Breaking News
Home / ਪੰਜਾਬ / ਸਿੰਘੁ ਮਾਮਲਾ: ਨਿਹੰਗ ਦਾ LIVE ਸਰੰਡਰ, ਨਿਹੰਗ ਸਰਬਜੀਤ ਸਿੰਘ ਨੇ ਲਈ ਪੂਰੀ ਜ਼ਿੰਮੇਵਾਰੀ ਤੇ ਦਿੱਤੀ ਗ੍ਰਿਫਤਾਰੀ

ਸਿੰਘੁ ਮਾਮਲਾ: ਨਿਹੰਗ ਦਾ LIVE ਸਰੰਡਰ, ਨਿਹੰਗ ਸਰਬਜੀਤ ਸਿੰਘ ਨੇ ਲਈ ਪੂਰੀ ਜ਼ਿੰਮੇਵਾਰੀ ਤੇ ਦਿੱਤੀ ਗ੍ਰਿਫਤਾਰੀ

ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਸਮੇਂ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਵੀ ਮੌਕੇ ਕਿਹਾ ਗਿਆ ਸੀ, ਕਿ ਜੇ ਪ੍ਰਸ਼ਾਸ਼ਨ ਬੇਅਦਵੀ ਦੇ ਦੋਸ਼ੀਆਂ ਨੂੰ ਸਜਾ ਨਹੀਂ ਦੇਵੇਗਾ ਤਾਂ ਖਾਲਸਾ ਪੰਥ ਖੁਦ ਇੰਸਾਫ ਕਰੇਗਾ। ਹੁਣ ਸਿੰਘੂ ਬਾਰਡਰ ਤੇ ਖਾਲਸੇ ਵਲੋਂ ਬੇਅਦਬੀ ਦੇ ਦੋਸ਼ੀ ਤੇ ਕੀਤੀ ਕਾਰਵਾਈ ਮਗਰੋਂ ਸ਼੍ਰੋਮਣੀ ਕਮੇਟੀ ਅਤੇ ਪੰਥਕ ਜਥੇਬੰਦੀਆਂ ਨੂੰ ਇਹਨਾਂ ਸਿੰਘਾਂ ਦਾ ਸਾਥ ਦੇਣਾ ਚਾਹੀਦਾ ਹੈ।

ਸਿੰਘੂ ਬਾਡਰ ‘ਤੇ ਬੇਅਦਬੀ ਕਰਨ ਕਰਕੇ ਨਿਹੰਗ ਸਿੰਘਾਂ ਹੱਥੋੰ ਮਾਰੇ ਜਾਣ ਵਾਲੇ ਲਖਬੀਰ ਦਾ ਸਾਰਾ ਪਿੰਡ ਹੈਰਾਨ ਆ ਕਿ ਜਿਹੜਾ ਬੰਦਾ ਕਦੇ ਅੰਮ੍ਰਿਤਸਰ ਤੱਕ ਨਹੀੰ ਸੀ ਜਾਂਦਾ ਉਹ ਦਿੱਲੀ ਕਿਵੇੰ ਪਹੁੰਚ ਗਿਆ ? ਜਿੰਨੇ ਸਾਰੀ ਉਮਰ ਟੀ-ਸ਼ਰਟ ਕੈਪਰੀ ‘ਚ ਕੱਢ ਲਈ ਉਹਨੇ ਕਛਿਹਰਾ ਚੋਲ਼ਾ ਕਿਵੇੰ ਪਾ ਲਿਆ ? ਜਿਹੜਾ ਨ ਸ਼ੇ ਬਿਨਾਂ ਪਲ ਨਹੀਂ ਸੀ ਕੱਢਦਾ ਉਹ ਦਿੱਲੀ ਜਾ ਕੇ ਮੋਰਚੇ ‘ਚ ਕਿਵੇੰ ਸ਼ਾਮਲ ਹੋ ਗਿਆ।

ਇਸ ਬੰਦੇ ਨੂੰ ਕੋਈ ਸਪੈਸ਼ਲ ਦਿੱਲੀ ਲੈ ਕੇ ਗਿਆ। ਫੇਰ ਓਥੇ ਬੇਅਦਬੀ ਲਈ ਵਰਤਿਆ, ਪਰ ਨਿਹੰਗਾਂ ਦੀ ਕਾਰਵਾਈ ਦਾ ਅੰਦਾਜਾ ਸ਼ਾਇਦ ਇਹਨੂੰ ਨਾ ਹੋਵੇ।
ਜੇ ਨਿਹੰਗ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਤਾਂ ਉਸਨੂੰ ਪਿੰਡੋੰ ਦਿੱਲੀ ਲੈਕੇ ਜਾਣ ਵਾਲੇ ਤਿੰਨ ਮਹੀਨਿਆਂ ‘ਚ ਉਸਦੀ ਜਮਾਨਤ ਕਰਵਾ ਲੈੰਦੇ। ਜਿਵੇੰ ਬੇਅਦਬੀ ਦੇ ਮਾਮਲਿਆਂ ‘ਚ ਪਹਿਲਾਂ ਹੁੰਦਾ ਆਇਆ।

ਚੀਮਾ ਕਲਾਂ ਪਿੰਡ ਤੋੰ ਪਤਾ ਲੱਗਾ ਕਿ ਇਹ ਬਹੁਤ ਨ ਸ਼ੇ ੜੀ ਬੰਦਾ ਸੀ। ਇਸਦੇ ਮਾਂ ਪਿਉ ਇਸਦੇ ਨ ਸ਼ਾ ਕਰਨ ਦੇ ਦੁੱਖ ‘ਚ ਮਰ ਗਏ। ਇਸ ਦੀ ਘਰ ਵਾਲੀ ਇਸ ਦੀ ਨ ਸ਼ੇ ਦੀ ਲੱਤ ਤੋਂ ਦੁਖੀ ਹੋ ਕੇ ਤਿੰਨ ਕੁੜੀਆਂ ਸਮੇਤ ਘਰ ਛੱਡ ਕੇ ਚਲੀ ਗਈ। ਇਸ ਨੂੰ ਪਿੰਡ ‘ਚ ਕੋਈ ਮੂੰਹ ਨਹੀਂ ਲਾਓਂਦਾ ਸੀ। ਕੋਈ ਇਸ ਦੀਆਂ ਹਰਕਤਾਂ ਕਰਕੇ ਦਿਹਾੜੀ ਵੀ ਨਹੀਂ ਲ਼ੈਕੇ ਜਾਂਦਾ ਸੀ।

ਕੋਈ ਹੈਰਾਨੀ ਨਹੀਂ ਕਿ ਨ ਸ਼ੇ ਦੀ ਤੋੜ ‘ਚ ਇਸ ਨੇ ਪੈਸਿਆਂ ਖਾਤਰ ਬੇਅਦਬੀ ਵਰਗਾ ਪਾ ਪ ਕਰਨ ਦੀ ਕਿਸੇ ਨੂੰ ਹਾਮੀ ਭਰੀ ਹੋਵੇ। ਪਰ ਇਹਨਾ ਸਵਾਲਾਂ ਦੀ ਥਾਂ ਤੇ ਤਮਾਮ ਤੋਪਾਂ ਦੇ ਮੂੰਹ ਸਿੱਖਾਂ ਵੱਲ ਨੇ।
#ਮਹਿਕਮਾ_ਪੰਜਾਬੀ

Check Also

ਸੋਸ਼ਲ ਮੀਡੀਆ ਤੇ ਗ਼ਰਜਣ ਵਾਲੀ ਮਿਣ ਮਿਣ ਕਰਦੀ ਖ਼ੁਦ ਦੇਖ ਲਓ

ਅਕਾਲੀ, ਆਪ ਅਤੇ ਹੋਰ ਪਾਰਟੀਆਂ ਵਿਚਲੇ ਫੈਨਾਂ ਦੇ ਹਿਰਦੇ ਵਲੂੰਧਰ ਕੇ ਮੂਸੇਵਾਲਾ ਕਾਂਗਰਸੀ ਬਣ ਗਿਆ। …

%d bloggers like this: