ਕਾਂਗਰਸੀ MP ਡਿੰਪਾ ਨੇ Live ਚਲਦੀ ਇੰਟਰਵਿਊ ਦੌਰਾਨ ਲੜਕੀ ਪੱਤਰਕਾਰ ਨਾਲ ….

ਜਸਬੀਰ ਸਿੰਘ ਡਿੰਪਾ ਦਾ ਵਰਤਾਰਾ ਨਿੰਦਣਯੋਗ ਹੈ। ਜੇਕਰ ਤੁਹਾਨੂੰ ਪੱਤਰਕਾਰ ਦੇ ਸਵਾਲ ਜਾਂ ਵਰਤਾਰਾ ਨਹੀਂ ਪਸੰਦ ਤਾਂ ਜਵਾਬ ਦੇ ਦਿਓ, ਗੱਲਬਾਤ ਨਾ ਕਰੋ, ਇੰਟਰਵਿਊ ਲਈ ਮਨਾ ਕਰ ਦਿਓ, ਚੱਲਦੀ ਇੰਟਰਵਿਊ ਵਿੱਚ ਦਲੀਲ ਦਿਓ ਜਾਂ ਮੌਨ ਹੋ ਜਾਓ।

ਕੁੱਝ ਵੀ ਕਰੋ, ਪਰ ਹੱਥ ਚੁੱਕਣਾ, ਮਾਇਕ ਖੋਹਣਾ ਜਾਂ ਕੈਮਰਾ ਬੰਦ ਕਰਵਾਉਣ ਦੀ ਕੋਸ਼ਸ਼ ਕਰਨੀ ਸ਼ ਰ ਮ ਨਾ ਕ ਹੈ। ਪੱਤਰਕਾਰ ਸੁਆਲ ਹੀ ਤਾਂ ਕਰ ਰਹੀ ਸੀ ?- ਮੱਕੜ

ਦਿੱਲੀ ਤੋਂ ਲਗਾਤਾਰ ਕੰਮ ਕਰ ਰਹੀ ਪੱਤਰਕਾਰਾ ਚੰਦਨਪ੍ਰੀਤ ਕੌਰ ਨਾਲ ਕਾਂਗਰਸੀ ਐਮ ਪੀ ਜਸਬੀਰ ਸਿੰਘ ਡਿੰਪਾ ਨੇ ਬ ਦ ਮਾ ਸ਼ੀ ਕੀਤੀ। ਕੁੜੀ ਰੁਆ ਛੱਡੀ। ਲੋਕਾਂ ਦਿਆਂ ਸਵਾਲਾਂ ਦੇ ਜਵਾਬ ਹੈਨੀ ਇਨ੍ਹਾਂ ਕੋਲ। ਬੀਬਾ ਜੀ ਡਟੇ ਰਹੋ। ਇਹ ਗੁੰ ਡੇ ਲੋਕਾਂ ਨੇ ਚੁਣੇ ਨੇ, ਆਪਣਾ ਕੰਮ ਕਰਨ ‘ਚ ਫ਼ੇ ਲ੍ਹ ਸਿੱਧ ਹੋਏ ਨੇ ਤੇ ਜਦ ਹੁਣ ਲੋਕਾਂ ਨੇ ਸੰਘਰਸ਼ ਆਪਣੇ ਹੱਥ ਲੈ ਲਿਆ ਤਾਂ ਇਨ੍ਹਾਂ ਦੀ ਹਿੱਕ ‘ਤੇ ਸੱ ਪ ਲਿਟਦੇ ਹਨ ਕਿ ਇਨ੍ਹਾਂ ਦੀ ਪੁੱਛ-ਗਿੱਛ ਕੋਈ ਨਹੀਂ ਰਹੀ।

ਲੰਬੀ ਮੀਟਿੰਗ ਮਗਰੋਂ ਕਿਸਾਨ ਜਥੇਬੰਦੀਆਂ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਦੌਰਾਨ ਦੱਸਿਆ ਗਿਆ ਕਿ ਕਿਸਾਨ ਜਥੇਬੰਦੀਆਂ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਪੰਜ ਮੈਂਬਰੀ ਕਮੇਟੀ ਬਾਕੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰੇਗੀ।

ਇਸ ਕਮੇਟੀ ਵਿਚ ਕੁਲਵੰਤ ਸਿੰਘ, ਦਰਸ਼ਨਪਾਲ, ਬਲਬੀਰ ਸਿੰਘ ਰਾਜੇਵਾਲ, ਸਵਰਨ ਸਿੰਘ ਭੰਗੂ ਤੇ ਅਜਿੰਦਰ ਸਿੰਘ ਕਮੇਟੀ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਕਿਸਾਨ ਆਗੂਆਂ ਵਲੋਂ 24 ਦਸੰਬਰ ਨੂੰ ਵੈਬੀਨਾਰ ਅਯੋਜਿਤ ਕੀਤਾ ਜਾਵੇਗਾ। ਜੋ 12 ਵਜੇ ਅਯੋਜਿਤ ਹੋਵੇਗਾ। ਇਸ ਵੈਬੀਨਾਰ ਵਿਚ ਕੰਗਨਾ ਰਣੌਤ, ਮੁਕੇਸ਼ ਖੰਨਾ ਸਮੇਤ ਹੋਰ ਸੈਲੀਬਿ੍ਰਟੀਜ ਨੂੰ ਸੱਦਾ ਭੇਜਿਆ ਗਿਆ ਹੈ।