Breaking News
Home / ਪੰਜਾਬ / ਗੋਹੇ ਦੀ ਟਰਾਲੀ ਤੋਂ ਖ਼ਫ਼ਾ ਹੋ ਕੇ ਬੋਲਣ ਦੀ ਮਰਿਆਦਾ ਭੁੱਲੇ ਭਾਜਪਾ ਆਗੂ ਤੀਕਸ਼ਣ ਸੂਦ

ਗੋਹੇ ਦੀ ਟਰਾਲੀ ਤੋਂ ਖ਼ਫ਼ਾ ਹੋ ਕੇ ਬੋਲਣ ਦੀ ਮਰਿਆਦਾ ਭੁੱਲੇ ਭਾਜਪਾ ਆਗੂ ਤੀਕਸ਼ਣ ਸੂਦ

ਤੀਕਸ਼ਨ ਸੂਦ ਦੀ ਇਸ ਵੀਡੀਉ ਬਾਰੇ ਤੁਸੀਂ ਕੀ ਕਹੋਗੇ?ਗੋਹੇ ਦੀ ਟਰਾਲੀ ਤੋਂ ਖ਼ਫ਼ਾ ਹੋ ਕੇ ਬੋਲਣ ਦੀ ਮਰਿਆਦਾ ਭੁੱਲੇ ਭਾਜਪਾ ਆਗੂ ਤੀਕਸ਼ਣ ਸੂਦ..ਕਿਸਾਨਾਂ ਵਲੋਂ ਗੋਹੇ ਨਾਲ ਕੀਤੇ ਵਿਰੋਧ ਤੋਂ ਬਾਅਦ ਗਊ ਮਾਤਾ ਦਾ ਸਤਿਕਾਰ ਭੁੱਲਿਆ ਤੀਕਸ਼ਣ ਸੂਦ
ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪ੍ਰਦਰਸ਼ਨਕਾਰੀਆਂ ਵਲੋਂ ਸਿਆਸੀ ਆਗੂਆਂ ਦੇ ਘਰ ਜਬਰਨ ਵੜਨ ਦੇ ਮਾਮਲੇ ਦਾ ਕੈਪਟਨ ਨੇ ਲਿਆ ਨੋਟਿਸ

ਭਾਜਪਾ ਲੀਡਰ ਤਿਕਸ਼ਣ ਸੂਦ ਦੇ ਘਰ ਨੌਜਵਾਨਾਂ ਨੇ ਸੁੱਟਿਆ ਗੋਹਾ, ਭੜਕੇ ਭਾਜਪਾ ਲੀਡਰਾਂ ਦੀ ਨੌਜਵਾਨਾਂ ਨਾਲ ਹੋਈ ਝੜਪ ,ਦੇਖੋ Live..ਕੁਝ ਮੁੰਡਿਆਂ ਨੇ ਭਾਜਪਾ ਆਗੂ ਤਿਕਸ਼ਣ ਸੂਦ ਦੇ ਘਰ ਵਿੱਚ ਗੋਹੇ ਦੀ ਟਰਾਲੀ ਲਾਹ ਦਿੱਤੀ..ਭਾਜਪਾ ਲੀਡਰ ਤੀਕਸ਼ਣ ਸੂਦ ਨੇ ਆਪਣੇ ਘਰ ਦੇ ਬਾਹਰ ਗੋਹਾ ਸੁੱਟਣ ਵਾਲਿਆਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ‘ਤੇ ਹੁਸ਼ਿਆਰਪੁਰ ਸ਼ਹਿਰ ਬੰਦ ਕਰਵਾਉਣ ਦੀ ਦਿੱਤੀ ਚਿਤਾਵਨੀ

ਮਿਤੀ: 1 ਜਨਵਰੀ 2021-ਕਿਸਾਨਾਂ ਖ਼ਿਲਾਫ਼ ਬਿਆਨਬਾਜ਼ੀ ਕਰਨ ’ਤੇ ਕੁੱਝ ਲੋਕਾਂ ਨੇ ਹੁਸ਼ਿਆਰਪੁਰ ਵਿੱਚ ਪੰਜਾਬ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਲੀਡਰ ਤੀਕਸ਼ਣ ਸੂਦ ਦੇ ਘਰ ਬਾਹਰ ਸੁੱਟੀ ਗੋਹੇ ਦੀ ਟਰਾਲੀ, ਸੂਦ ਸਮੇਤ ਕਈ ਭਾਜਪਾ ਕਾਰਕੁੰਨਾਂ ਨੇ ਪੁਲਿਸ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜ਼ੀ, ਪੁਲਿਸ ‘ਤੇ ਸਹੀ ਸੁਰੱਖਿਆ ਮੁਹੱਈਆ ਨਾ ਕਰਾਉਣ ਦਾ ਲਾਇਆ ਦੋਸ਼, ਗੋਹਾ ਸੁੱਟਣ ਵਾਲਿਆਂ ਨੂੰ ਕਾਬੂ ਨਾ ਕੀਤੇ ਜਾਣ ‘ਤੇ ਹੁਸ਼ਿਆਰਪੁਰ ਸ਼ਹਿਰ ਬੰਦ ਕਰਵਾਉਣ ਦੀ ਦਿੱਤੀ ਚਿਤਾਵਨੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਪ੍ਰਦਰਸ਼ਨਕਾਰੀਆਂ ਵਲੋਂ ਸਿਆਸੀ ਆਗੂਆਂ ਦੇ ਘਰਾਂ ‘ਚ ਜ ਬ ਰ ਨ ਦਾਖ਼ਲ ਹੋਣ ਦੇ ਯਤਨਾਂ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈਆਂ ਪੰਜਾਬੀਅਤ ਦੇ ਵਿਰੁੱਧ ਹਨ ਅਤੇ ਇਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ‘ਤੇ ਯਕੀਨ ਰੱਖਣ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: