Breaking News
Home / ਵਿਦੇਸ਼ / ਵਾਇਰਲ ਵੀਡੀਉ -ਨੇਕੀ ਦੇ ਸਮਰਥਕਾਂ ਨਾਲ ਵੀ ਇੱਦਾ ਹੋਣ ਲੱਗ ਪਈ ਹੁਣ

ਵਾਇਰਲ ਵੀਡੀਉ -ਨੇਕੀ ਦੇ ਸਮਰਥਕਾਂ ਨਾਲ ਵੀ ਇੱਦਾ ਹੋਣ ਲੱਗ ਪਈ ਹੁਣ

ਬੀਤੇ ਦਿਨੀਂ ਆਕਲੈਂਡ ‘ਚ ਰਾਤ ਸਮੇਂ ਹਰਨੇਕ ਸਿੰਘ ਨੇਕੀ ‘ਤੇ ਹੋਏ ਹ ਮ ਲੇ ਸਬੰਧੀ ਭਾਵੇਂ ਨਿਊਜ਼ੀਲੈਂਡ ਪੁਲਿਸ ਵਲੋਂ ਉਨ੍ਹਾਂ ਦੀ ਸ਼ਨਾਖ਼ਤ ਜਾਰੀ ਨਹੀਂ ਕੀਤੀ ਗਈ ਪਰ ਅੱਜ ਉਸ ਦੇ ਸਾਥੀਆਂ ਨੇ ਨਿਊਜ਼ੀਲੈਂਡ ਦੇ ਨੈਸ਼ਨਲ ਮੀਡੀਆ ਕੋਲ ਉਸ ‘ਤੇ ਹੋਏ ਹ ਮ ਲੇ ਦੀ ਜਾਣਕਾਰੀ ਦਿੱਤੀ ਹੈ |

ਮੀਡੀਆ ‘ਚ ਲੱਗੀਆਂ ਖ਼ਬਰਾਂ ਅਨੁਸਾਰ ਨੇਕੀ ‘ਤੇ ਤੇ ਜ਼ ਧਾ ਰ ਹ ਥਿ ਆ ਰਾਂ ਨਾਲ ਰਾਤ ਦੇ ਕਰੀਬ 10 ਵਜੇ ਉਸ ਸਮੇਂ ਹ ਮ ਲਾ ਹੋਇਆ ਜਦੋਂ ਉਹ ਘਰ ਨੂੰ ਜਾ ਰਿਹਾ ਸੀ | ਉਸ ਦੇ ਸਾਥੀ ਸੁਖਮਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ |

ਹ ਮ ਲੇ ‘ਚ ਬੁ ਰੀ ਤਰ੍ਹਾਂ ਜ਼ ਖ਼ ਮੀ ਨੇਕੀ ਦੀ ਹਾਲਤ ਗੰਭੀਰ ਬਣ ਗਈ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ | ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਅਨੁਸਾਰ ਨੇਕੀ ਦੀ ਹਾਲਤ ‘ਚ ਪਹਿਲਾਂ ਨਾਲੋਂ ਸੁਧਾਰ ਹੈ ਤੇ ਹੁਣ ਖ਼ ਤ ਰੇ ਤੋਂ ਬਾਹਰ ਹੈ | ਪੁਲਿਸ ਵਲੋਂ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ |

About admin

Check Also

ਕਨੇਡਾ – ਲਿਬਰਲ ਐਮ ਪੀ ਨੰ ਗਾ ਹੀ ਆਨਲਾਈਨ ਮੀਟਿੰਗ ‘ਚ ਚਲਾ ਗਿਆ

ਕੋਰੋਨਾ ਵਾਇਰਸ ਕਾਰਨ ਜੂਮ ਉੱਤੇ ਘਰੋਂ ਲਾਈਵ ਮੀਟਿੰਗ ਦੌਰਾਨ ਕਈ ਵਿਅਕਤੀਆਂ ਦੀ ਬਿਨਾਂ ਕੱਪੜਿਆਂ ਦੇ …

%d bloggers like this: