
ਅੱਜ Punjab Spectrum ਨੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਮਿਥਲੇਸ਼ ਪਾਂਡੇ ਨਾਮ ਦੇ ਇਸ ਬੰਦੇ ਨੇ ਸਿੱਖ ਕੌਮ ਪ੍ਰਤੀ ਗੱਲਤ ਸ਼ਬਦਾਵਲੀ ਵਰਤੀ , ਪਰ ਹੁਣ ਉਸ ਨੇ ਮਾਫੀ ਮੰਗ ਲਈ , ਸੋ ਹੁਣ ਪਾਂਡੇ ਦਾ ਖਹਿੜਾ ਛੱਡ ਕੇ ਕਿਸਾਨ ਸਘੰਰਸ਼ ਸੰਬੰਧੀ ਪੋਸਟਾਂ ਪਾਉ ।
ਉਸ ਪੋਸਟ ਦੀ ਡੀਟੇਲ ਜਿਸ ਲਈ ਇਸ ਨੇ ਮਾਫੀ ਮੰਗੀ-ਕਨੇਡਾ-ਅਲਬਰਟਾ ਵਾਲੇ ਸਿੱਖ ਵਿ ਰੋ ਧੀ ਪਾਂਡੇ..ਸਿੱਖਾਂ ਨੂੰ 1984 ਦੀ ਧ ਮ ਕੀ ਦੇਣ ਵਾਲਾ ਪਾਂਡੇ, ਸਾਰੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕੇ ਕਨੇਡਾ ਪੁਲਿਸ ਇਸ ਨ ਫ ਰ ਤ ਫੈਲਾਉਣ ਵਾਲੇ ਪਾਂਡੇ ਖਿਲਾਫ ਕਾਰਵਾਈ ਕਰੇ..ਕਨੇਡਾ ਵਿਚ ਭਗਤ ਕਦੇ ਕਹਿੰਦੇ ਕਿਸਾਨਾਂ ਤੋਂ ਜ਼ਮੀਨ ਖੋ ਲਉ ਤੇ ਤਰ੍ਹਾ ਤਰ੍ਹਾ ਦੇ ਨਫਰਤ ਭਰਪੂਰ ਕੋਮਿੰਟ ਕਰਦੇ ਹਨ..ਟੈਗ ਕਰੋ ਤੇ ਭਗਤਾਂ ਨੂੰ ਮੋਦੀ ਜੀ ਦੀ ਗੋਦੀ ਵਿਚ ਪਹੁੰਚਾਉ…ਇਹ ਕਨੇਡਾ ਵਿਚ ਰਹਿਣ ਦੇ ਯੋਗ ਨਹੀਂ…ਇਦਾ ਦੇ ਨ ਫ ਰ ਤ ਫੈਲਾਉਣ ਵਾਲੇ ਲੋਕਾਂ ਲਈ ਕਨੇਡਾ ਵਿਚ ਕੋਈ ਥਾਂ ਨਹੀਂ
ਕਨੇਡਾ-ਅਲਬਰਟਾ ਵਾਲੇ ਸਿੱਖ ਵਿਰੋਧੀ ਪਾਂਡੇ
ਸਿੱਖਾਂ ਨੂੰ 1984 ਦੀ ਧਮਕੀ ਦੇਣ ਵਾਲਾ ਪਾਂਡੇ, ਸਾਰੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕੇ ਕਨੇਡਾ ਪੁਲਿਸ ਇਸ ਨਫਰਤ ਫੈਲਾਉਣ ਵਾਲੇ ਪਾਂਡੇ ਖਿਲਾਫ ਕਾਰਵਾਈ ਕਰੇ pic.twitter.com/Z0H3qmaAmM— Punjab Spectrum (@PunjabSpectrum) December 25, 2020
ਇਹ ਬੰਦਾ ਹੁਣ ਡਰਾਮਾ ਕਰ ਰਿਹਾ ਕਿ ਅਕਾਉਂਟ ਹੈਕ ਹੋ ਗਿਆ ਸੀ…ਪੁਲਿਸ ਨੂੰ ਇਸਦਾ ਅਕਾਉਂਟ ਦੇ ਦਿਉ ਪਤਾ ਲੱਗ ਜਾਣਾ ਕਿਥੋਂ ਕਿੱਥੋਂ ਲੋਗਿਨ ਹੋਇਆ ਸੀ..ਦੂਜੀ ਗਲ ਇਹਦੀ ਪ੍ਰੋਫਾਈਲ ਤੇ ਜਾ ਕੇ ਦੇਖੋ ਇਸ ਸੰਘੀ ਅੰਦਰ ਕਿੰਨੀ ਨ ਫ ਰ ਤ ਹੈ..ਇਸ ਦੀਆਂ ਪੋਸਟਾਂ ਤੋਂ ਪਤਾ ਲੱਗਦਾ…
ਇਹ ਬੰਦਾ ਹੁਣ ਡਰਾਮਾ ਕਰ ਰਿਹਾ ਕਿ ਅਕਾਉਂਟ ਹੈਕ ਹੋ ਗਿਆ ਸੀ…ਪੁਲਿਸ ਨੂੰ ਇਸਦਾ ਅਕਾਉਂਟ ਦੇ ਦਿਉ ਪਤਾ ਲੱਗ ਜਾਣਾ ਕਿਥੋਂ ਕਿੱਥੋਂ ਲੋਗਿਨ ਹੋਇਆ ਸੀ..ਦੂਜੀ ਗਲ ਇਹਦੀ ਪ੍ਰੋਫਾਈਲ ਤੇ ਜਾ ਕੇ ਦੇਖੋ ਇਸ ਸੰਘੀ ਅੰਦਰ ਕਿੰਨੀ ਨ ਫ ਰ ਤ ਹੈ..ਇਸ ਦੀਆਂ ਪੋਸਟਾਂ ਤੋਂ ਪਤਾ ਲੱਗਦਾ… pic.twitter.com/Huf79eRkrH
— Punjab Spectrum (@PunjabSpectrum) December 26, 2020