Breaking News
Home / ਪੰਜਾਬ / ਬਖਤੌਰਾ ‘ਰਾਜੇ’ ਤੇ ਚਾਦਰਾ ਪਾਉਣ ਦਾ ਕ੍ਰਾਂਤੀਕਾਰੀ ਐਲਾਨ ਕਰਦਾ ਹੋਇਆ

ਬਖਤੌਰਾ ‘ਰਾਜੇ’ ਤੇ ਚਾਦਰਾ ਪਾਉਣ ਦਾ ਕ੍ਰਾਂਤੀਕਾਰੀ ਐਲਾਨ ਕਰਦਾ ਹੋਇਆ

ਗਾਂ ਦੇ ਮੂਤ ਦੇ ਗਰਾਰੇ ਕਰਾਓ ਇਹਨੂੰ ਵੱਡੇ ਕ੍ਰਾਂਤੀਕਾਰੀ ਨੂੰ,,, ਤੂੰ ਬੰਨ੍ਹ ਲਿਆਈ ਹੁਣ ਰਾਜੇ ਨੂੰ ਸਾਲ਼ਾ ਚਵਲ,,, ਦੁੱਕੀ ਦੇ ਬੰਦੇ ਰੋਜ ਬਕਵਾਸ ਕਰਦੇ ਆ ਲੂਣ-ਹਰਾਮੀ,,, ਅਜੇ ਇਹਨਾਂ ਦੇ ਸਮਰਥਕ ਕਹਿੰਦੇ ਆ ਸਿੱਖੋ ਏਕਾ ਬਣਾ ਕੇ ਰੱਖੋ,,, ਇਹਨਾਂ ਚਵਲਾਂ ਦੇ ਛਿੱਕਲ਼ੀ ਪਾ ਲਓ ਪਹਿਲਾਂ,,,ਦਿੱਲੀ ਤਖਤ ਹੁਣ ਤਾਈਂ ਪਿਆ ਅਕਾਲ ਤਖਤ ਦੇ ਚਰਨਾਂ ‘ਚ,,, ਸਦੀਵੀ ਨੀਵਾਂ ਈ ਰਹੂ,,, ਰਾਜੇ ਦਾ ਕੀ ਸੀ ਰਾਹ ‘ਚ ਆਉੱਦਾ ਮਰ ਜਾਂਦਾ,,, ਨਾਲੇ ਇਤਿਹਾਸ ਪੜ੍ਹ ਬਖਤੌਰਿਆ ਥੋਡੇ ਪਿਓ ਮਹਿਲ ਛੱਡ ਕੇ ਭੱਜ ਜਾਂਦੇ ਸੀ ਜਦੋਂ ਪਤੰਦਰਾਂ ਦੇ ਨਗਾਰੇ ਗੂੰਜਦੇ ਸੁਣਦੇ ਸੀ,,, ਨਾਲੇ ਜਦੋਂ ਸਿੰਘਾਂ ਨੇ ‘ਰਾਣੀ’ ਚੱਕ ਲਈ ਸੀ ਓਦੋਂ ਤੁਸੀਂ ਟਾਊਟ ਬਣਗੇ ਚਵਲੋ,,, ਫੇਰ ਤਾਮਿਲਾਂ ਨੇ ‘ਰਾਜਾ’ ਚੱਕ ਲਿਆ ਤੁਸੀਂ ਫੇਰ ਚਾਦਰੇ ਲਬੇੜ ਲਏ,,, ਇਕ ਪਾਸਾ ਕਰਲੋ
-ਸੁਖਦੀਪ ਸਿੰਘ ਬਰਨਾਲਾ


ਦੀਪ ਨੀ ਬੋਲ ਸਕਦਾ,ਲੱਖਾ ਨੀ ਬੋਲ ਸਕਦਾ,ਪਰ ਸਾਡੇ ਯੋਧਿਆ ਖਿਲਾਫ ਬਕਵਾਸ ਕਰਨ ਵਾਲੇ ਕੁੱਝ ਬਲਕੌਰ ਵਰਗੇ ਬੋਲ ਸਕਦੇ ਆ ..ਦਿੱਲੀ ‘ਚ ਸਟੇਜ ਆਪਣੇ ਬਜ਼ੁਰਗਾਂ ਦੀ ਦਾਹੜੀ ਖੋਹਣ ਨੂੰ ਲੱਗੀ ਆ ….ਅਣਖ ਵਾਲੇ ਬੰਦੇ ਨੂੰ ਇਹੋ ਜਿਹੀ ਬਦਕਾਰ ਸਟੇਜ ਵੱਲ ਨੂੰ ਪਿਠ ਕਰਕੇ ਬਹਿਣਾ ਚਾਹੀਦਾ..ਤੁਹਾਨੂੰ ਕੋਈ ਖ਼ਾਲਿਸਤਾਨੀ ਨਾ ਕਹਿ ਦੇਵੇ… ਇਸ ਲਈ ਹੋ ਸਕਦੈ ਆਉਣ ਵਾਲੇ ਦਿਨਾਂ ਵਿੱਚ ਸਟੇਜ ਵੱਲੋਂ ਗੋਹਾ ਖਾਣ ਦਾ ਪ੍ਰੋਗਰਾਮ ਵੀ ਦਿੱਤਾ ਜਾਵੇ ….ਬਿਠਾ ਖਾ ਕੇ ਪ੍ਰੈਕਟਿਸ਼ ਸ਼ੁਰੂ ਕਰਦੋ ਸੰਘਰਸ਼ਸ਼ੀਲ ਯੋਧਿਉ

About admin

Check Also

ਜਦੋਂ ਕਾਮਰੇਡ ਸਾਬ੍ਹ ਨੂੰ ਨੌਜੁਆਨਾਂ ਨੇ ਪੁੱਛੇ ਸਵਾਲ – ਫਿਰ ਦੇਖੋ ਕੀ ਹੋਇਆ

ਨੌਜਵਾਨਾਂ ਨੇ ਬੜੇ ਹੀ ਸੰਜਮ ਵਿੱਚ ਰਹਿਕੇ ਸੱਭਿਅਕ ਤਰੀਕੇ ਨਾਲ ਕਾਮਰੇਡ ਪ੍ਰੋਫੈਸਰ ਨੂੰ ਸਵਾਲ ਪੁੱਛੇ …

%d bloggers like this: