ਕੀ ਬਾਬਾ ਬਘੇਲ ਸਿੰਘ ਜੀ ਦੀਆਂ ਗਲਤੀਆਂ ਕੱਢਣ ਨੂੰ ਸਟੇਜ ਲਾਈ ਹੈ ਕਿਸਾਨ ਮੋਰਚੇ ਦੀ ?

ਕੀ ਬਾਬਾ ਬਘੇਲ ਸਿੰਘ ਜੀ ਦੀਆਂ ਗਲਤੀਆਂ ਕੱਢਣ ਨੂੰ ਸਟੇਜ ਲਾਈ ਹੈ ਕਿਸਾਨ ਮੋਰਚੇ ਦੀ ?ਇਸ ਬੰਦੇ ‘ਚ ਕੀ ਸਿਆਣਪ ਦੇਖੀ ਸਟੇਜ ਸੈਕਟਰੀ ਨੇ ਟਾਈਮ ਦੇਣ ਵੇਲੇ ?
ਆਪਣਾ ਪੰਜਾਬ ਪਾਰਟੀ ਦੀ ਟਿਕਟ ‘ਤੇ ਇਹ ਬੰਦਾ ਲੁਧਿਆਣੇ ਤੋਂ ਵੋਟਾਂ ‘ਚ ਖੜਿਆ। ਪਹਿਲਾਂ ਤਾਂ ਕਿਹੜਾ ਸਿਆਣਾ ਬੰਦਾ ਗੁੰਮਨਾਮ ‘ਆਪਣਾ ਪੰਜਾਬ ਪਾਰਟੀ’ ਦੀ ਟਿਕਟ ਤੋਂ ਵੋਟਾਂ ‘ਚ ਖੜਦਾ ?ਇਸ ਦੀ ਕਰਤੂਤ ਮੁਤਾਬਕ ਇਸ ਨੂੰ 134 ਵੋਟਾਂ ਪਈਆਂ। ਇਹ ਵੀ ਗਲਤੀ ਨਾਲ ਬਟਨ ਦੱਬੇ ਜਾਣ ਕਰਕੇ ਪਾਈਆਂ। ਪਾਰਟੀ ਦਾ ਨਾਮ ਆਪਣਾ ਪੰਜਾਬ। ਪਰ ਇਹ ਆਪਣੇ ਆਪ ਨੂੰ ਪੰਜਾਬੀ ਵੀ ਨਹੀਂ ਸਮਝਦਾ। ਇਹ ਗੱਲ ਇਸ ਨੇ ਪਿਛਲੇ ਦਿਨੀਂ ਕਹੀ ਸੀ। ਪਰ ਟਿਕਟ ਦੇ ਲਾਲਚ ਵੱਸ ਆਪਣਾ ਪੰਜਾਬ ਪਾਰਟੀ ਤੋਂ ਵੋਟਾਂ ‘ਚ ਖੜਿਆ।
ਇਸ ਨੇ ਥੋੜੇ ਦਿਨ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਘਟੀਆ ਸ਼ਬਦਾਵਲੀ ਵਰਤੀ ਸੀ। ਇਸ ਦਾ ਕੰਮ ਚੰਦ ‘ਤੇ ਥੁਕਣ ਦਾ ਹੈ। ਅਜਿਹੇ ਥੁਕਲ ਬੰਦੇ ਖੁਨੋ ਕਿਹੜੀ ਕ੍ਰਾਂਤੀ ਰੁਕੀ ਪਈ ਸੀ ? ਲੱਖ ਲੱਖ ਲਾਹਨਤ ਇਸ ਬੰਦੇ ‘ਤੇ ਨਾਲ ਹੀ ਇਸ ਨੂੰ ਟਾਈਮ ਦੇਣ ਵਾਲਿਆਂ ‘ਤੇ
#ਮਹਿਕਮਾ_ਪੰਜਾਬੀ


ਬਖਤੌਰਾ ‘ਰਾਜੇ’ ਤੇ ਚਾਦਰਾ ਪਾਉਣ ਦਾ ਕ੍ਰਾਂਤੀਕਾਰੀ ਐਲਾਨ ਕਰਦਾ ਹੋਇਆ..ਗਾਂ ਦੇ ਮੂਤ ਦੇ ਗਰਾਰੇ ਕਰਾਓ ਇਹਨੂੰ ਵੱਡੇ ਕ੍ਰਾਂਤੀਕਾਰੀ ਨੂੰ,,, ਤੂੰ ਬੰਨ੍ਹ ਲਿਆਈ ਹੁਣ ਰਾਜੇ ਨੂੰ ਸਾਲ਼ਾ ਚਵਲ,,, ਦੁੱਕੀ ਦੇ ਬੰਦੇ ਰੋਜ ਬਕਵਾਸ ਕਰਦੇ ਆ ਲੂਣ-ਹਰਾਮੀ,,, ਅਜੇ ਇਹਨਾਂ ਦੇ ਸਮਰਥਕ ਕਹਿੰਦੇ ਆ ਸਿੱਖੋ ਏਕਾ ਬਣਾ ਕੇ ਰੱਖੋ,,, ਇਹਨਾਂ ਚਵਲਾਂ ਦੇ ਛਿੱਕਲ਼ੀ ਪਾ ਲਓ ਪਹਿਲਾਂ,,,ਦਿੱਲੀ ਤਖਤ ਹੁਣ ਤਾਈਂ ਪਿਆ ਅਕਾਲ ਤਖਤ ਦੇ ਚਰਨਾਂ ‘ਚ,,, ਸਦੀਵੀ ਨੀਵਾਂ ਈ ਰਹੂ,,, ਰਾਜੇ ਦਾ ਕੀ ਸੀ ਰਾਹ ‘ਚ ਆਉੱਦਾ ਮਰ ਜਾਂਦਾ,,, ਨਾਲੇ ਇਤਿਹਾਸ ਪੜ੍ਹ ਬਖਤੌਰਿਆ ਥੋਡੇ ਪਿਓ ਮਹਿਲ ਛੱਡ ਕੇ ਭੱਜ ਜਾਂਦੇ ਸੀ ਜਦੋਂ ਪਤੰਦਰਾਂ ਦੇ ਨਗਾਰੇ ਗੂੰਜਦੇ ਸੁਣਦੇ ਸੀ,,, ਨਾਲੇ ਜਦੋਂ ਸਿੰਘਾਂ ਨੇ ‘ਰਾਣੀ’ ਚੱਕ ਲਈ ਸੀ ਓਦੋਂ ਤੁਸੀਂ ਟਾਊਟ ਬਣਗੇ ਚਵਲੋ,,, ਫੇਰ ਤਾਮਿਲਾਂ ਨੇ ‘ਰਾਜਾ’ ਚੱਕ ਲਿਆ ਤੁਸੀਂ ਫੇਰ ਚਾਦਰੇ ਲਬੇੜ ਲਏ,,, ਇਕ ਪਾਸਾ ਕਰਲੋ
-ਸੁਖਦੀਪ ਸਿੰਘ ਬਰਨਾਲਾ


ਦੀਪ ਨੀ ਬੋਲ ਸਕਦਾ,ਲੱਖਾ ਨੀ ਬੋਲ ਸਕਦਾ,ਪਰ ਸਾਡੇ ਯੋਧਿਆ ਖਿਲਾਫ ਬਕਵਾਸ ਕਰਨ ਵਾਲੇ ਕੁੱਝ ਬਲਕੌਰ ਵਰਗੇ ਬੋਲ ਸਕਦੇ ਆ ..ਦਿੱਲੀ ‘ਚ ਸਟੇਜ ਆਪਣੇ ਬਜ਼ੁਰਗਾਂ ਦੀ ਦਾਹੜੀ ਖੋਹਣ ਨੂੰ ਲੱਗੀ ਆ ….ਅਣਖ ਵਾਲੇ ਬੰਦੇ ਨੂੰ ਇਹੋ ਜਿਹੀ ਬਦਕਾਰ ਸਟੇਜ ਵੱਲ ਨੂੰ ਪਿਠ ਕਰਕੇ ਬਹਿਣਾ ਚਾਹੀਦਾ..ਤੁਹਾਨੂੰ ਕੋਈ ਖ਼ਾਲਿਸਤਾਨੀ ਨਾ ਕਹਿ ਦੇਵੇ… ਇਸ ਲਈ ਹੋ ਸਕਦੈ ਆਉਣ ਵਾਲੇ ਦਿਨਾਂ ਵਿੱਚ ਸਟੇਜ ਵੱਲੋਂ ਗੋਹਾ ਖਾਣ ਦਾ ਪ੍ਰੋਗਰਾਮ ਵੀ ਦਿੱਤਾ ਜਾਵੇ ….ਬਿਠਾ ਖਾ ਕੇ ਪ੍ਰੈਕਟਿਸ਼ ਸ਼ੁਰੂ ਕਰਦੋ ਸੰਘਰਸ਼ਸ਼ੀਲ ਯੋਧਿਉ