ਮਾਮਲਾ ਕਿਸਾਨ ਨੇਤਾ ਟਿਕੇਤ ਦੀ ਗੁਰਦੁਆਰਾ ਸਾਹਿਬ ਵਾਲੀ ਵਾਇਰਲ ਵੀਡੀਉ ਦਾ- ਸੰਘੀ ਭੜਕੇ

ਮਾਮਲਾ ਕਿਸਾਨ ਨੇਤਾ ਟਿਕੇਤ ਦੀ ਗੁਰਦੁਆਰਾ ਸਾਹਿਬ ਵਾਲੀ ਵਾਇਰਲ ਵੀਡੀਉ ਦਾ- ਸੰਘੀ ਭੜਕੇ
ਮਾਮਲਾ ਕਿਸਾਨ ਨੇਤਾ ਟਿਕੇਤ ਦੀ ਗੁਰਦੁਆਰਾ ਸਾਹਿਬ ਵਾਲੀ ਵਾਇਰਲ ਵੀਡੀਉ ਦਾ ਜਿਸ ਵਿਚ ਉਸ ਨੇ ਸੱਚੀਆ ਸੁਣਾਈਆ= ਉਸ ਵੀਡੀਉ ਤੋਂ ਬਾਅਦ ਹਿੰਦੂਤਵੀ ਭੜਕ ਗਏ ਹਨ

ਕਿਸੇ ਮੰਦਰ ਵਾਲੇ ਚਾਹ ਦਾ ਕੱਪ ਨਹੀ ਪੀਆਇਆ …ਸਾਨੂੰ ਤਾ ਗੁਰਦੁਆਰੇ ਹੀ ਚੰਗੇ ਹਨ
ਅੱਗੇ ਤੋ ਕਿਸਾਨ ਮੰਦਰ ਚ ਦੁੱਧ ਪੈਸਾ ਚੜਾਉਣ ਲੱਗੇ ਸੋਚ ਲਿਆ ਕਰਣ : ਕਿਸਾਨ ਆਗੂ ਰਾਕੇਸ ਟਕੈਤ

ਇਹ ਗੈਰ ਪੰਜਾਬੀ ਹਿੰਦੂ ਭਾਈਚਾਰੇ ਦੀ ਆਪਸੀ ਗੱਲਬਾਤ ਹੈ। ਅਸੀਂ ਇਸ ਨੂੰ ਕਿਸੇ ਦੀ ਬੇਜ਼ਤੀ ਕਰਨ ਵਾਸਤੇ ਜਾਂ ਸ਼ੇਖੀ ਮਾਰਨ ਵਾਸਤੇ ਨਹੀਂ ਪਾਇਆ। ਪਰ ਇਸ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਲੰਗਰ ਵਰਗੀਆਂ ਸੰਸਥਾਵਾਂ ਅਤੇ ਸੇਵਾ ਵਰਗੀ ਭਾਵਨਾ ਨੂੰ ਬਚਾ ਕੇ ਰੱਖਣਾ ਕਿੰਨਾ ਜ਼ਰੂਰੀ ਹੈ। ਹੁਣ ਲਾਇਬ੍ਰੇਰੀਆਂ ਦੀ ਲੰਗਰਾਂ ਨਾਲ ਤੁਲਣਾ ਕਰਨੀ ਬੰਦ ਕਰ ਦੇਈਏ।

ਨਿਊਜ਼ ਚੈਨਲਾਂ ਵਾਲਿਆਂ ਨੇ ਰਕੇਸ਼ ਟਕੈਤ ਨੂੰ ਕਿਹਾ “ਮੋਦੀ ਕਹਿੰਦਾ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਉ”। ਟਕੈਤ ਕਹਿੰਦਾ “2022 ਵਿੱਚ ਅਸੀਂ ਵਾਪਸ ਚਲੇ ਜਾਵਾਂਗੇ”