ਬਰਤਾਨੀਆ ਸਰਕਾਰ ਨੇ ਕੀਤਾ ਖ਼ਾਲਸਾ ਐਡ ਦਾ ਧੰਨਵਾਦ।

ਬਰਤਾਨੀਆ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਖ਼ਾਲਸਾ ਐਡ ਦੇ ਮੁਖੀ ਰਵੀ ਸਿੰਘ ਜੀ ਨੂੰ ਇਕ ਖ਼ਤ ਦੇ ਰਾਹੀਂ ਉਨ੍ਹਾਂ ਦੇ ਅਤੇ ਖ਼ਾਲਸਾ ਐਡ ਦੇ ਸੇਵਾਦਾਰਾਂ ਦੁਆਰਾ ਯੂ .ਕੇ ਅਤੇ ਫਰਾਂਸ ਸੀਮਾ ਤੇ ਫੰਸੇ ਡਰਾਈਵਰਾਂ ਦੀ ਮਦਦ ਕਰਨ ਲਈ ਸ਼ਲਾਂਘਾ ਕੀਤੀ ਹੈ। ਬੀਤੇ ਦਿਨੀਂ ਫਰਾਂਸ ਦੁਆਰਾ ਲਏ ਗਏ ਯਾਤਰਾ ਪਰਤਿਬੰਦਾ ਕਰਕੇ ਹਜ਼ਾਰਾ ਯੌਰਪੀਅਨ ਟਰੱਕ ਡਰਾਈਵਰ ਯੂ.ਕੇ ਦੀ ਸੀਮਾਂ ਤੇ ਬਿਨਾਂ ਭੋਜਨ ਤੇ ਪਾਣੀ ਦੇ ਫੰਸ ਗਏ ਸੀ ।ਖ਼ਾਲਸਾ ਐਡ ਨੇ ਉੱਥੇ ਦਿਨ ਰਾਤ ਲੰਗਰ ਦੀ ਸੇਵਾ ਕੀਤੀ ਸੀ।
ਅਸੀਂ ਆਪਣੇ ਵਾਲੰਟੀਅਰਾਂ ਦੇ ਧੰਨਵਾਦੀ ਹਾਂ 🙏🏻🙏🏻


ब्रिटेन सरकार ने किया खालसा ऐड का धन्यवाद।


ब्रिटेन के परिवहन विभाग ने खालसा ऐड के संस्थापक रवि सिंह को ख़त लिख के उनके और खालसा ऐड के सेवादारों का धन्यवाद किया।पिछले दिनों फ्रांस द्वारा लगाए गए यात्रा प्रतिबंध के कारण हजारों यूरोपीयन ट्रक ड्राइवर यू.के एवं फ्रांस की सीमा पर बिना खाने पीने के फंस गए थे। खालसा ऐड ने वहां दिन रात लंगर की सेवा की।