Breaking News
Home / ਪੰਜਾਬ / ਪੰਜਾਬ ਵਿਚਲਾ ਗੋਦੀ ਮੀਡੀਆ: ਤਰਕਸ਼ੀਲ ਪਹਿਲੇ ਦਿਨ ਤੋਂ ਕਿਸਾਨ ਮੋਰਚੇ ਵਿਰੁੱਧ ਝੱਗ ਸੁੱਟ ਰਿਹਾ

ਪੰਜਾਬ ਵਿਚਲਾ ਗੋਦੀ ਮੀਡੀਆ: ਤਰਕਸ਼ੀਲ ਪਹਿਲੇ ਦਿਨ ਤੋਂ ਕਿਸਾਨ ਮੋਰਚੇ ਵਿਰੁੱਧ ਝੱਗ ਸੁੱਟ ਰਿਹਾ

ਪੰਜਾਬ ਵਿਚਲਾ ਗੋਦੀ ਮੀਡੀਆ:ਤਰਕਸ਼ੀਲ ਮੇਘਰਾਜ ਮਿੱਤਰ ਦਾ ਬੇਟਾ ਵਿਸ਼ਵ ਭਾਰਤੀ ਪਹਿਲੇ ਦਿਨ ਤੋਂ ਕਿਸਾਨ ਮੋਰਚੇ ਵਿਰੁੱਧ ਝੱਗ ਸੁੱਟ ਰਿਹਾ। ਲੋਕ ਤਰਕਸ਼ੀਲ ਸਮਝਦੇ ਨੇ ਪਰ ਇਹ ਗੱਲਾਂ ਉਹ ਕਰ ਰਹੇ ਨੇ, ਜੋ ਹਿੰਦੂ ਕੱ ਟ ੜ ਪੰ ਥੀ ਪ੍ਰਭਾਵ ਹੇਠਲਾ ਗੋਦੀ ਮੀਡੀਆ ਕਰ ਰਿਹੈ।ਇਹਨੂੰ ਮੋਰਚਾ ਪਿਕਨਿਕ ਦਾ ਕੇਂਦਰ ਦਿਸ ਰਿਹਾ, ਪੀਜ਼ੇ ਵੰਡਣ ਤੋਂ ਵੀ ਤਕਲੀਫ ਹੈ ਤੇ ਦੇਸੀ ਘਿਓ ਦੀਆਂ ਪਿੰਨੀਆਂ ਤੋਂ ਵੀ।

ਪੜ੍ਹੋ ਇਸਦੀ “ਦਾ ਟ੍ਰਿਬਿਊਨ” ਵਿੱਚ ਛਪੀ ਨ ਫ ਰ ਤ-ਭਰਪੂਰ ਰਿਪੋਰਟ

Tribune using Right Wing terminology for Farmers’ protest at Delhi border..“If Singhu looks like a picnic spot with langars of desi ghee pinnis to pizzas, foot massagers to roti-making machines,…” ..These words seem to have been lifted directly from the script of Right Wing propaganda material. Who else is calling farmers’ protest site at Singhu “picnic spot”. In fact this and other terms/expressions in this incomplete sentence were used by the entire RW propaganda machinery against farmers protest at Singhu border.
Objective journalism or typical propaganda narrative?


ਕੁਸ਼ ਲੋਕਾਂ ਦਾ ਕੰਮ ਹੀ ਹੈ ਸਿੱਖਾਂ ਖਿਲਾਫ ਜ਼ ਹਿ ਰ ਉਗਲਣਾ, ਆਹ ਮੇਘ ਰਾਜ ਮਿੱਤਰ ਦਾ ਮੁੰਡਾ ਅਮਿਤ ਮਿੱਤਰ ਹੀ ਦੇਖ ਲਵੋ। ਕੀ ਲੱਛਣ ਫੜੇ ਹਨ, ਇਹ ਸਿੱਖਾਂ ਨੂੰ ਬਲੇਮ ਦੇ ਰਿਹੈ ਤੇ ਕਾਣੀ ਵੰਡ ਦੱਸ ਰਿਹੈ। ਓਹਨਾਂ ਨੂੰ ਜੋ ਰੋਜ ਕਰੋੜਾਂ ਰੁਪਏ ਦਾ ਖਰਚ ਕਰ ਰਹੇ ਹਨ ਕਿਸਾਨ ਮੋਰਚੇ ਤੇ ਲੱਗੇ ਲੰਗਰਾਂ ‘ਤੇ, ਇਹ ਅਕ੍ਰਿਤਘਣ ਤੇ ਨਾਸ਼ੁਕਰੇ ਲੋਕਾਂ ਦੇ ਲੱਛਣ ਹਨ।

ਜਿਹੜੇ ਲੋਕ ਕਿਸਾਨ ਮੋਰਚਾ ਲਾਈ ਸੜਕਾਂ ਤੇ ਬੈਠੇ ਹਨ ਓਹਨਾਂ ਨੂੰ ਲਿਟਰੇਚਰ ਦੀ ਜਿਆਦਾ ਲੋੜ ਹੈ ਕਿ ਲੰਗਰ ਪਾਣੀ ਦੀ? ਪਹਿਲਾਂ ਲੋੜ ਹੈ ਸਹੂਲਤ ਦੀ, ਲਿਟਰੇਚਰ ਬਾਅਦ ‘ਚ ਆਉਦੈ।

ਖੁਦ ਤਰਕਸ਼ੀਲ ਨਾਸਤਿਕਤਾ ਵਾਲਾ ਲਿਟਰੇਚਰ ਵੰਡ ਕੇ ਫੜ੍ਹ ਮਾਰਦੇ ਹਨ ਕਿ ਅਸੀਂ ਐਨੇ ਲੱਖ ਦੀਆਂ ਕਿਤਾਬਾਂ ਦਾ ਲੰਗਰ ਲਾਤਾ, ਇਹਨਾਂ ਲੋਕਾਂ ਦਾ ਧਿਆਨ ਸਿਰਫ ਲੋਕਾਂ ਦਾ ਬਰੇਨ ਵਾ ਸ਼ ਕਰਨ ਦਾ ਹੁੰਦੈ। ਇਹ ਬਣਦੇ ਨੇ ਹੁਸ਼ਿਆਰ ਕੇ ਲੰਗਰ ਸਿੱਖ ਸੰਸਥਾਵਾਂ ਲਾਈ ਜਾਣ ਤੇ ਅਸੀਂ ਕਿਤਾਬਾਂ ਵੰਡ ਕੇ ਓਹਨਾਂ ਦਾ ਬਰੇਨ ਵਾ ਸ਼ ਕਰੀ ਜਾਈਏ। ਜੇ 6 ਲੱਖ ਦੀਆਂ ਕਿਤਾਬਾਂ ਵੰਡ ਸਕਦੇ ਹੋਂ ਤਾਂ ਕੋਈ ਕਿਸਾਨਾਂ ਦੀ ਸਹੂਲਤ ਲਈ ਚਾਹ ,ਪਾਣੀ ,ਲੰਗਰ ਦਾ ਇੰਤਜ਼ਾਮ ਨੀਂ ਕਰ ਸਕਦੇ।

ਟਿਕਰੀ ਬਾਡਰ ਤੇ ਲੱਗੇ ਧਰਨੇ ਦੀ ਜਿੱਥੋਂ ਤੱਕ ਗੱਲ ਹੈ ਉਥੇ ਸ਼ੁਰੂਆਤ ‘ਚ ਹੀ ਉਗਰਾਹਾਂ ਧੜੇ ਨੇ ਲੰਗਰ ਲੈ ਕੇ ਪਹੁੰਚੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਸਾ ਹੋਰਾਂ ਨੂੰ ਵਾਪਸ ਮੋੜਤਾ ਸੀ ਕੇ ਸਾਨੂੰ ਲੋੜ ਨੀ ਤੁਹਾਡੇ ਲੰਗਰ ਦੀ ,ਇਹ ਖਬਰ ਸਾਰੇ ਕਿਤੇ ਫਲੈਸ਼ ਹੋਈ ਸੀ ,ਟਿਕਰੀ ਆਲਿਆਂ ਨੇ ਅਪਣੀ ਅਲੱਗ ਲਾਈਨ ਅਖਤਿਆਰ ਕਰ ਲਈ ਤਾਂ ਹੁਣ ਦੋਸ਼ ਸਿੱਖਾਂ ਨੂੰ ਕਿਉਂ ?

ਇਹਨਾਂ ਤਰਕਸ਼ੀਲਾਂ ਨੂੰ ਚਾਹੀਦੈ ਲਿਟਰੇਚਰ ਤੋਂ ਪਹਿਲਾਂ ਉਥੋਂ ਦੇ ਲੋਕਾਂ ਦੀ ਲੋੜ ਦੇਖਣ ,ਉਸਦਾ ਇੰਤਜ਼ਾਮ ਕਰਨ ,ਲੋਕਾਂ ਦਾ ਬਰੇਨ ਵਾ ਸ਼ ਕਰਨ ਦੀ ਕੋਸ਼ਿਸ਼ ਬਾਅਦ ‘ਚ ਕਰ ਲਿਓ।

ਗੁਰਸੇਵਕ ਸਿੰਘ ਚਾਹਲ

About admin

Check Also

ਵਿਦੇਸ਼ ਜਾਣ ਦੇ ਲਈ ਲੜਕੇ ਨੇ ਕੀਤਾ ਵਿਆਹ, 65 ਲੱਖ ਡਕਾਰਨ ਤੋਂ ਬਆਦ ਪਤਨੀ ਨੇ ਬਲਾਕ ਕੀਤਾ ਪਤੀ ਦਾ ਨੰਬਰ

ਚੰਡੀਗੜ੍ਹ : ਆਈਲਟਸ ਕਰ ਵਿਦੇਸ਼ ਜਾਣ ਵਾਲੀ ਲੜਕੀਆਂ ਤੇ ਲੜਕੇ ਦੀ ਕਾਂਟ੍ਰੇਕਟ ਮੈਰਿਜ ਦੇ ਠੱਗੀ …

%d bloggers like this: