ਵੀਡੀਉ – ਟਰਾਲੀ ਟਾਈਮਜ਼ ਦੇ ਸੰਪਾਦਕ ਕਾਮਰੇਡ ਸੁਰਮੀਤ ਮਾਵੀ ਨੇ ਦਾ ਰੂ ਪੀ ਕੇ ਖੜੀ ਕਾਰ ਵਿਚ ਕਾਰ ਮਾਰੀ

ਇੱਥੇ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਅਸੀਂ ਟਰਾਲੀ ਟਾਈਮਜ਼ ਦੇ ਸੰਪਾਦਕ ਸੁਰਮੀਤ ਮਾਵੀ ਦੀ ਗਲ ਕਰ ਰਹੇ ਹਾਂ ਨਾਂ ਕਿ ਕਿਸਾਨ ਟਰਾਲੀ ਟਾਈਮਜ਼ ਦੀ …ਕਿਸਾਨ ਟਰਾਲੀ ਟਾਈਮਜ਼ ਡਾ. ਉਦੋਕੇ ਦੀ ਹੈ ਤੇ ਟਰਾਲੀ ਟਾਈਮਜ਼ ਸੁਰਮੀਤ ਮਾਵੀ ਦੀ। ਡਾ. ਉਦੋਕੇ ਨੇ ਸੁਰਮੀਤ ਮਾਵੀ ਵਾਲੀ ਟਰਾਲੀ ਟਾਈਮਜ਼ ਵਿਚ ਸੰਪਾਦਕੀ ਲਿਖੀ ਸੀ ਜਿਸ ਤੋਂ ਕਾਮਰੇਡ ਭ ੜ ਕ ਗਏ ਸਨ ਖਾਸ ਕਰ ਕੇ ਕਾਮਰੇਡ ਰਜਿੰਦਰ

ਪਿਛਲੇ ਦਿਨੀਂ ਚਰਚਾ ‘ਚ ਆਏ ਅਖਬਾਰ ‘ਟਰਾਲੀ ਟਾਈਮਜ਼’ ਦੇ ਸੰਪਾਦਕ ਕਾਮਰੇਡ ਸੁਰਮੀਤ ਮਾਵੀ ਨੇ ਲੰਘੀ ਰਾਤ ਦਾ ਰੂ ਪੀ ਕੇ ਖੜੀ ਕਾਰ ‘ਚ ਆਪਣੀ ਕਾਰ ਮਾਰੀ। ਜਿਸਦੇ ਕਾਰਨ ਮਾਵੀ ਨੂੰ ਮਾਮੂਲੀ ਸੱ ਟਾਂ ਵੀ ਲੱਗੀਆਂ। ਗੱਡੀ ‘ਚ ਲੰਗਰ ਦੀ ਸੇਵਾ ਕਰਨ ਵਾਲੇ ਮੁੰਡੇ ਸੁੱਤੇ ਪਏ ਸੀ। ਉਤਰਦਿਆਂ ਸਾਰ ਉਲਟਾ ਮਾਵੀ ਨੌਜਵਾਨਾਂ ਨੂੰ ਗਾ ਲੀ ਗ ਲੋ ਚ ਕਰਨ ਲੱਗ ਪਿਆ। ਨੌਜਵਾਨਾਂ ਨੇ ਬੜੇ ਹੀ ਸਹਿਜ ਨਾਲ ਇਸਦੀ ਦਵਾਖਾਨੇ ‘ਚ ਲਿਜਾ ਕੇ ਮੱ ਲ੍ ਹਮ ਪੱਟੀ ਕਰਾਈ ਅਤੇ ਠੰਡ ਤੋਂ ਬਚਾ ਲਈ ਕੰਬਲ ਵਗੈਰਾ ਦਿੱਤੇ।

ਜ਼ਿਕਰਯੋਗ ਹੈ ਕਿ ਮਾਵੀ ਜਿਸ ਟਰਾਲੀ ਟਾਈਮਜ਼ ਦਾ ਸੰਪਾਦਕ ਹੈ ਉਹ ਪਿਛਲੇ ਦਿਨੀਂ ਕਾਫੀ ਚਰਚਾ ਦੇ ਵਿੱਚ ਆਇਆ ਸੀ। ਕਿਰਤੀ ਕਿਸਾਨ ਯੂਨੀਅਨ ਦੇ ਕਾਮਰੇਡ ਰਜਿੰਦਰ ਵੱਲੋਂ ਵਿਰੋਧ ਕਰਨ ‘ਤੇ ਪਹਿਲੇ ਅੰਕ ਵਿੱਚ ਸੰਪਾਦਕੀ ਲਿਖਣ ਵਾਲੇ ਪੰਥਕ ਵਿਦਵਾਨ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਸੰਪਾਦਕੀ ਲਿਖਣ ਤੋਂ ਪਾਸਾ ਵੱਟ ਲਿਆ ਸੀ।

ਇਹ ਬੰਦਾ ਅੱਜ ਸਵੇਰੇ ਹੀ ਆਪਣੀ ਫੇਸਬੁਕ ‘ਤੇ ਸਿੱਖਾਂ ਨੂੰ ਕੱ ਟ ੜ, ਅ ਸਿ ਹ ਣ ਸ਼ੀ ਲ ਅਤੇ ਹੋਰ ਪਤਾ ਨਹੀਂ ਕੀ ਕੀ ਕਹਿਕੇ ਹਟਿਆ ਹੈ। ਚੰਗਾ ਹੈ ਕਿ ਸਿੱਖ ਇਹਦੇ ਵਰਗੇ ਨਹੀਂ।

#ਮਹਿਕਮਾ_ਪੰਜਾਬੀ