ਕਿਸਾਨ ਮੋਰਚੇ ਲਈ ਗੰਭੀਰ ਲੋਕ ਇਹ ਵੀਡੀਓ ਜ਼ਰੂਰ ਦੇਖਣ: ਕਿਓਂ ਅੜੀ ਹੋਈ ਹੈ ਮੋਦੀ ਸਰਕਾਰ?

ਕਿਸਾਨ ਮੋਰਚੇ ਲਈ ਗੰਭੀਰ ਲੋਕ ਪੱਤਰਕਾਰ ਪੁਨਿਆ ਪ੍ਰਸੰਨ ਬਾਜਪਾਈ ਵਲੋਂ ਬਣਾਈ ਇਹ ਵੀਡਿਓ ਜ਼ਰੂਰ ਦੇਖਣ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਸਰਕਾਰਾਂ ਅਤੇ ਕਾਰਪੋਰੇਸ਼ਨਾਂ ਵਲੋਂ ਰਲ ਕੇ ਬੀਤੇ 4 ਸਾਲਾਂ ‘ਚ ਖੜ੍ਹੇ ਕੀਤੇ ਢਾਂਚੇ ਲਈ ਇਹ ਖੇਤੀ ਬਿਲ ਕਿੰਨੇ ਅਹਿਮ ਹਨ। ਖੇਤੀ ਬਿਲ ਤਾਂ ਬਹੁਤ ਛੋਟੀ ਗੱਲ ਹੈ। ਉਹ ਤਾਂ ਬਹੁਤ ਕੁਝ ਕਰੀ ਬੈਠੇ ਹਨ।

ਖੇਤੀ ਬਿਲ ਰੱਦ ਹੁੰਦੇ ਹਨ ਤਾਂ ਸਰਕਾਰਾਂ ਅਤੇ ਕਾਰਪੋਰੇਸ਼ਨਾਂ ਵਲੋਂ ਰਲ ਕੇ ਬਣਾਇਆ ਵੱਡਾ ਢਾਂਚਾ ਡਿਗ ਸਕਦਾ ਅਤੇ ਜੇ ਨਹੀਂ ਰੱਦ ਹੁੰਦੇ ਤਾਂ ਕਿਸਾਨੀ ਦੀ ਹੋਂਦ ਖਤਮ। ਇਸੇ ਲਈ ਦੋਵੇਂ ਧਿਰਾਂ ਅੜੀਆਂ ਹੋਈਆਂ ਹਨ।

ਸਾਡੀ ਲੜਾਈ ਕਿਹੜੀ ਅਤੇ ਕਿੱਡੀ ਤਾਕਤ ਨਾਲ ਹੈ, ਸਾਨੂੰ ਬਾਰੀਕੀ ‘ਚ ਪਤਾ ਹੋਣਾ ਚਾਹੀਦਾ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ। ਚੜ੍ਹਦੀ ਕਲਾ

ਗਗਨ ਰਾਣੂੰ ਨੇ ਵੀਡੀਓ ਭੇਜੀ