤਰ ਉੱਤੇ ਕ ਬ ਜ਼ਾਂ ਕਰਕੇ ਸਾਰਾ ਸਮਾਨ ਕ ਬ ਜ਼ੇ ਵਿੱਚ ਲਿਆ ਗਿਆ। ਵੈਸੇ ਸਮਾਨ ਝੰਡੇ ਅਤੇ ਲਿਟਰੇਚਰ ਹੀ ਸੀ ਪਰ ਘਟਨਾ ਸ਼ ਰ ਮ ਨਾ ਕ ਹੈ। ਅੱਜ ਵੀ ਮੰਚ ਉਪਰੋਂ ਏਕਤਾ ਬਣਾ ਕੇ ਇਕੱਠੇ ਚੱਲਣ ਦੀ ਅਪੀਲ ..

ਅੰਤਮ ਸ਼ਬਦ ਕਿ ਫੈਸਲਾ ਭੱਵਿਖ ਦੀ ਤਵਾਰੀਖ ਕਰੇਗੀ ਕਿ ਸਰਦਾਰ ਕੌਣ ਅਤੇ ਗੱ ਦਾ ਰ ਕੌਣ ?

(ਕੱਲ੍ਹ ਕਿਸਾਨ ਸੰਘਰਸ਼ ‘ਤੇ ਹੋਏ ਹ ਮ ਲੇ ਦੀ ਅਗਵਾਈ ਭਾਜਪਾਈ ਬਦਮਾਸ਼ ਨੀਲ ਦਮਨ ਖੱਤਰੀ(ਸਾਬਕਾ ਐਮ.ਐਲ.ਏ. ਬੀ.ਜੇ.ਪੀ ਅਤੇ ਜਿਲ੍ਹਾ ਪ੍ਰਧਾਨ ਨਰੇਲਾ) ਨੇ ਕੀਤੀ। ਉਸ ਦੇ ਨਾਲ ਪ੍ਰਮੁੱਖ ਬਦਮਾਸ਼ ਅਮਿਤ ਕਾਲੀਆ, ਰਵੀ ਭਾਰਦਵਾਜ ਪਿੰਡ ਗੋਗਾ, ਪ੍ਰਦੀਪ ਖੱਤਰੀ ਠੌਲੇਦਾਰ ਆਦਿ ਸ਼ਾਮਲ ਸਨ)

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: