Breaking News
Home / ਪੰਜਾਬ / ਵੀਡੀਉ – ਕਾਮਰੇਡ ਜੀ ਦੀ ਸਰਕਾਰੀ ਬੋਲੀ ਬਾਰੇ ਹੁਣ ਤੁਸੀਂ ਕੀ ਕਹੋਗੇ

ਵੀਡੀਉ – ਕਾਮਰੇਡ ਜੀ ਦੀ ਸਰਕਾਰੀ ਬੋਲੀ ਬਾਰੇ ਹੁਣ ਤੁਸੀਂ ਕੀ ਕਹੋਗੇ

ਸਰਕਾਰੀ ਬੋਲੀ ਸੁਣ ਲਓ, ਸੰਯੁਕਤ ਮੋਰਚੇ ਦੀ ਸਟੇਜ ਤੋਂ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੜਾਅ ਨੂੰ ਸਰਕਾਰੀ ਕਹਿ ਰਿਹਾ। ਇਹੋ ਜਿਹੇ ਨੂੰ ਕਿਸੇ ਝੂੰ ਡੀ ਵੀ ਨਹੀੰ ਵੱਢੀ ਤੇ ਓਧਰ 26 ਜਨਵਰੀ ਤੋੰ ਬਾਅਦ 3 ਵਾਰ ਹਿੰਦੂ ਦ ਹਿ ਸ਼ ਤ ਗ ਰਦਾਂ ਦਾ ਹ ਮ ਲਾ ਹੋ ਚੁੱਕਾ। ਪੰਨੂ ਪੰਧੇਰ ਹੁਰੀਂ ਹਮ ਲੇ ਝੱਲਣ ਤਾਂ ਵੀ ਸਰਕਾਰੀ ਤੇ ਇਹ ਬ ਕ-ਬ ਕ ਕਰ ਕੇ ਪਾਕ-ਸਾਫ਼ ਬਣ ਰਿਹਾ।

ਸਰਕਾਰੀ ਕੌਣ ਹੈ, ਲੋਕਾਂ ਨੇ ਫ਼ੈਸਲਾ ਕਰਨਾ। ਸਮੇੰ ਨੇ ਸਭ ਸਾਫ਼ ਕਰ ਦੇਣਾ ਪਰ ਇਹ ਬੋਲਣ ਵਾਲਾ ਕਿਸਾਨ ਸੰਘਰਸ਼ ਦਾ ਦੁ ਸ਼ ਮ ਣ ਜ਼ਰੂਰ ਹੈ। ਜੋ ਵੰਡੀ ਪਾਉਂਦਾ ਤੇ ਹਲਕਾਇਆ ਹੋ ਕੇ ਜ਼ ਹਿ ਰੀ ਝੱਗ ਸੁੱਟ ਰਿਹਾ ਹੈ।
ਲੋਕੋ ਹਾਲ ਦੁਹਾਈ ਆ, ਸੱਚ ਆਪ ਪਛਾਨਣ ਦੀ ਕੋਸ਼ਿਸ਼ ਕਰੋ ਤੇ ਇਹੋ ਜਿਹੇ ਨੂੰ ਹਾਰ ਦਿਓ।
– ਪਪਲਪ੍ਰੀਤ ਸਿੰਘ


ਦੋਵੇਂ ਗੱਲਾਂ ਸਮਝਣ ਆਲੀਆਂ। ਇਥੋਂ ਪਤਾ ਲੱਗਦਾ ਕਿ ਕ੍ਰਿਤੀ ਕਿਸਾਨ ਯੂਨੀਅਨ ਦੇ ਰਜਿੰਦਰ ਦੀਪ ਦਾ “ਇਹ ਸਰਦਾਰ ਨਹੀਂ ਗ ਦਾ ਰ ਨੇ” ਦਾ ਨਾਹਰਾ ਕਿੰਨਾ ਖੋਖਲਾ।

About admin

Check Also

‘ਲੱਖਾ ਸਿਧਾਣਾ ਸਾਡਾ ਬੱਚਾ ਪਰ ਦੀਪ ਸਿੱਧੂ ਸੰਘਰਸ਼ ਦਾ ਹਿੱਸਾ ਨਹੀਂ’ – ਜਗਜੀਤ ਡੱਲੇਵਾਲ

ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਪਿੰਡ ਦੋਦਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਮਾਗਮ ਕੀਤਾ …

%d bloggers like this: