Breaking News
Home / ਦੇਸ਼ / ਕੋਰੋਨਾ ਵੈਕਸੀਨ- ਹਿੰਦੂ ਮਹਾਸਭਾ ਅਨੁਸਾਰ ਟੀਕੇ ‘ਚ ਗਾਂ ਦਾ ਖੂ ਨ, ਦੇਸ਼ ‘ਚ ਕੀਤੀ ਜਾਵੇ ਬੈਨ

ਕੋਰੋਨਾ ਵੈਕਸੀਨ- ਹਿੰਦੂ ਮਹਾਸਭਾ ਅਨੁਸਾਰ ਟੀਕੇ ‘ਚ ਗਾਂ ਦਾ ਖੂ ਨ, ਦੇਸ਼ ‘ਚ ਕੀਤੀ ਜਾਵੇ ਬੈਨ

ਇਸ ਖਬਰ ਵਿਚ ਸੰਘੀਆਂ ਤੇ ਭਗਤਾਂ ਦੀ ਇੱਕ ਵੀਡੀਉ ਪਾਉਣ ਲੱਗੇ ਹਾਂ….ਗੋ ਹਾ ਖਾਣ ਵਾਲੀ…ਉਹ ਸਾਰੇ ਗੋਰਿਆਂ ਤੱਕ ਪਹੁੰਚਾਉ…ਜਿੱਦਾ ਇਹ ਸਿੱਖਾਂ ਨੂੰ ਬ ਦ ਨਾ ਮ ਕਰਦੇ…ਇਨ੍ਹਾ ਨਾਲ ਵੀ ਇਹ ਵੀਡੀਉ ਦੇਖ ਕੇ ਕੋਈ ਗੋਰਾ ਕਦੇ ਇਨ੍ਹਾਂ ਨਾਲ ਹੱਥ ਵੀ ਨਾਂ ਮਿਲਾਊ

ਕੋਰੋਨਾਵਾਇਰਸ ਦੀ ਵੈਕਸੀਨ ਯਾਨੀ ਟੀਕਾਕਰਨ ਨੂੰ ਲੈ ਕੇ ਕਾਫ਼ੀ ਹੰਗਾਮਾ ਚੱਲ ਰਿਹਾ ਹੈ। ਪਹਿਲਾਂ ਮੁਸਲਮਾਨ ਸੰਗਠਨ ਤੇ ਹੁਣ ਹਿੰਦੂ ਮਹਾਸਭਾ ਦੇ ਸਵਾਮੀ ਚੱਕਰਪਾਣੀ ਨੇ ਟੀਕੇ ‘ਤੇ ਸਵਾਲ ਚੁੱਕੇ ਹਨ। ਸਵਾਮੀ ਚੱਕਰਪਾਣੀ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਟੀਕੇ ਵਿੱਚ ਗਾਂ ਦਾ ਖੂ ਨ ਹੈ। ਇਸ ਲਈ, ਇਸ ਨੂੰ ਦੇਸ਼ ‘ਚ ਵਰਤਣ ਦੀ ਆਗਿਆ ਨਹੀਂ ਹੋਣੀ ਚਾਹੀਦੀ। ਚੱਕਰਪਾਣੀ ਨੇ ਇਸ ਬਾਰੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮੰਗ ਪੱਤਰ ਵੀ ਭੇਜਿਆ ਹੈ।

ਸਵਾਮੀ ਚੱਕਰਪਾਣੀ ਨੇ ਮੰਗ ਪੱਤਰ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਇਸ ਟੀਕੇ ਦੀ ਵਰਤੋਂ ਉਦੋਂ ਤੱਕ ਨਹੀਂ ਕੀਤੀ ਜਾਣੀ ਚਾਹੀਦੀ ਜਦੋਂ ਤੱਕ ਇਹ ਸਪਸ਼ਟ ਨਹੀਂ ਹੋ ਜਾਂਦਾ ਕਿ ਇਹ ਟੀਕਾ ਕਿਵੇਂ ਬਣਾਇਆ ਗਿਆ ਹੈ ਤੇ ਕੀ ਇਹ ਵਿਅਕਤੀ ਦੇ ਧਰਮ ਦੇ ਵਿਰੁੱਧ ਤਾਂ ਨਹੀਂ। ਉਨ੍ਹਾਂ ਕਿਹਾ, “ਕੋਰੋਨਾ ਖ਼ ਤ ਮ ਹੋਣਾ ਚਾਹੀਦਾ ਹੈ ਤੇ ਜਲਦੀ ਹੀ ਟੀਕਾ ਵੀ ਲਾਇਆ ਜਾਣਾ ਚਾਹੀਦਾ ਹੈ, ਪਰ ਇਸ ਕਾਰਨ ਸਾਡਾ ਧਰਮ ਖ਼ ਤ ਮ ਨਹੀਂ ਹੋਣਾ ਚਾਹੀਦਾ।”

ਉਨ੍ਹਾਂ ਕਿਹਾ ਕਿ “ਜਦੋਂ ਕੋਈ ਵੀ ਦਵਾਈ ਬਣਾਈ ਜਾਂਦੀ ਹੈ ਤਾਂ ਉਸ ਵਿੱਚ ਕੀ ਮਿਲਿਆ ਹੈ, ਇਹ ਜਾਣਕਾਰੀ ਦਿੱਤੀ ਜਾਂਦੀ ਹੈ। ਫੇਰ ਕੋਰੋਨਾ ਵੈਕਸੀਨ ਬਾਰੇ ਜਾਣਕਾਰੀ ਕਿਉਂ ਨਹੀਂ ਮਿਲਣੀ ਚਾਹੀਦੀ? ਸਾਨੂੰ ਐਸੀ ਜਾਣਕਾਰੀ ਮਿਲੀ ਹੈ ਕਿ ਅਮਰੀਕਾ ‘ਚ ਜੋ ਵੈਕਸੀਨ ਤਿਆਰ ਹੋਈ ਹੈ, ਉਸ ਵਿੱਚ ਗਾਂ ਦਾ ਖੂ ਨ ਮਿਲਿਆ ਹੋਇਆ ਹੈ।”

ਸਵਾਮੀ ਚੱਕਰਪਾਣੀ ਨੇ ਅੱਗੇ ਕਿਹਾ, “ਸਨਾਤਨ ਧਰਮ ਵਿੱਚ, ਗਾਂ ਨੂੰ ਮਾਂ ਮੰਨਿਆ ਜਾਂਦਾ ਹੈ ਤੇ ਅਜਿਹੀ ਸਥਿਤੀ ਵਿੱਚ, ਜੇ ਸਾਡੇ ਸਰੀਰ ਵਿੱਚ ਗਾਂ ਦਾ ਖੂਨ ਸੰਚਾਰਿਤ ਹੁੰਦਾ ਹੈ ਤਾਂ ਇਹ ਸਾਡੇ ਧਰਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ। ਇਹ ਸਾ ਜਿ ਸ਼ ਸਨਾਤਨ ਧਰਮ ਨੂੰ ਖ ਤ ਮ ਕਰਨ ਲਈ ਸਾਲਾਂ ਤੋਂ ਚੱਲ ਰਹੀ ਹੈ। ਇਸ ਕਾਰਨ ਕਰਕੇ, ਅਸੀਂ ਚਾਹੁੰਦੇ ਹਾਂ ਕਿ ਜੇ ਕੋਰੋਨਾ ਬਾਰੇ ਕੋਈ ਟੀਕਾ ਆ ਰਿਹਾ ਹੈ, ਤਾਂ ਇਸ ਬਾਰੇ ਪੂਰੀ ਜਾਣਕਾਰੀ ਪਹਿਲਾਂ ਦੇਣੀ ਚਾਹੀਦੀ ਹੈ। ਜਦੋਂ ਸਾਰੀਆਂ ਸ਼ੰਕਾਵਾਂ ਦੂਰ ਹੋ ਜਾਂਦੀਆਂ ਹਨ, ਫੇਰ ਟੀਕਾਕਰਨ ਦਾ ਕੰਮ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।

About admin

Check Also

ਵੈਕਸੀਨ ਲਵਾਉਣ ਤੋਂ ਬਾਅਦ ਵੀ ਕੁੰਭ ਮੇਲੇ ਤੋਂ ਪਰਤੇ ਨਰਸਿੰਘ ਮੰਦਰ ਦੇ ਪ੍ਰਮੁੱਖ ਮਹਾਮੰਡਲੇਸ਼ਵਰ ਦੀ ਕੋਰੋਨਾ ਨਾਲ ਮੌਤ

ਭੋਪਾਲ – ਮੱਧ ਪ੍ਰਦੇਸ਼ ਵਿੱਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਦੌਰਾਨ ਜਬਲਪੁਰ ਵਿੱਚ …

%d bloggers like this: