Breaking News
Home / ਪੰਜਾਬ / ਦਿੱਲੀ ਪੰਜਾਬ ਨਾਲ ਸਿੱਧੀ ਟੱ ਕ ਰ ਦੇ ਰੌਂ ਅ ਚ, ਪੜੋ ਖਾਸ ਰਿਪੋਰਟ

ਦਿੱਲੀ ਪੰਜਾਬ ਨਾਲ ਸਿੱਧੀ ਟੱ ਕ ਰ ਦੇ ਰੌਂ ਅ ਚ, ਪੜੋ ਖਾਸ ਰਿਪੋਰਟ

1849 Panjab

ਚੱਲ ਰਹੇ ਕਿਸਾਨੀ ਸੰਘਰਸ਼ ਚ ਦਿੱਲੀ ਨੇ ਪੰਜਾਬ ਨਾਲ ਸਿੱਧੀ ਟੱ ਕ ਰ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ। ਦਿੱਲੀ ਹਕੂਮਤ ਦੇ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਆਮ ਵਜ਼ੀਰਾਂ ਨੇ ਇਹ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਹੈ। ਇਥੋਂ ਤੱਕ ਕਿ ਭਾਰਤੀ ਮੀਡੀਆ ਵੱਲੋਂ ਵੀ ਲਗਾਤਾਰ ਸੰਘਰਸ਼ ਨੂੰ ਪੰਜਾਬ ਬਨਾਮ ਦਿੱਲੀ ਬਣਾੳੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੱਲ੍ਹ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਸਾਫ ਲਫਜ਼ਾਂ ਵਿਚ ਕਿਹਾ ਕਿ ਇਹ ਦੇਸ਼ ਦੇ ਕਿਸਾਨਾਂ ਦਾ ਨਹੀਂ ਸਗੋਂ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਹੈ। ਪਹਿਲੇ ਦੋ ਹਫ਼ਤੇ ਪੰਜਾਬ ਦੇ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਦਿੱਲੀ ਹਕੂਮਤ ਨੇ ਆਪਣਾ ਪੈਂ ਤ ੜਾ ਬਦਲ ਲਿਆ ਹੈ। ਹੁਣ ਦਿੱਲੀ ਹਕੂਮਤ ਵੱਲੋਂ ਪੰਜਾਬ ਨੂੰ ਛੱਡ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਹਕੂਮਤ ਦੀ ਸਿਖਾਈ ਬੋਲੀ ਬੋਲਣ ਵਾਲੀਆਂ ਕਿਸਾਨ ਜਥੇਬੰਦੀਆਂ ਵੱਡੇ ਵੱਡੇ ਕਾਫ਼ਲੇ ਲੈ ਕੇ ਦਿੱਲੀ ਪਹੁੰਚ ਰਹੀਆਂ ਹਨ ਅਤੇ ਇਹ ਬਿੱਲ ਪਾਸ ਕਰਨ ਲਈ ਸਰਕਾਰ ਦਾ ਧੰਨਵਾਦ ਕਰ ਰਹੀਆਂ ਹਨ। ਇਨ੍ਹਾਂ ਸਭ ਚੀਜ਼ਾਂ ਨੂੰ ਆਧਾਰ ਬਣਾ ਕੇ ਭਾਰਤੀ ਮੀਡੀਆ ਜਿਸ ਸੰਘਰਸ਼ ਨੂੰ ਸਿਰਫ਼ ਪੰਜਾਬ ਦੇ ਲੋਕਾਂ ਦਾ ਸੰ ਘ ਰ ਸ਼ ਸਾਬਤ ਕਰਨ ਤੇ ਲੱਗਾ ਹੋਇਆ ਹੈ।

ਪੰਜਾਬ ਦੀ ਧਰਤੀ ਤੋਂ ਉੱਠੇ ਇਸ ਸੰਘਰਸ਼ ਨੇ ਇਕ ਵਾਰ ਤਾਂ ਹਿੰਦੁਸਤਾਨ ਵਿਚ ਦੱਬੇ ਕੁ ਚ ਲੇ ਲੋਕਾਂ ਦੇ ਮਨਾਂ ਅੰਦਰ ਆਸ ਦੀ ਕਿਰਨ ਜਗਾਈ ਹੈ।
ਦਿੱਲੀ ਨੂੰ ਇਹ ਡ ਰ ਹੈ ਕਿ ਕਿਤੇ ਉਸ ਦੇ ਹੱਥੋਂ ਸ ਤਾ ਏ ਲੋਕ ਪੰਜਾਬ ਨੂੰ ਆਪਣਾ ਲੀਡਰ ਨਾ ਮੰਨ ਲੈਣ। ਮੀਡੀਆ ਦੇ ਕੈਮਰੇ ਅੱਗੇ ਵੱਖ ਵੱਖ ਵਰਗਾਂ ਦੇ ਪ੍ਰਤੀਬੱਧ ਇਹ ਗੱਲ ਕਹਿ ਚੁੱਕੇ ਹਨ ਕਿ ਉਹਨਾਂ ਨੂੰ ਸਰਦਾਰਾਂ ਨੇ ਜਗਾਇਆ ਹੈ।

ਹਾਲ ਹੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਕੱਛ ਦੇ ਦੌਰੇ ਦੌਰਾਨ ਬਿਆਨ ਦਿੱਤਾ ਗਿਆ ਕਿ ਦਿੱਲੀ ਦੇ ਆਸ ਪਾਸ ਦੇ ਇਲਾਕੇ ਦੇ ਕਿਸਾਨਾਂ ਨੂੰ ਕਿਸੇ ਵੱਲੋਂ ਵ ਰ ਗ ਲਾ ਇਆ ਜਾ ਰਿਹਾ ਹੈ।

ਸੋਸ਼ਲ ਮੀਡੀਆ ਉੱਤੇ ਸਰਗਰਮ ਬੀ ਜੇ ਪੀ ਦੇ ਆਈਟੀ ਸੈੱਲ ਵੱਲੋਂ ਲਗਾਤਾਰ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਅੰਦੋਲਨ ਖਾਲਿਸਤਾਨੀਆਂ ਦਾ ਅੰਦੋਲਨ ਹੈ। ਇਸ ਤੋਂ ਇਲਾਵਾ ਜ਼ੀ ਟੀ ਵੀ ਅਤੇ ਰਿਪਬਲਿਕ ਟੀਵੀ ਵੱਲੋਂ ਨਿਸ਼ਾਨ ਸਾਹਿਬ ਅਤੇ ਸਿੱਖ ਸ਼ ਹੀ ਦਾਂ ਦੀਆਂ ਤਸਵੀਰਾਂ ਨੂੰ ਆਧਾਰ ਬਣਾ ਕੇ ਸੰਘਰਸ਼ ਨੂੰ ਖਾਲਿਸਤਾਨੀ ਅੰਦੋਲਨ ਸਾਬਤ ਕੀਤਾ ਜਾ ਰਿਹਾ ਹੈ।

ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨੀ ਹਮਾਇਤੀ ਸਿੱਖਾਂ ਵੱਲੋਂ ਇਸ ਅੰਦੋਲਨ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਇਸ ਅੰਦੋਲਨ ਵਿਚ ਸ਼ਾਮਲ ਬਹੁਤਾਤ ਸਿੱਖ ਕਿਰਸਾਨ ਹਿੰਦੋਸਤਾਨ ਵਿਚ ਖੁਦ ਨੂੰ ਗੁਲਾਮ ਮਹਿਸੂਸ ਕਰਦੇ ਹਨ ਪਰ ਫਿਲਹਾਲ ਉਹ ਇਸ ਅੰਦੋਲਨ ਨੂੰ ਕਾਮਯਾਬ ਬਣਾਉਣ ਖਾਤਰ ਆਪਣੀਆਂ ਭਾਵਨਾਵਾਂ ਖੁੱਲ ਕੇ ਬਿਆਨ ਨਹੀਂ ਕਰ ਰਹੇ।

ਕਿਸਾਨ ਯੂਨੀਅਨਾਂ ਵੱਲੋਂ ਕਾਨੂੰਨਾਂ ਵਿੱਚ ਵੱਡੀਆਂ ਖਾਮੀਆਂ ਹੋਣ ਦੇ ਇਲਾਵਾ ਇੱਕ ਗੱਲ ਇਹ ਵੀ ਕਹੀ ਜਾ ਰਹੀ ਹੈ ਕਿ ਕੇਂਦਰ ਕੋਲ ਕੋਈ ਹੱਕ ਨਹੀਂ ਕਿ ਉਹ ਖੇਤੀਬਾੜੀ ਨਾਲ ਸਬੰਧਤ ਕਾਨੂੰਨ ਬਣਾ ਸਕੇ ਕਿਉਂਕਿ ਖੇਤੀਬਾੜੀ ਰਾਜਾਂ ਦਾ ਵਿਸ਼ਾ ਹੈ। ਪਰ ਮਜ਼ਬੂਤ ਹਿੰਦੂ ਰਾਸ਼ਟਰ ਦਾ ਸੁਪਨਾ ਵੇਖਣ ਵਾਲੇ ਹਿੰਦੁਸਤਾਨੀ ਕਿਸਾਨ ਇਸ ਗੱਲ ਵਿੱਚ ਕੋਈ ਸ ਮੱ ਸਿ ਆ ਮਹਿਸੂਸ ਨਹੀਂ ਕਰਦੇ ਕਿ ਕੇਂਦਰ ਰਾਜਾਂ ਦੇ ਹੱਕਾਂ ਵਿਚ ਦਖ਼ਲ ਦੇ ਰਿਹਾ ਹੈ।

ਨਾ ਹੀ ਕਿਸੇ ਰਾਜਾਂ ਦੇ ਕਿਸਾਨਾਂ ਵਾਸਤੇ ਇਹ ਮੁੱਦਾ ਅਣਖ ਦਾ ਮੁੱਦਾ ਬਣਿਆ ਹੈ। ਪੰਜਾਬ ਦੇ ਕਿਸਾਨ ਇਸ ਸੰਘਰਸ਼ ਨੂੰ ਤਿੰਨਾਂ ਕਾਨੂੰਨਾਂ ਤੋਂ ਵੱਧ ਆਪਣੀ ਅਣਖ ਦਾ ਮਸਲਾ ਸਮਝਣ ਲੱਗੇ ਹਨ।

ਦੂਜੇ ਪਾਸੇ ਕੇਂਦਰ ਵੀ ਇਨ੍ਹਾਂ ਕਾਨੂੰਨਾਂ ਨੂੰ ਮਹਿਜ ਆਰਥਿਕ ਮਸਲੇ ਵਜੋਂ ਨਹੀਂ ਦੇਖਦਾ। ਕੇਂਦਰ ਜਾਣਦਾ ਹੈ ਕਿ ਜੇ ਸਿੱਖ ਇਹ ਸੰਘਰਸ਼ ਜਿਤਦੇ ਹਨ ਤਾਂ ਉਹ ਦੁਨੀਆ ਭਰ ਵਿਚ ਇਕ ਤਾਕਤਵਰ ਧਿਰ ਬਣ ਕੇ ਉਭਰਨਗੇ।

ਉਹ ਕਿਸੇ ਵੀ ਕੀਮਤ ਤੇ ਸਿੱਖਾਂ ਨੂੰ ਅਜਿਹੀ ਜਿੱਤ ਨਹੀਂ ਦੇਣਾ ਚਾਹੁੰਦਾ।

ਕੱਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ ਸ਼ ਰ੍ਹੇ ਆ ਮ ਕਿਹਾ ਕਿ ਕੇਂਦਰ ਐਨਾ ਵੀ ਕਮਜ਼ੋਰ ਨਹੀਂ ਕਿ ਉਹ ਤਿੰਨ ਕਨੂੰਨ ਵਾਪਸ ਲੈ ਲਵੇ।

ਇਹ ਗੱਲ ਸੱਚ ਹੈ ਕਿ ਸਿੱਖ ਭਾਈਚਾਰਕ ਸਾਂਝ ਵਿੱਚ ਯਕੀਨ ਰੱਖਦੇ ਹਨ ਪਰ ਇਸ ਗੱਲ ਨੂੰ ਆਪਣੀ ਕਮਜ਼ੋਰੀ ਵੀ ਨਹੀਂ ਬਣਨ ਦੇਣਾ ਚਾਹੀਦਾ। ਸਿੱਖ ਕਿਰਸਾਨੀ ਨੂੰ ਵੱਡੀ ਟੱ ਕ ਰ ਵਾਸਤੇ ਕਮਰ ਕੱਸੇ ਕਰ ਲੈਣੇ ਚਾਹੀਦੇ ਹਨ।

ਸਿੱਖਾਂ ਨੂੰ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਜਦੋਂ ਵੀ ਦਿੱਲੀ ਅਤੇ ਪੰਜਾਬ ਦੀ ਖ ੜ ਕੀ ਹੈ ਤਾਂ ਹਰ ਲਿਬਰਲ ਧਿਰ ਦਿੱਲੀ ਵੱਲ ਹੀ ਖੜ੍ਹੀ ਹੈ। ਸਿੱਖਾਂ ਦਾ ਕਿਸੇ ਨੇ ਵੀ ਸਾਥ ਨਹੀਂ ਦਿੱਤਾ। ਉਨ੍ਹਾਂ ਨੂੰ ਆਪਣੀ ਜੰ ਗ ਖੁਦ ਹੀ ਲ ੜ ਨੀ ਪਵੇਗੀ।

ਕਿੰਨਾ ਘ ਟੀ ਆ ਪ ਣ, ਨਿ ਰ ਦੈ ਤਾ, ਬੁੱ ਚ ੜ ਪੁ ਣਾ ਹੈ ਇਹੋ ਜਿਹੇ ਹਿੰਦੂਤਵੀ ਭਾਜਪਾ-ਭਗਤਾਂ ਦੇ ਮਨਾਂ ਵਿੱਚ। ਇਸ ਘਟੀਆ ਜਿਨਸ ਦਾ ਪ੍ਰੋਫ਼ਾਈਲ ਲੌਕਡ ਹੈ।
ਜਸਟਿਸ ਜਟਜੂ ਦੀ ਪੋਸਟ ਤੇ ਕਲਿੱਕ ਕਰਕੇ ਥੱਲੇ ਕੁਮੈਂਟ ਵੇਖੋ।

About admin

Check Also

ਜਦੋਂ ਕਾਮਰੇਡ ਸਾਬ੍ਹ ਨੂੰ ਨੌਜੁਆਨਾਂ ਨੇ ਪੁੱਛੇ ਸਵਾਲ – ਫਿਰ ਦੇਖੋ ਕੀ ਹੋਇਆ

ਨੌਜਵਾਨਾਂ ਨੇ ਬੜੇ ਹੀ ਸੰਜਮ ਵਿੱਚ ਰਹਿਕੇ ਸੱਭਿਅਕ ਤਰੀਕੇ ਨਾਲ ਕਾਮਰੇਡ ਪ੍ਰੋਫੈਸਰ ਨੂੰ ਸਵਾਲ ਪੁੱਛੇ …

%d bloggers like this: