Breaking News
Home / ਪੰਜਾਬ / ਉਡਤਾ ਪੰਜਾਬ ਤੋਂ ਜੰਨਤ ਤੱਕ – ਗੋਦੀ ਮੀਡੀਆ ਨੇ ਇਹ ਨਹੀਂ ਦਿਖਾਉਣਾ

ਉਡਤਾ ਪੰਜਾਬ ਤੋਂ ਜੰਨਤ ਤੱਕ – ਗੋਦੀ ਮੀਡੀਆ ਨੇ ਇਹ ਨਹੀਂ ਦਿਖਾਉਣਾ

ਦੇਖੋ ਧਾਹਾਂ ਮਾਰ-ਮਾਰ ਰੋਣ ਵਾਲੀ ਦੁਕਾਨ ਵਾਲੀ ਲਈ ਪੰਜਾਬੀ ਕਿਵੇਂ ਬਣੇ ਫ਼ਰਿਸ਼ਤੇ -ਕਿਸਾਨੀ ਸੰਘਰਸ਼ ਨੇ ਬਦਲੀ ਦਿੱਲੀ ਦੇ ਗਰੀਬ ਪਰਿਵਾਰ ਦੀ ਜ਼ਿੰਦਗੀ, ਦੇਖੋ ਧਾਹਾਂ ਮਾਰ-ਮਾਰ ਰੋਣ ਵਾਲੀ ਦੁਕਾਨ ਵਾਲੀ ਲਈ ਪੰਜਾਬ…


ਕਿਸਾਨ ਮੋਰਚਾ ਨੇ ਗਰੀਬਾਂ ਦੀ ਰੋਟੀ ਦਾ ਮਸਲਾ ਕੀਤਾ ਦੂਰ
“ਮੈਨੂੰ ਨੀ ਪਤਾ ਇਹ (ਕਿਸਾਨ ਮੋਰਚਾ) ਕਾਹਦੇ ਬਾਰੇ ਹੈ, ਮੇਰਾ ਖਿਆਲ ਕੁਝ ਮੋਦੀ ਬਾਰੇ ਹੈ। ਮੈਂ ਇੱਥੇ ਖਾਣੇ ਲਈ ਆਉਂਦੀ ਹਾਂ। ਹੁਣ ਸਾਨੂੰ ਭੁੱਖਿਆਂ ਸੌਣ ਬਾਰੇ ਫਿਕਰ ਨਹੀਂ ਹੁੰਦਾ।” ਰੇਖਾ ਉਮਰ 16 ਸਾਲ।


She is at the blockade at Singhu, on the Haryana-Delhi border, where farmers have been protesting since November 26 against the three new farm laws passed by the government in September. The protests have drawn tens of thousands of people – farmers, supporters, those just curious, some plain hungry who eat to their heart’s content at the many langars run and managed by the farmers and gurudwaras. The people working at these community kitchens welcome everyone to partake in the meals.


Among them are many families living on nearby pavements and slum colonies, who mainly come to the protest ground for the langar – free meals – served throughout the day, from around 8 a.m. to 9 p.m. Rice, dal, pakodas, laddoos, saag, makki ki roti, water, juice – all are available here. Volunteers are also giving out, for free, a wide range of utility items such as medicines, blankets, soaps, slippers, clothes, and more.


“I don’t know what all of this is about, I think it is something to do with Modi. I come here for the food. We don’t have to worry about sleeping hungry anymore,” says 16-year-old Rekha . She is a waste worker, who sorts items to recycle from garbage, and lives in Alipur in north Delhi, around 8 kilometres from the Singhu protest site.
Source – ruralindiaonline.org

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: